ਇੱਕ ਹੋਰ ਮੰਦਭਾਗੀ ਘਟਨਾ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਅਗਨ ਭੇਟ

ss1

ਇੱਕ ਹੋਰ ਮੰਦਭਾਗੀ ਘਟਨਾ

ਰੋਪੜ ਦੇ ਪਿੰਡ ਮਗਰੋੜ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਹੋਏ ਅਗਨ ਭੇਂਟ ਹੋਏ .. ਪ੍ਰਸਾਸਨ ਵੱਲੋ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਦੱਸਿਆ
ਕਦੋ ਤੱਕ ਸ਼ਾਰਟ ਸਰਕਟ ਗੁਰੂਦਵਾਰਾ ਸਾਹਿਬਾਨ ਅੰਦਰ ਹੋਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣਗੇ .. ਪਿਛਲੇ ਦਿਨੀ  ਬੁਢਲਾਡਾ(ਮਾਨਸਾ) ਕੋਲ  ਪਿੰਡ ਕਲਾਣਾ ਵਿੱਚ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪਾਲਕੀ ਅਗਨ ਭੇਟ ਹੋ ਗਏ ਹਨ। ਇਸ ਤੋ ਇੱਕ ਦਿਨ ਪਹਿਲਾ ਇੱਕ ਅਜਿਹੀ ਘਟਨਾ ਮੱਖੂ ਦੇ ਨੇੜੇ ਪਿੰਡ ਬਹਿਕ ਫੱਤੂ ਵਿੱਚ 10 ਸਰੂਪ ਅਗਨ ਭੇਟ ਹੋਏ ਕੀ ਹੋ ਗਿਆ ਪੰਜਾਬ ਵਿੱਚ ਨਿੱਤ ਦਿਨ ਅਤੀ ਦੁੱਖਦਾਈ ਘਟਨਾਵਾ ਰੁਕ ਨਹੀ ਰਹੀਆ
ਸਵਾਲ ਹੈ

1- ਕਿ ਸਾਰਟ ਸਰਕਟ ਗੁਰੂ ਘਰਾ ਵਿੱਚ ਹੀ ਹੁੰਦਾ …..?
2- ਹਰ ਮੰਦਭਾਗੇ ਸਾਰਟ ਸਰਕਟ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਕਿਉ ਅਗਨ ਭੇਟ ਹੁੰਦੇ ….?
3- ਹਮੇਸਾ ਸਰੂਪ ਤੋ ਬਿਨਾ ਕਦੇ ਕੋਈ ਹੋਰ ਨੁਕਸਾਨ ਸਾਰਟ ਸਰਕਟ ਨਾਲ ਨਹੀ ਹੋਇਆ….?
4- ਹਰ ਮੰਦਭਾਗੀ ਘਟਨਾ ਤੋ ਬਾਅਦ ਸੋਖਾ ਜਵਾਬ ਸਾਰਟ ਸਰਕਟ ਕਿਉ …..?

ਪ੍ਰਮਾਤਮਾ ਕਿਰਪਾ ਕਰੇ

bathinda

 

 

 

ਭਾਈ ਗੁਰਦੀਪ ਸਿੰਘ ਬਠਿੰਡਾ

print
Share Button
Print Friendly, PDF & Email

Leave a Reply

Your email address will not be published. Required fields are marked *