ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ‘ਚੋ ਚਾਂਦੀ ਦੇ ਭਾਂਡੇ ਚੋਰੀ

ss1

ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ‘ਚੋ ਚਾਂਦੀ ਦੇ ਭਾਂਡੇ ਚੋਰੀ

ਸੁਨਾਮ, 5 ਮਈ (ਸੁਰਿੰਦਰ ਸਿੰਘ): ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾ ਉਨਾਂ ਦੇ ਪੁਰਾਣੇ ਕਿਲੇ ‘ਚੋ ਚਾਂਦੀ ਦੇ ਭਾਂਡੇ ਚੋਰੀ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ‘ਚੋ ਭਰਤਇੰਦਰ ਸਿੰਘ ਸਿੱਧੂ ਨੇ ਪੁਲਸ ਚੋਕੀ ਬਡਰੁੱਖਾ ‘ਚ ਰਿਪੋਟ ਦਰਜ ਵਿਚ ਵੇਰਵੇ ਦਿੰਦੇ ਕਿਹਾ ਹੈ ਕਿ ਕਿਲੇ ਵਿਚਲੀ ਉਨਾਂ ਦੀ ਰਿਹਾਇਸ਼ ‘ਚ ਬੀਤੀ ਦਿਨੀ 35 ਕਿਲੋ ਦੇ ਕਰੀਬ ਚਾਂਦੀ ਦੇ ਭਾਂਡੇ ਚੋਰੀ ਹੋ ਗਏ ਹਨ।
ਚੋਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦਸਿਆ ਹੈ ਕਿ ਪੁਲਸ ਮਾਮਲੇ ਦੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ ‘ਤੇ ਕਿਲੇ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੇ ਫੋਟੇਜ ਨੂੰ ਵੀ ਚੰਗੀ ਤਰਾ ਖੰਗਾਲਿਆ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *