ਮਿਸਤਰੀ ਬਿੰਦਰ ਸਿੰਘ ਨੂੰ ਬੀ.ਸੀ. ਦਿਹਾਤੀ ਵਿੰਗ ਦਾ ਪ੍ਰਧਾਨ ਥਾਪੇ ਜਾਣ ’ਤੇ ਭਦੌੜ ‘ਚ ਖੁਸ਼ੀ ਦੀ ਲਹਿਰ

ss1

ਮਿਸਤਰੀ ਬਿੰਦਰ ਸਿੰਘ ਨੂੰ ਬੀ.ਸੀ. ਦਿਹਾਤੀ ਵਿੰਗ ਦਾ ਪ੍ਰਧਾਨ ਥਾਪੇ ਜਾਣ ’ਤੇ ਭਦੌੜ ‘ਚ ਖੁਸ਼ੀ ਦੀ ਲਹਿਰ

17-12 (3)

ਭਦੌੜ 16 ਜੁਲਾਈ (ਵਿਕਰਾਂਤ ਬਾਂਸਲ) ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਵੱਲੋਂ ਮਿਸਤਰੀ ਬਿੰਦਰ ਸਿੰਘ ਭਦੌੜ ਨੂੰ ਬੀ.ਸੀ. ਵਿੰਗ ਦਾ ਦਿਹਾਤੀ ਹਲਕਾ ਪ੍ਰਧਾਨ ਥਾਪਿਆ ਗਿਆ ਹੈ। ਜਿਸ ਕਾਰਨ ਸਾਰੇ ਭਦੌੜ ਖੇਤਰ ਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਲਾਕੇ ਦੇ ਅਕਾਲੀ ਵਰਕਰ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਅਤੇ ਮਿਸਤਰੀ ਬਿੰਦਰ ਸਿੰਘ ਨੂੰ ਦਿਹਾਤੀ ਪ੍ਰਧਾਨ ਬਣਾਏ ਜਾਣ ’ਤੇ ਅਕਾਲੀ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਆਟੋ ਮਕੈਨਿਕ ਯੂਨੀਅਨ ਵੱਲੋਂ ਮਿਸਤਰੀ ਬਿੰਦਰ ਸਿੰਘ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਨਰਿੰਦਰ ਸ਼ਰਮਾਂ, ਕੁਲਵਿੰਦਰ ਕਿੰਦਾ, ਸੀਰਾ ਸਿੰਘ, ਗੋਰਾ ਸਿੰਘ, ਮਨੀਸ਼ ਕੁਮਾਰ, ਸੰਜੀਵ ਕੁਮਾਰ, ਤੋਤਾ ਸਿੰਘ, ਮਿਸਤਰੀ ਸੇਵਕ ਸਿੰਘ, ਮਿਸਤਰੀ ਭੋਲਾ ਸਿੰਘ ਆਦਿ ਹਾਜ਼ਰ ਰਹੇ।

print
Share Button
Print Friendly, PDF & Email