ਮਲੇਰਕੋਟਲਾ ‘ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਤੇ ਆਪ ਵਿਧਾਇਕ ਨਰੇਸ਼ ਯਾਦਵ ਦਾ ਪੁਤਲਾ ਸਾੜਿਆ

ss1

ਮਲੇਰਕੋਟਲਾ ‘ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਤੇ ਆਪ ਵਿਧਾਇਕ ਨਰੇਸ਼ ਯਾਦਵ ਦਾ ਪੁਤਲਾ ਸਾੜਿਆ

ਮਲੇਰਕੋਟਲਾ, 3 ਜੁਲਾਈ- ਪੰਜਾਬ ਦੇ ਮਲੇਰਕੋਟਲੇ ‘ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਬਾਦ ਫੜੇ ਗਏ ਦੋਸ਼ੀਆਂ ‘ਚੋਂ ਵਿਜੇ ਕੁਮਾਰ ਵੱਲੋਂ ਦਿੱਲੀ ਦੇ ਆਪ ਵਿਧਾਇਕ ਦੇ ਲਏ ਨਾਂ ਕਾਰਨ ਪੰਜਾਬ ਵਿਚ ਰਾਜਨੀਤੀ ਗਰਮਾ ਗਈ ਹੈ । ਲੋਕ ਇੱਥੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕੱਲ੍ਹ ਮਲੇਰਕੋਟਲਾ ‘ਚ ਅਰਵਿੰਦ ਕੇਜਰੀਵਾਲ ਦੀ ਫੇਰੀ ਤੋਂ ਠੀਕ ਪਹਿਲਾਂ ਲੋਕਾਂ ਨੇ ਆਪ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਆਪ ਵਿਧਾਇਕ ਨਰੇਸ਼ ਯਾਦਵ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ।

print

Share Button
Print Friendly, PDF & Email