ਤੀਸਰੀ ਵਾਰ ਫੇਰ ਬਣੇਗੀ ਬਾਦਲ ਸਰਕਾਰ :ਅਜੀਤ ਸਿੰਘ ਸ਼ਾਤ

ss1

ਤੀਸਰੀ ਵਾਰ ਫੇਰ ਬਣੇਗੀ ਬਾਦਲ ਸਰਕਾਰ :ਅਜੀਤ ਸਿੰਘ ਸ਼ਾਤ
ਚੰਡੀਗੜ ਹੋਮਿੳ ਕਲਿਨੀਕ ਮਹਿਲ ਕਲਾਂ ਵਿਖੇ ਪ੍ਰੈਸ ਕਾਨਫਰੈਂਸ ਬੁਲਾਈ ਗਈ

5-27
ਮਹਿਲ ਕਲਾਂ, 05ਮਈ(ਪਰਦੀਪ ਕੁਮਾਰ) ਆਮ ਆਦਮੀ ਪਾਂਰਟੀ ਦੇ ਤੀਲੇ ਖਿਲਰਨੇ ਸੁਰੂ ਹੋ ਗਏ ਹਨ ਅਰਵਿੰਦ ਕੇਜਰੀਵਾਲ ਦੀ ਦਿਲੀ ਵਿਚਲੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਦਿਲੀ ਵਾਲੇ ਲੋਕ ਕੇਜਰੀਵਾਲ ਤੋ ਬਹੁਤ ਦੁਖੀ ਹਨ।ਪਾਣੀਆਂ ਦੇ ਮਸਲੇ ਤੇ ਕੇਜਰੀਵਾਲ ਨੇ ਪੰਜਾਬ ਨਾਲ ਦੋਗਲੀ ਨਿਤੀ ਵਰਤ ਕੇ ਪੰਜਾਬੀਆਂ ਨਾਲ ਵੱਡਾ ਧੋਖਾਂ ਕਿੱਤਾ ਹੈ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਂਰਟੀ ਨੂੰ ਕਦੇ ਮੂੰਹ ਨਹੀ ਲਾੳਣਗੇ।ਅਤੇ ਪੰਜਾਬ ਵਿਚ ਆਉਣ ਵਾਲੀ ਸਰਕਾਰ ਸ੍ਰੋਮਣੀ ਅਕਾਲੀਦਲ ਬਾਦਲ ਸਰਕਾਰ ਹੀ ਬਣੇਗੀ ਇਹ ਵਿਚਾਰ ਸ੍ਰੋਮਣੀ ਅਕਾਲੀਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸ:ਅਜੀਤ ਸਿੰਘ ਸਾਂਤ ਨੇ ਅਜ ਚੰਡੀਗੜ ਹੋਮਿੳ ਕਲਿਨੀਕ ਮਹਿਲ ਕਲਾਂ ਵਿਖੇ ਪ੍ਰੈਸ ਕਾਨਫਰੈਂਸ ਨੂੰ ਸਮਬੋਧਨ ਕਰਦੇਆਂ ਕਹੇ।
ਸ:ਅਜੀਤ ਸਿੰਘ ਸਾਂਤ ਨੇ ਕਿਹਾ ਕੀ ਕਾਂਗਰਸ ਪਾਰਟੀ ਵੀ ਸਿੱਖਾਂ ਦੀ ਦੋਖੀ ਹੈ ਪੰਜਾਬ ਦੇ ਲੋਕ ਹੁਣ ਕਾਂਗਰਸ ਨੂੰ ਵੀ ਮੂੰਹ ਨਹੀ ਲਾੳਣਗੇ। ਪੰਜਾਬ ਵਿਚ ਆਉਣ ਵਾਲੀ ਸਰਕਾਰ ਸ੍ਰੋਮਣੀ ਅਕਾਲੀਦਲ ਦੀ ਹੀ ਬਣੇਗੀ ਅਤੇ ਆਉਣ ਵਾਲੀਆਂ ਚੌਣਾ ਚ ਮੁੱਖ ਮੁੱਕਾਬਲਾ ਕਾਂਗਰਸ ਨਾਲ ਹੀ ਹੋਵੇਗਾ।ਆਮ ਆਦਮੀ ਪਾਂਰਟੀ ਦਾ ਕੋਈ ਵਜੂਦ ਨਹੀ ਹੈ।ਉਨਾ ਕਿਹਾ ਕੀ ਮੈਨੂੰ ਉਪ ਮੁਖ ਮੰਤਰੀ ਸ:ਸੁਖਵੀਰ ਸਿੰਂਘ ਬਾਦਲ , ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢਿਡਸਾਂ ਦਾ ਸਦਾ ਰਿਣੀ ਰਹਾਗਾ।ਅਤੇ ਹਲਕਾ ਮਹਿਲ ਕਲਾਂ ਤੋ ਵੱਡੀ ਲੀਡ ਨਾਲ ਚੌਣ ਜਿੱਤਕੇ ਸ੍ਰੋਮਣੀ ਅਕਾਲੀਦਲ ਦੀ ਝੋਲੀ ਪਾਵਾਗਾਂ।ਮੇਰੇ ਲਈ ਹਲਕਾ ਭਾਂਵੇ ਨਵਾਂ ਹੈ ਪਰ ਮੈਂ ਦਿਨ ਰਾਤ ਇਕ ਕਰਦਾ ਹੋਇਆ ਪਾਰਟੀ ਵਰਕਰਾਂ ਨੂੰ ਨਾਲ ਲੈਕੇ ਪਾਰਟੀ ਦਾ ਢਾਂਚਾ ਪਿੰਡ ਪੱਧਰ ਤੱਕ ਮਜਬੂਤ ਕਰਨ ਲਈ ਸਖਤ ਮੇਹਨਤ ਕਰ ਰਿਹਾ ਹਾਂ।ਇਹ ਢਾਂਚਾ ਜਲਦ ਹੀ ਮੁਕੰਮਲ ਕਰ ਲ਼ਿਆ ਜਾਵੇਗਾ ਅਤੇ ਇਸ ਵਿੱਚ ਲੋਕਲ ਲਿਡਰਸਿੱਪ ਦਾ ਮੈਨੂੰ ਪੂਰਾ ਸਹਿਯੋਗ ਮਿਲ਼ ਰਿਹਾ ਹੈ।
ਉਨਾ ਕਿਹਾ ਕੀ ਸ:ਸੁਖਵੀਰ ਸਿੰਂਘ ਬਾਦਲ ਵੱਲੋ ਹਲਕਾ ਮਹਿਲ ਕਲਾਂ ਲਈ ਭੇਜੀ 35 ਕਰੋੜ ਦੀ ਗਰਾਂਟ ਲਗਾਤਾਰ ਬਿਨਾਂ ਕਿਸੇ ਭੇਦ ਭਾਵ ਦੇ ਪੰਚਾਇਤਾ ਨੂੰ ਵੰਢ ਰਹੇ ਹਾਂ ਅਤੇ ਪੰਚਾਇਤਾ ਨੂੰ ਹਦਾਇਤ ਵੀ ਕਿਤੀ ਹੈ ਕਿ ਜੋ ਪੰਚਾਇਤ 80% ਗਰਾਂਟ ਵਿਕਾਸ ਲਈ ਖਰਚੇਗੀ ਉਹ ਆਪਣਾ ਸਰਟੀਫਿਕੇਟ ਦਿਖਾ ਕੇ ਹੋਰ ਗਰਾਂਟ ਲਜਾ ਸਕਦੀ ਹੈ।ਅਸੀ ਆਉਣ ਵਾਲੇ ਸ਼ਮੇ ਵਿੱਚ ਯੂਥ ਕਲੱਬਾ ਨੂੰ ਗਰਾਟਾਂ,ਜਿਮ,ਕਿਟਾ ਅਤੇ ਹੋਰ ਖੇਡਾਂ ਦਾ ਸਮਾਨ ਵੰਡਣ ਜਾ ਰਹੇ ਹਾਂ ਤਾਂ ਜੋ ਨੌਜਵਾਨੇ ਨੂੰ ਨਸ਼ੇਆਂ ਤੋ ਬਚਾ ਕੇ ਖੇਡਾਂ ਵੱਲ ਪ੍ਰੇਰੀਤ ਕੀਤਾ ਜਾ ਸਕੇ।ਅੰਤ ਵਿੱਚ ਉਨਾਂ ਕਿਹਾ ਕੇ ਮੈਂ ਦਿਨ ਰਾਤ ਹਲਕੇ ਦੇ ਲੋਕਾ ਦੀ ਸੇਵਾ ਕਰਾਗਾਂ। ਇਸ ਸਮੇਂ ਉਨਾਂ ਨਾਲ ਸ੍ਰੋਮਣੀ ਅਕਾਲੀਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ , ਸਰਕਲ ਪ੍ਰਧਾਂਨ ਸੁਖਵਿੰਦਰ ਸਿੰਘ (ਸੁਖਾ), ਪਰਦੀਪ ਕੁਮਾਰ ,ਮੈਡਮ ਡਾਂ.ਅਮੀਤਾ,ਗੁਰਭਿੰਦਰ ਗੁਰੀ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *