ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਵਲੋ ਸੱਤ ਰੋਜਾ ਦਸਤਾਰ ਸਿਖਲਾਈ ਕੈਂਪ ਸੁਰੂ

ss1

ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਵਲੋ ਸੱਤ ਰੋਜਾ ਦਸਤਾਰ ਸਿਖਲਾਈ ਕੈਂਪ ਸੁਰੂ

8-4
ਭਗਤਾ ਭਾਈ ਕਾ 7 ਜੁਲਾਈ (ਸਵਰਨ ਸਿੰਘ ਭਗਤਾ)-ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਵਲੋ ਪਿੰਡ ਬੁਰਜ ਹਮੀਰਾ (ਮੋਗਾ) ਵਿਖੇ ਸੱਤ ਰੋਜਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਕੈਂਪ ਸੁਰੂ ਕੀਤਾ ਗਿਆ।ਕੈਪ ਸਬੰਧੀ ਜਾਣਕਾਰੀ ਦਿੰਦਿਆ ਜਿਸ ਦੋਰਾਨ ਕਾਫੀ ਗਿਣਤੀ ਵਿੱਚ ਨੋਜਵਾਨ ਵੀਰਾਂ ਤੇ ਬੱਚਿਆ ਨੇ ਭਾਗ ਲਿਆ।ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਦੇ ਪ੍ਰਧਾਨ ਰਣਬੀਰ ਸਿੰਘ ਸੋਨੀ ਅਤੇ ਰਘਬੀਰ ਸਿੰਘ ਖਿਆਲੀ ਵਾਲਾ ਨੇ ਦੱਸਿਆ ਕਿ ਇਹ ਦਸਤਾਰ ਸਿਖਲਾਈ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਦੋਰਾਨ ਨੌਜਵਾਨ ਵੀਰਾਂ ਅਤੇ ਬੱਚਿਆ ਨੇ ਦਸਤਾਰ ਸਿੱਖਣ ਪ੍ਰਤੀ ਉਤਸਾਹ ਦੇਖਣ ਨੂੰ ਮਿਲਿਆ।ਇਸ ਦੋਰਾਨ ਬਲਜੀਤ ਸਿੰਘ ਸੇਰਪੁਰਾ,ਸੋਹਣ ਸਿੰਘ ਰੌਤਾ,ਕਲੱਬ ਦੇ ਕੰਪਿਊਟਰ ਅਪਰੇਟਰ ਡਾ.ਰਾਊਕੇ,ਜਗਸੀਰ ਸਿੰਘ ਮੌੜ,ਰਘਬੀਰ ਸਿੰਘ ਮਲੂਕਾ,ਸਰਵਜੀਤ ਸਿੰਘ ਜਲਾਲ, ਅਮ੍ਰਿੰਤਪਾਲ ਸਿੰਘ,ਕੁਲਦੀਪ ਸਿੰਘ, ਰਮਨ ਸਿੰਘ, ਪਲਵਿੰਦਰ ਸਿੰਘ ,ਕੇਵਲ ਸਿੰਘ ਜੱਸੜ, ਗੋਲਡੀ ਗੰਗਾ, ਅਵਤਾਰ ਸਿੰਘ, ਬੂਟਾ ਸਿੰਘ ,ਬਲਵਿੰਦਰ ਸਿੰਘ ਆਦਿ ਸਨ।ਇਸ ਸਮੇ ਪ੍ਰਧਾਨ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਕੈਪ ਲਈ ਵਿਸੇਸ ਸਹਿਯੋਗ ਸੁਖਜਿੰਦਰ ਸਿੰਘ ਮਲੂਕਾ ਵਲੋ ਦਿੱਤਾ ਗਿਆ।

print
Share Button
Print Friendly, PDF & Email