ਆਪ ਆਗੂ ਰਾਜਵਿੰਦਰ ਭਗਤਾ ਦੇ ਪਿਤਾ ਦੀ ਮੌਤ ਤੇ ਹਮਦਰਦੀ ਦਾ ਪ੍ਰਗਟਾਵਾਂ

ss1

ਆਪ ਆਗੂ ਰਾਜਵਿੰਦਰ ਭਗਤਾ ਦੇ ਪਿਤਾ ਦੀ ਮੌਤ ਤੇ ਹਮਦਰਦੀ ਦਾ ਪ੍ਰਗਟਾਵਾਂ

 

ਭਗਤਾ ਭਾਈ ਕਾ 14 ਜੁਲਾਈ (ਸਵਰਨ ਸਿੰਘ ਭਗਤਾ)ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਭਗਤਾ ਦੇ ਸਤਿਕਾਰਯੋਗ ਪਿਤਾ ਮਿਸਤਰੀ ਅਜਮੇਰ ਸਿੰਘ ਦਾ ਬੀਤੇ ਕੱਲ ਦਿਹਾਂਤ ਹੋ ਗਿਆ, ਜਿਸ ‘ਤੇ
ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ, ਮਨਜੀਤ ਸਿੰਘ ਬਿੱਟੀ ਸੇਲਬਰਾਹ ਇੰਚਾਰਜ ਵਪਾਰ ਮੰਡਲ ਫਰੀਦਕੋਟ, ਨਛੱਤਰ ਸਿੰਘ ਸਿੱਧੂ ਇੰਚਾਰਜ ਕਿਸਾਨ ਮਜਦੂਰ ਵਿੰਗ ਫਰੀਦਕੋਟ, ਅਜੈਬ ਸਿੰਘ ਹਮੀਰਗੜ, ਗਿਆਨ ਜਸਵੀਰ ਸਿੰਘ ਹਮੀਰਗੜ, ਡਾ ਕੇਵਲ ਸਿੰਘ ਭਗਤਾ, ਪਰਗਟ ਸਿੰਘ ਭੋਡੀਪੁਰਾ, ਗੁਰਚਰਨ ਸਿੰਘ ਭਾਈਰੂਪਾ, ਅਵਤਾਰ ਸਿੰਘ ਤਾਰੀ, ਗੀਤਕਾਰ ਪੱਪਾ ਭਗਤਾ, ਗੁਰਦਿੱਤ ਸਿੰਘ ਸੇਖੋ, ਸੁਖਜਿੰਦਰ ਸਿੰਘ ਕੌਣੀ ਪੀ ਏ, ਅਮਨ ਵੜਿੰਗ, ਸਤੀਸ ਕੁਮਾਰ ਲੱਭੀ, ਗੁਰਤੇਜ ਸਿੰਘ ਖੋਸਾ ਆਦਿ ਨੇ ਮ੍ਰਿਤਕ ਅਜਮੇਰ ਸਿੰਘ ਦੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *