ਮਾਤਾ ਭਾਗ ਕੋਰ ਸੁਸਾਇਟੀ ਦੀ ਚੋਣ ਹੋਈ ਬੀਬੀ ਇੰਦਰਜੀਤ ਕੋਰ ਸਰਬ-ਸੰਮਤੀ ਨਾਲ ਪ੍ਰਧਾਨ ਬਣੇ

ss1

ਮਾਤਾ ਭਾਗ ਕੋਰ ਸੁਸਾਇਟੀ ਦੀ ਚੋਣ ਹੋਈ ਬੀਬੀ ਇੰਦਰਜੀਤ ਕੋਰ ਸਰਬ-ਸੰਮਤੀ ਨਾਲ ਪ੍ਰਧਾਨ ਬਣੇ
ਬੀਬੀ ਕੁਲਵਿੰਦਰ ਕੋਰ ਨੇ ਦਿੱਤੇ ਨਿਯੁਕਤੀ ਪੱਤਰ

15-23

ਕੀਰਤਪੁਰ ਸਾਹਿਬ 14 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਪੱਖੀ ਚਲ ਰਹੀਆ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡ ਪੱਧਰ ਤੇ ਮਾਤਾ ਭਾਗ ਕੋਰ ਸੁਸਾਇਟੀਆਂ ਬਣਾਇਆ ਜਾ ਰਹੀਆ ਹਨ ਜਿਸ ਵਿੱਚ ਪਿੰਡ ਹੇਠਲੇ ਕਲਿਆਣਪੁਰ ਵਿਖੇ ਮਾਤਾ ਭਾਗ ਕੋਰ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਬੀਬੀ ਇੰਦਰਜੀਤ ਕੋਰ ਨੂੰ ਸਰਬ-ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੀ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੋਰ ਨੇ ਪ੍ਰਧਾਨ ਅਤੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਇਸ ਮੋਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆ ਲੋਕ ਪੱਖੀ ਨਿਤੀਆ ਨੰ ਘਰ ਘਰ ਤੱਕ ਪਹੁੰਚਣ ਲਈ ਮਾਤਾ ਭਾਗ ਕੋਰ ਸੁਸਾਇਟੀ ਦਾ ਗਠਨ ਪਿੰਡ ਪੱਧਰ ਤੇ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਚਲਾਇਆ ਜਾ ਰਹੀਆ ਸਕੀਮਾਂ ਤੋਂ ਜਾਣੂ ਕਰਵਾਇਆ ਜਾ ਸਕੇ ਤੋਂ ਕਿ ਲੋਕਾ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ ।ਇਸ ਮੋਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਬੀ ਸਰਫ ਕੋਰ, ਬੀਬੀ ਰਮਨਜੀਤ ਕੋਰ, ਬੀਬੀ ਰਣਜੀਤ ਕੋਰ, ਬੀਬੀ ਗੁਰਸਰਨ ਕੋਰ, ਬੀਬੀ ਰਵਿੰਦਰ ਕੋਰ, ਬੀਬੀ ਮਲਕੀਤ ਕੋਰ, ਬੀਬੀ ਮਨਜਿੰਦਰ ਕੋਰ, ਬੀਬੀ ਰਜਿੰਦਰ ਕੋਰ, ਬੀਬੀ ਪ੍ਰਕਾਸ ਕੋਰ, ਕਮਲਾ ਦੇਵੀ, ਅਮਰਜੀਤ ਕੋਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *