ਸੀ -ਪਾਈਟ ਵੱਲੋਂ ਜ਼ਿਲਾ ਰੂਪਨਗਰ ਦੇ ਯੁਵਕਾਂ ਵਾਸਤੇ ਵਿਸ਼ੇਸ਼ ਫੌਜੀ ਭਰਤੀ ਲਈ ਸਿਖਲਾਈ 16 ਮਈ ਤੋਂ

ss1

ਸੀ -ਪਾਈਟ ਵੱਲੋਂ ਜ਼ਿਲਾ ਰੂਪਨਗਰ ਦੇ ਯੁਵਕਾਂ ਵਾਸਤੇ ਵਿਸ਼ੇਸ਼ ਫੌਜੀ ਭਰਤੀ ਲਈ ਸਿਖਲਾਈ 16 ਮਈ ਤੋਂ

ਰੂਪਨਗਰ, 5 ਮਈ (ਗੁਰਮੀਤ ਮਹਿਰਾ): ਮੇਂਜਰ(ਸੇਵਾਮੁਕਤ) ਦਵਿੰਦਰਪਾਲ ਪੁਰੀ ਨੇ ਇੱਕ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਮੀ ਦੀ ਹੋਣ ਵਾਲੀ ਭਰਤੀ ਦੇ ਸਬੰਧ ਵਿੱਚ ਸੀ.ਪਾਇਟ ਸਰਕਾਰੀ ਸਿਵਾਲਿਕ ਕਾਲਜ ਨਵਾ ਨੰਗਲ ਵਿਖੇ ਪੂਰਵ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਕੈਂਪ ਵਿੱਚ ਜ਼ਿਲਾ ਰੂਪਨਗਰੇ ਦੇ ਯੁਵਕ ਹੀ ਭਾਗ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਸਿਖਲਾਈ ਟਰੇਨਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਬੇਰੁਜਗਾਰ ਨੌਜਵਾਨ ਦਾ ਸਕਰਿਨਿੰਗ ਅਤੇ ਚੋਣ ਪ੍ਰੀਿਆ ਲਈ 11 ਅਤੇ 12 ਮਈ ਨੰੂ ਸਵੇਰੇ 9.00 ਵਜੇ ਸਿਵਾਲਿਕ ਕਾਲਜ ਨਵਾ ਨੰਗਲ ਦੇ ਖੇਡ ਗਰਾਊਂਡ ਕੀਤੀ ਜਾਵੇਗੀ ।
ਉਨਾਂ ਕਿਹਾ ਕਿ ਚਾਹਵਾਨ ਯੁਵਕ ਆਪਣੇ ਨਾਲ ਆਪਣੇ ਅਸਲ ਵਿਦਿਅਕ ਯੋਗਤਾ,ਜਾਤੀ ਅਤੇ ਰਿਹਾਇਸੀ ਪ੍ਰਮਾਣ ਦਾ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਇਜ ਫੋਟੋਆ ਲੈ ਕੇ ਆਉਣ । ਉਨਾਂ ਹੋਰ ਦੱਸਿਆ ਕਿ ਇਸ ਟਰੇਨਿੰਗ ਲਈ ਚੁਣੇ ਗਏ ਨੌਜਵਾਨਾਂ ਨੰੂ ਪੰਜਾਬ ਸਰਕਾਰ ਵੱਲੋਂ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ ।

print
Share Button
Print Friendly, PDF & Email

Leave a Reply

Your email address will not be published. Required fields are marked *