25 ਅਗਸਤ ਤੋਂ 2 ਸਤੰਬਰ ਤਕ ਚੱਲੇਗਾ ਦਿੱਲੀ ਪੁਸਤਕ ਮੇਲਾ

25 ਅਗਸਤ ਤੋਂ 2 ਸਤੰਬਰ ਤਕ ਚੱਲੇਗਾ ਦਿੱਲੀ ਪੁਸਤਕ ਮੇਲਾ ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 25 ਅਗਸਤ ਤੋਂ 2 ਸਤੰਬਰ ਤਕ 24ਵਾਂ ਦਿੱਲੀ ਪੁਸਤਕ ਮੇਲਾ ਲੱਗੇਗਾ। ਇਸ ਵਾਰ ਪੁਸਤਕ ਮੇਲੇ ਵਿੱਚ ਲਗਪਗ 120 ਪ੍ਰਕਾਸ਼ਕ ਹਿੱਸਾ ਲੈਣਗੇ। ਇੰਡੀਅਨ Read More …

Share Button

ਹਾਈ ਕੋਰਟ ਵੱਲੋਂ ਬੇਅਦਬੀ ਕਾਂਡਾਂ ਦੀ ਰਿਪੋਰਟ ਤਲਬ

ਹਾਈ ਕੋਰਟ ਵੱਲੋਂ ਬੇਅਦਬੀ ਕਾਂਡਾਂ ਦੀ ਰਿਪੋਰਟ ਤਲਬ ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਬੇਅਦਬੀ ਦੀਆਂ ਘਟਨਾਵਾਂ ਤੇ ਗੋਲ਼ੀਕਾਂਡਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਲਬ ਕੀਤੀ ਹੈ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਰੋਸ Read More …

Share Button

ਅਮਰੀਕਾ ਤੇ ਚੀਨ ਵਿਚਾਲੇ ਛਿੜੀ ਵਪਾਰਕ ਜੰਗ, ਠੋਕਿਆ 25 ਫੀਸਦੀ ਵਾਧੂ ਟੈਕਸ

ਅਮਰੀਕਾ ਤੇ ਚੀਨ ਵਿਚਾਲੇ ਛਿੜੀ ਵਪਾਰਕ ਜੰਗ, ਠੋਕਿਆ 25 ਫੀਸਦੀ ਵਾਧੂ ਟੈਕਸ ਵਾਸ਼ਿੰਗਟਨ/ਬੀਜਿੰਗ: ਅਮਰੀਕਾ ਤੇ ਚੀਨ ਨੇ ਵੀਰਵਾਰ ਨੂੰ ਇੱਕ ਦੂਜੇ ’ਤੇ 16 ਅਰਬ ਡਾਲਰ ਕੀਮਤ ਦੇ ਸਾਮਾਨ ’ਤੇ 25 ਫੀਸਦੀ ਵਾਧੂ ਟੈਰਿਫ ਲਾਗੂ ਕਰ ਦਿੱਤਾ ਹੈ। ਇਹ ਫੈਸਲਾ ਵਿਸ਼ਵ Read More …

Share Button

ਕਿਸਾਨ ਕ੍ਰੈਡਿਟ ਕਾਰਡ ਨਾਲ ਜੁੜੇਗਾ ਫਸਲੀ ਬੀਮਾ, ਆਮਦਨ ਹੋ ਸਕਦੀ ਹੈ ਦੁੱਗਣੀ

ਕਿਸਾਨ ਕ੍ਰੈਡਿਟ ਕਾਰਡ ਨਾਲ ਜੁੜੇਗਾ ਫਸਲੀ ਬੀਮਾ, ਆਮਦਨ ਹੋ ਸਕਦੀ ਹੈ ਦੁੱਗਣੀ ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੀ ਬਰਬਾਦੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਨ ਨੂੰ ਲੈ ਕੇ ਕਿਸਾਨ Read More …

Share Button

ਤੁਸੀਂ ਕਿੰਨੇ ਤੰਦਰੁਸਤ ਹੋ ਦੱਸੇਗਾ ਤੁਹਾਡੀਆਂ ਅੱਖਾਂ ਦਾ ਰੰਗ

ਤੁਸੀਂ ਕਿੰਨੇ ਤੰਦਰੁਸਤ ਹੋ ਦੱਸੇਗਾ ਤੁਹਾਡੀਆਂ ਅੱਖਾਂ ਦਾ ਰੰਗ ਤੁਹਾਡੀਆਂ ਅੱਖਾਂ ਦਾ ਰੰਗ ਤੁਹਾਡੀ ਸਿਹਤ ਦਾ ਰਾਜ਼ ਹੋ ਸਕਦਾ ਹੈ। ਤੁਸੀਂ ਕਿੰਨੇ ਤੰਦਰੁਸਤ ਹੋ ਇਸ ਦਾ ਅੰਦਾਜ਼ਾ ਤੁਹਾਡੀਆਂ ਅੱਖਾਂ ਦੇ ਰੰਗ ਤੇ ਅੱਖਾਂ ਦੀ ਪ੍ਰੇਸ਼ਾਨੀ ਤੋਂ ਲਾਇਆ ਜਾ ਸਕਦਾ ਹੈ। Read More …

Share Button

ਹਰਦੀਪ ਸਿੰਘ ਦਾ ‘ਗੱਲਾਂ ਕਰਾਰੀਆਂ’ ਗੀਤ ਰਿਲੀਜ਼, ਨਵੇਕਲੀ ਯਾਰੀ ‘ਤੇ ਮਾਰਦਾ ਕਰਾਰੀ ਸੱਟ

ਹਰਦੀਪ ਸਿੰਘ ਦਾ ‘ਗੱਲਾਂ ਕਰਾਰੀਆਂ’ ਗੀਤ ਰਿਲੀਜ਼, ਨਵੇਕਲੀ ਯਾਰੀ ‘ਤੇ ਮਾਰਦਾ ਕਰਾਰੀ ਸੱਟ ਪੰਜਾਬੀ ਇੰਡਸਟਰੀ ਦੇ ਪੱਧਰ ਨੂੰ ਪੰਜਾਬੀ ਗਾਇਕ ਦਿਨੋਂ-ਦਿਨ ਸੱਭਿਆਚਾਰਕ ਗਾਇਕੀ ਨਾਲ ਉੱਚਾ ਚੁੱਕ ਰਹੇ ਹਨ। ਅਜਿਹੇ ਹੀ ਗਾਇਕਾਂ ਦੀ ਤਦਾਦ ‘ਚ ਪੰਜਾਬੀ ਗਾਇਕ ਹਰਦੀਪ ਸਿੰਘ ਦਾ ਨਾਂ Read More …

Share Button

ਟੋਰਾਂਟੋ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, 75,000 ਲੋਕਾਂ ਨੇ ਕੀਤੀ ਸ਼ਿਰਕਤ

ਟੋਰਾਂਟੋ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, 75,000 ਲੋਕਾਂ ਨੇ ਕੀਤੀ ਸ਼ਿਰਕਤ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ‘ਚ ਭਾਰਤ ਦਾ ਆਜ਼ਾਦੀ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ। ਟੋਰਾਂਟੋ Read More …

Share Button

ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ, ਕਈ ਯਾਤਰੀ ਫਸੇ

ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ, ਕਈ ਯਾਤਰੀ ਫਸੇ ਸ੍ਰੀਨਗਰ, 25 ਅਗਸਤ- ਢਿੱਗਾਂ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਅੱਜ ਬੰਦ ਹੋ ਗਿਆ। ਪੁਲਿਸ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਢਿੱਗਾਂ ਰਾਮਬਨ ਜ਼ਿਲ੍ਹੇ ਦੇ ਰਾਮਸੂ ਇਲਾਕੇ ‘ਚ ਹਾਈਵੇਅ ‘ਤੇ ਡਿੱਗੀਆਂ। Read More …

Share Button

ਇਸ ਸਾਲ ਤਿੰਨ ਨਵੇਂ ਆਈਫੋਨ ਹੋਣਗੇ ਲਾਂਚ, ਜਾਣੋ ਕੀਮਤ

ਇਸ ਸਾਲ ਤਿੰਨ ਨਵੇਂ ਆਈਫੋਨ ਹੋਣਗੇ ਲਾਂਚ, ਜਾਣੋ ਕੀਮਤ ਅਮਰੀਕੀ ਟੈਕਨਾਲੋਜੀ ਦਿੱਗਜ Apple ਇਸ ਵਾਰ ਤਿੰਨ ਆਈਫੋਨ ਲਾਂਚ ਕਰਨ ਦੀ ਤਿਆਰੀ ‘ਚ ਹੈ। ਇਹ ਸਮਾਰਟਫੋਨ iphone 9, iphone 11 ਅਤੇ iphone 11 plus ਹਨ। ਦੱਸਿਆ ਜਾ ਰਿਹਾ ਹੈ ਕਿ ਇੰਨਾਂ Read More …

Share Button

ਇਸ ਕਾਨੂੰਨ ਤਹਿਤ ਇੰਟਰਨੈੱਟ ਕੰਪਨੀਆਂ ਨੂੰ ਬਣਾਇਆ ਜਾਵੇਗਾ ਜਵਾਬਦੇਹ

ਇਸ ਕਾਨੂੰਨ ਤਹਿਤ ਇੰਟਰਨੈੱਟ ਕੰਪਨੀਆਂ ਨੂੰ ਬਣਾਇਆ ਜਾਵੇਗਾ ਜਵਾਬਦੇਹ ਭਾਰਤ ਸਰਕਾਰ ਕਾਨੂੰਨ ਦੇ ਤਹਿਤ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਜਵਾਬਦੇਹੀ ਦਾ ਮਾਮਲਾ ਸਖਤ ਕਰਨ ਲਈ ਸਤੰਬਰ ਤੱਕ ਨਵੇਂ ਨਿਯਮ ਬਣਾਏਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਸੁਨਿਸ਼ਚਿਤ ਕਰੇਗੀ Read More …

Share Button