ਸੜਕ ‘ਤੇ ਖੜਾ ਪਾਣੀ ਬਣ ਸਕਦਾ ਹਾਦਸੇ ਦਾ ਕਾਰਣ

ss1

ਸੜਕ ‘ਤੇ ਖੜਾ ਪਾਣੀ ਬਣ ਸਕਦਾ ਹਾਦਸੇ ਦਾ ਕਾਰਣ

4-5 4-6ਸੁਨਾਮ ( ਸੁਰਿੰਦਰ ਸਿੰਘ ) ਸੁਨਾਮ –ਜਾਖਲ ਮੇਨ ਸੜਕ ਉਪਰ ਵਾਰ੍ਡ ਨੰਬਰ 21 ਥੇਹ ਦੇ ਨਜਦੀਕ ਘਰਾਂ ਦਾ ਪਾਣੀ ਰੋਜ਼ ਵਰਤੋ ਵਾਲਾ ਬੰਦ ਨਾਲੀਆ ਕਾਰਣ ਸੜਕ ਉਪਰ ਆ ਕੇ ਖੜ ਜਾਂਦਾ ਹੈ। ਘਰਾਂ ‘ਚੋ ਜੋ ਪਾਣੀ ਨਾਲੀਆ ਦੇ ਨਿਕਾਸ ਰਹੀ ਬਾਹਰ ਕੱਢਿਆ ਜਾਂਦਾ ਹੈ। ਸੜਕ ਦੇ ਨਾਲ ਲਗਦੀਆ ਨਾਲੀਆ ਮਿਟੀ ਨਾਲ ਬੰਦ ਹੋਣ ਕਰਕੇ ਸਾਰਾ ਪਾਣੀ ਸੜਕ ਉਪਰ ਆਕੇ ਖੜਾ ਹੋ ਜਾਂਦਾ ਹੈ। ਇਸ ਗੰਦੇ ਪਾਣੀ ਨਾਲ ਜਿੱਥੇ ਘਾਤਕ ਰੋਗ ਲੱਗਨ ਦਾ ਡਰ ਬਨਿਆ ਹੋਇਆ ਹੈ ਇਸ ਦੇ ਨਾਲ –ਨਾਲ ਕਿਸੇ ਸਮੇਂ ਵੀ ਭਿਆਨਕ ਸੜਕ ਹਾਦਸਾ ਵਾਪਰ ਸਕਦਾ ਹੈ ਪ੍ਰੰਤੂ ਇਸ ਬੰਦ ਪਈਆ ਨਾਲੀਆ ਜਾਂ ਸੜਕ ਤੇ ਖੜੇ ਪਾਣੀ ਵੱਲ ਨਗਰ ਕੌਂਸਲ ਸੁਨਾਮ ਜਾਂ ਕਿਸੇ ਜੁਮੇਵਾਰ ਅਫਸਰ ਇਸ ਵਲੱ ਕੋਈ ਧਿਆਨ ਨਹੀ ਦਿਤਾ।

print
Share Button
Print Friendly, PDF & Email

Leave a Reply

Your email address will not be published. Required fields are marked *