ਕੰਨਿਆ ਸਕੂਲ ਭਦੌੜ ਵਿਖੇ ਲੈਕਚਰਾਰ ਨੇ ਜੁਆਇੰਨ ਕੀਤਾ

ss1

ਕੰਨਿਆ ਸਕੂਲ ਭਦੌੜ ਵਿਖੇ ਲੈਕਚਰਾਰ ਨੇ ਜੁਆਇੰਨ ਕੀਤਾ

16-8 (1)ਭਦੌੜ 15 ਜੁਲਾਈ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਅੱਜ ਸਰਕਾਰੀ ਹਾਈ ਸਕੂਲ ਤਲਵੰਡੀ ਤੋਂ ਪਦਉੱਨਤ ਹੋ ਕੇ ਆਏ ਅੰਗਰੇਜੀ ਲੈਕ. ਤ੍ਰਿਪਤਾ ਦੇਵੀ ਨੇ ਜੁਆਇੰਨ ਕੀਤਾ। ਉਹਨਾਂ ਨੇ ਪਿੰ੍ਰਸੀਪਲ ਸੁਖਪਾਲ ਕੌਰ ਦੀ ਦੇਖ-ਰੇਖ ਹੇਠ ਜੁਆਇੰਨ ਕਰਨ ਉਪਰੰਤ ਕਿਹਾ ਕਿ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਹਰ ਕਦਮ ’ਤੇ ਵਿਦਿਆਰਥੀਆਂ ਦਾ ਸਾਥ ਦੇਣਗੇ। ਉਹਨਾਂ ਦੀ ਜੁਆਇੰਨ ਮੌਕੇ ਲੈਕ. ਵਸੁੰਧਰਾ, ਲੈਕ. ਜਗਜੀਤ ਕੌਰ, ਮਾ: ਪ੍ਰੇਮ ਕੁਮਾਰ ਬਾਂਸਲ, ਲੈਕ. ਸੁਰਿੰਦਰ ਕੌਰ, ਚਰਨਜੀਤ ਸਿੰਘ, ਮਨੀਸ਼ ਕੁਮਾਰ ਆਦਿ ਹਾਜਰ ਰਹੇ।

print
Share Button
Print Friendly, PDF & Email