ਅਕਾਲੀ ਦਲ ਭਾਜਪਾ ਗੱਠਜੋੜ ਬਣਾਵੇਗਾ ਲਗਾਤਾਰ ਪੰਜਾਬ ਵਿੱਚ ਤੀਜੀ ਬਾਰ ਸਰਕਾਰ: ਸੂਰਜਣਭੈਣੀ

ss1

ਅਕਾਲੀ ਦਲ ਭਾਜਪਾ ਗੱਠਜੋੜ ਬਣਾਵੇਗਾ ਲਗਾਤਾਰ ਪੰਜਾਬ ਵਿੱਚ ਤੀਜੀ ਬਾਰ ਸਰਕਾਰ: ਸੂਰਜਣਭੈਣੀ

6-2

ਮੂਨਕ 05 ਜੁਲਾਈ (ਕੁਲਵੰਤ ਦੇਹਲਾ) ਅਕਾਲੀ ਦਲ ਭਾਜਪਾ ਗੱਠਜੋੜ ਬਣਾਵੇਗਾ ਲਗਾਤਾਰ ਪੰਜਾਬ ਵਿੱਚ ਤੀਜੀ ਬਾਰ ਸਰਕਾਰ ਇੰਨ੍ਹਾ ਸਬਦ ਦਾ ਪ੍ਰਗਟਾਵਾ ਪੰਜਾਬ ਟਾਈਮਜ ਦੇ ਪੱਤਰਕਾਰ ਨਾਲ ਗੱਲਬਾਤ ਕਰਦੀਆ ।ਸ:ਰਾਮਪਾਲ ਸਿੰਘ ਸੂਰਜਣਭੈਣੀ ਸਰਕਲ ਪ੍ਰਧਾਨ ਨੇ ਮੂਨਕ ਅਧੀਨ ਪੈਦੇ ਪਿੰਡਾ ਵਿੱਚ ਅਕਾਲੀ ਵਰਕਰਾ ਨੂੰ ਮਿਲਣ ਉਪਰੰਤ ਕੀਤਾ ।ਉਨ੍ਹਾ ਨੇ ਕਿਹਾ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਹਰ ਇੱਕ ਅਕਾਲੀ ਵਰਕਰ ਪਾਰਟੀ ਵੱਲੋ ਦਿਸਾ ਨਿਰਦੇਸਾ ਦੀ ਪਾਲਣਾ ਕਰੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੀਆ ਨੀਤੀਆ ਨੂੰ ਘਰ ਘਰ ਪਹੁੰਚੀਆ ਜਾਵੇ ।ਸਰਕਲ ਪ੍ਰਧਾਨ ਨੇ ਕਿਹਾ ਕਿ ਆਕਲੀ ਭਾਜਪਾ ਸਰਕਾਰ ਹਰ ਵਰਗ ਦਾ ਖਿਆਲ ਰੱਖਦੇ ਹੋਏ ਹਰ ਇੱਕ ਨੂੰ ਬਣਦੀ ਸਹੂਲਤ ਦਿੱਤੀ ਹੈ।ਉਨ੍ਹਾ ਨੇ ਕਿਹਾ ਹੋਰ ਪਾਰਟੀਆ ਦਾ ਲੋਕ ਨਾਮ ਲੈਣ ਨੂੰ ਵੀ ਤਿਆਰ ਨਹੀ 2017 ਵਿਧਾਨ ਸਭਾ ਚੋਣ ਵਿੱਚ ਸੂਬੇ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਦੇ ਕੰਮਾ ਨੂੰ ਦੇਖਦੇ ਹੋਏ।ਬਾਦਲ ਦੀ ਅਗਵਾਈ ਵਾਲ਼ੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾ ਤਿਆਰ ਬੈਠੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *