ਨੋਂਜਵਾਨਾ ਨੂੰ ਨਸ਼ਿਆ ਤੋਂ ਸੁਚੇਤ ਹੋਣ ਦੀ ਲੋੜ :ਚਾਣਨ ਸਿੰਘ ਗਿੱਲ, ਗੁਰਮੇਹਰ ਸਿੰਘ

ss1


ਨੋਂਜਵਾਨਾ ਨੂੰ ਨਸ਼ਿਆ ਤੋਂ ਸੁਚੇਤ ਹੋਣ ਦੀ ਲੋੜ :ਚਾਣਨ ਸਿੰਘ ਗਿੱਲ, ਗੁਰਮੇਹਰ ਸਿੰਘ

14-11

ਹਰੀਕੇ ਪੱਤਣ 13 ਜੁਲਾਈ [ਗਗਨਦੀਪ ਸਿੰਘ ਬਚਿੱਤਰ ਸਿੰਘ ਮਿੱਠੂ ਸੰਦੀਪ ਸਿੰਘ ਸਭਰਾ] ਅੱਜ ਦੇ ਉਘੇ ਸਮਾਜ ਸੇਵਕ ਚਾਣਨ ਸਿੰਘ ਗਿੱਲ ਅਤੇ ਗੁਰਮੇਹਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਨੋਂਜਵਾਨਾ ਨੂੰ ਨਸ਼ਿਆ ਦੀ ਦਲਦਲ ਵਿਚੋ ਕੱਢਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਨੋਂਜਵਾਨ ਪੀੜੀ ਨੂੰ ਨਸ਼ਿਆ ਤੋਂ ਸੁਚੇਤ ਹੋ ਕੇ ਖੇਡਾਂ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।ਇਸ ਮੋਕੇ ਤੇ ਪ੍ਰੇਮਪਾਲ ਸਿੰਘ,ਜਸਬੀਰ ਸਿੰਘ,ਗੁਰਮੇਹਰ ਸਿੰਘ,ਲਖਵਿੰਦਰ ਸਿੰਘ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *