ਧੰਨ-ਧੰਨ ਬਾਬਾ ਬੀਰ ਸਿੰਘ ਜੀ ਦਾ ਸਾਲਾਨਾਂ ਜੋਂੜ ਮੇਲਾਂ ਮਨਾਇਆਂ ਜਾਵੇਗਾ

ss1

ਧੰਨ-ਧੰਨ ਬਾਬਾ ਬੀਰ ਸਿੰਘ ਜੀ ਦਾ ਸਾਲਾਨਾਂ ਜੋਂੜ ਮੇਲਾਂ ਮਨਾਇਆਂ ਜਾਵੇਗਾ

ਹਰੀਕੇ ਪੱਤਣ 14 ਜੁਲਾਈ (ਗਗਨਦੀਪ ਸਿੰਘ ਬਚਿੱਤਰ ਸਿੰਘ ਮਿੱਠੂ ਸੰਦੀਪ ਸਿੰਘ) ਕਸ਼ਬੇ ਦੇ ਨਜਦੀਕ ਪਿੰਡ ਸਭਰਾ ਵਿਖੇ ਧੰਨ-ਧੰਨ ਬਾਬਾ ਬੀਰ ਸਿੰਘ ਜੀ ਦੇ ਜਨਮ ਦਿਹਾੜੇ ਦਾ ਸਾਲਾਨਾਂ ਜੋਂੜ ਮੇਲਾਂ ਸੰਪਦਾਇ ਬਾਬਾ ਬਿੰਦੀ ਚੰਦ ਜੀ ਸੁਰਸਿੰਘ ਵਾਲਿਆ ਦੀ ਰੇਖ ਹੇਠ 18 ਜੁਲਾਈ ਨੂੰ ਬੜੀ ਸਰਧਾ ਭਾਵਨਾਂ ਨਾਲ ਮਨਾਇਆ ਜਾ ਰਿਹਾ ਹੈ। 16 ਜੁਲਾਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ। 18 ਜੁਲਾਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਂਗ ਪੈਣਗੇ ਉਸ ਤੋਂ ਉਪਰੰਤ ਦੀਵਾਨ ਸਜੇਗਾ। ਜਿਸ ਵਿਚ ਵਿਸ਼ੇਸ ਕਵਿਸ਼ਰੀ ਦਰਬਾਰ ਹੋਵੇਗਾ ਸਮੂਹ ਸੰਗਤਾਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਦੀ ਹੈ। ਪੰਜ ਪਿਆਰਿਆ ਵੱਲੋਂ ਖੰਡੇ ਬਾਟੇ ਦਾ ਅਮ੍ਰਿੰਤ ਸੰਚਾਰ ਹੋਵੇਗਾ ਅ੍ਰਮਿਤ ਅਭਿਲਾਖੀ ਅਮ੍ਰਿਤ ਛੱਕ ਕੇ ਜੀਵਨ ਸਫ਼ਲ ਕਰੋ ਜੀ। ਕਕਾਰਾ ਦੀ ਸੇਵਾਂ ਫ਼ਰੀ ਕੀਤੀ ਜਾਵੇਗੀ। ਠੰਡੇ-ਮਿੱਠੇ ਜਲ ਦੀ ਛਬੀਲ ਮਾਹਲ਼ ਪੂੜੇ ਦੇ ਭੰਡਾਰੇ ਆਤੁੰਟ ਵਰਤਣਗੇ। ਸਾਮ ਦੇ ਸਮੇਂ ਕਬੱਡੀ ਦਾ ਮੈਚ ਕਰਵਾਇਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *