ਰਜਿੰਦਰ ਸਿੰਘ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ. ਦੇ ਡਾਇਰੈਕਟਰ ਨਿਯੁਕਤ

ss1

ਰਜਿੰਦਰ ਸਿੰਘ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ. ਦੇ ਡਾਇਰੈਕਟਰ ਨਿਯੁਕਤ

4-24 (3)
ਚੰਡੀਗੜ, 4 ਮਈ: (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਨੇ ਅੱਜ ਸ. ਰਜਿੰਦਰ ਸਿੰਘ ਨੂੰ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ: (ਪੀ.ਐਲ.ਆਈ.ਐਲ.) ਦਾ ਡਾਇਰੈਕਟਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਸ੍ਰੀ ਗੁਰਬਚਨ ਸਿੰਘ ਨੂੰ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ: (ਪੀ.ਐਲ.ਆਈ.ਐਲ.) ਵਿੱਚ ਇੰਡੀਪੈਂਡੈਂਟ ਡਾਇਰੈਕਟਰ ਆਨ ਬੋਰਡ ਆਫ ਡਾਇਰੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *