ਪ੍ਰਿਤਪਾਲ ਸਿੰਘ ਡਾਲੀ ਨੂੰ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦਾ ਸੈਕਟਰੀ ਨਿਯੁਕਤ ਕੀਤਾ

ss1

ਪ੍ਰਿਤਪਾਲ ਸਿੰਘ ਡਾਲੀ ਨੂੰ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦਾ ਸੈਕਟਰੀ ਨਿਯੁਕਤ ਕੀਤਾ

2-24 (1)
ਮਾਨਸਾ [ਜੋਨੀ ਜਿੰਦਲ] ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋ ਸਰਦਾਰ ਭਾਰਤ ਇੰਦਰ ਸਿੰਘ ਚਹਿਲ ਦੇ ਨਜਦਿਕੀ ਸਾਥੀ ਪ੍ਰਿਤਪਾਲ ਸਿੰਘ ਡਾਲੀ ਨੂੰ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ । ਪ੍ਰਿਤਪਾਲ ਸਿੰਘ ਡਾਲੀ ਪਹਿਲਾ ਵੀ ਜੱਟ ਮਹਾਸਭਾ ਦੇ ਸੂਬਾ ਸੈਕਟਰੀ ਨਿਯੂੁਕਤ ਕੀਤੇ ਜਾ ਚੁੱਕੇ ਹਨ ਤੇ ਪਿਛਲੇ ਸਮੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਹੁਣ ਚਹਿਲ ਵੈੈਲਫੈਅਰ ਟਰੱਸਟ ਜਿਨਾ ਦੇ ਚੇਅਰਮੈਨ ਸਰਦਾਰ ਭਾਰਤ ਇੰਦਰ ਸਿੰਘ ਚਹਿਲ ਦੇ ਸਪੁੱਤਰ ਵਿਕਰਮ ਜੀਤ ਸਿੰਘ ਚਹਿਲ ਹਨ ਅਤੇ ਪ੍ਰਿਤਪਾਲ ਸਿੰਘ ਇਸ ਟਰੱਸਟ ਦੇ ਟਰੱਸਟੀ ਹਨ ਜੋ ਕਿ ਪਿੰਡ ਪਿੰਡ ਜਾਕੇ ਡਾਕਟਰਾ ਦੀ ਟੀਮ ਨਾਲ ਲਿਜਾ ਕੇ ਲੋਕਾ ਦਾ ਫਰੀ ਚੈਕਅੱਪ ਕਰ ਰਹੇ ਹਨ ਤੇ ਲੋਕਾ ਨੂੰ ਮੁਫਤ ਐਨਕਾ ਲਾ ਰਹੇ ਹਨ । ਇਸ ਤੋ ਇਲਾਵਾ ਸਹਿਰ ਤੇ ਪਿੰਡਾ ਵਿੱਚ ਨੋਜਵਾਨਾ ਲਈ ਫਰੀ ਜਿੰਮ ,ਫਰੀ ਐਜੂਕੇਸਨ , ਫਰੀ ਮੈਡੀਕਲ ਲੈਬ ਦੀਆ ਸਹੂਲਤਾ ਦੇ ਰਹੇ ਹਨ । ਇਸ ਮੋਕੇ ਪ੍ਰਿਤਪਾਲ ਸਿੰਘ ਡਾਲੀ ਨੇ ਸੋਨੀਆ ਗਾਧੀ,ਰਾਹੁਲ ਗਾਧੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਸ ਨਿਯੂਕਤੀ ਤੇ ਧੰਨਵਾਦ ਕੀਤਾ ਹੈ ।ਇਸ ਸਮੇ ਡਾਲੀ ਨੂੰ ਚਾਰੇ ਪਾਸੇ ਤੋ ਵਧਾਇਆ ਮਿਲ ਰਹੀਆ ਹਨ।

print
Share Button
Print Friendly, PDF & Email