ਮਾਤਾ ਚਿੰਤਪੁਰਨੀ ਜੀ ਦਾ ਦਸਵਾ ਵਿਸ਼ਾਲ ਜਾਗਰਣ 16 ਜਲਾਈ ਨੂੰ

ss1

ਮਾਤਾ ਚਿੰਤਪੁਰਨੀ ਜੀ ਦਾ ਦਸਵਾ ਵਿਸ਼ਾਲ ਜਾਗਰਣ 16 ਜਲਾਈ ਨੂੰ

4-14

ਅਮਰਕੋਟ, 4 ਮਈ (ਬਲਜੀਤ ਸਿੰਘ ਅਮਰਕੋਟ): ਅੱਡਾ ਅਮਰਕੋਟ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਮਾਤਾ ਚਿੰਤਪੁਰਨੀ ਜੀ ਦਾ ਦਸਵਾ ਵਿਸ਼ਾਲ ਜਾਗਰਣ 16 ਜਲਾਈ ਨੂੰ ਬੜੀ ਸ਼ਰਦਾ ਅਤੇ ਧੂੁਮ ਧਾਮ ਨਾਲ ਅਮਰਕੋਟ ਦੀਆ ਸੰਗਤਾ ਦੇ ਸਹਿਯੋਗ ਨਾਲ ਅਮਰਕੋਟ ਚੋਕ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੇਵਕ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਅਮਰਕੋਟ ਚੋਨਕ ਵਿਖੇ ਝੰਡਾ ਲੋਣ ਉਪਰੰਣ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਕੀਤਾ। ਇਸ ਮੌਕੇ ਸਾਬੀ ਤੰਦੂਰਾ ਵਾਲਾ ਗੁਰਸੇਵਕ ਸਿੰਘ ਰਕੇਸ਼ ਕੁਮਾਰ ਕੇਵਲਕਿਸ਼ਨ ਅਜੈਦੀਪ ਸਿੰਘ ਲਵਪ੍ਰੀਤ ਸਿੰਘ ਸਾਹਿਲਦੀਪ ਸਿੰਘ ਕਰਨ ਕੁਮਾਰ ਪਾਲਾ ਸਿੰਘ ਮਣੀ ਅਰਨ ਕੁਮਾਰ ਆਦਿ ਹਾਜਰ ਸਨ।

print

Share Button
Print Friendly, PDF & Email

Leave a Reply

Your email address will not be published. Required fields are marked *