ਚੁਣੌਤੀ ਭਰਭੂੁਰ ਕਿਰਦਾਰ ਨਿਭਾਉਣ ਵਾਲਾ ਦੇਵ ਖਰੌੜ

ਚੁਣੌਤੀ ਭਰਭੂੁਰ ਕਿਰਦਾਰ ਨਿਭਾਉਣ ਵਾਲਾ ਦੇਵ ਖਰੌੜ ਦਰਸ਼ਕ ਕਹਿਣ ਮੈਂ ਤਾਂ ਗਾਂਧੀ ਨਾਮ ਆਪਣੇ ਨਾਮ ਦੇ ਪਿੱਛੇ ਪੱਕਾ ਹੀ ਲਾ ਲਊ ਦੇਵ ਖਰੌੜ ਇੱਕ ਸੁਲਝਿਆ ਤੇਂ ਸਮਰੱਥ ਅਦਾਕਾਰ ਹੈ। ਉਹ ਪੰਜਾਬੀ ਫਿਲਮਾਂ ਦਾ ਅਜਿਹਾ ਅਦਾਕਾਰ ਹੈ , ਜਿਸਨੇ ਲਗਾਤਾਰ ਹੀ Read More …

Share Button

ਤਿੰਨੇ ਗੱਲਾਂ ਚੰਗੀਆਂ

ਤਿੰਨੇ ਗੱਲਾਂ ਚੰਗੀਆਂ ਪਿਓ ਸਰਦਾਰ ਹੋਵੇ,ਪੁੱਤ ਵਫਾਦਾਰ ਹੋਵੇ,ਸੁਖੀ ਪਰਿਵਾਰ ਹੋਵੇ,ਤਿੰਨੇ ਗੱਲਾਂ ਚੰਗੀਆਂ ਇਕ ਪਿਆਰੀ ਮਾਂ ਹੋਵੇ,ਸੁਖਾਂ ਦੀ ਉਹ ਛਾਂ ਹੋਵੇ,ਰੱਬ ਖੁਸ਼ ਤਾਂ ਹੋਵੇ,ਤਿੰਨੇ ਗੱਲਾਂ ਦੇ ਚੰਗੀਆਂ ਕੋਈ ਨਾ ਗਰੀਬ ਹੋਵੇ, ਬੰਦਾ ਖੁਸ਼ ਨਸੀਬ ਹੋਵੈ,ਸਭ ਦਾ ਅਦੀਬ ਹੋਵੈ,ਤਿੰਨੇ ਗੱਲਾਂ ਚੰਗੀਆਂ ਲਾਲੇ Read More …

Share Button

ਇਕ ਤੇ ਗੀਤਕਾਰ ਕਰਨੈਲ ਸਿੰਘ ਦਾ ਕੈਨੇਡਾ ਚ’ ਸਨਮਾਨ

ਇਕ ਤੇ ਗੀਤਕਾਰ ਕਰਨੈਲ ਸਿੰਘ ਦਾ ਕੈਨੇਡਾ ਚ’ ਸਨਮਾਨ ਨਿਊਯਾਰਕ, 28  ਜੁਲਾਈ (ਰਾਜ ਗੋਗਨਾ )— ਬੀਤੇ ਦਿਨ ਕਰਨੈਲ ਸਿਵੀਆ(ਗੀਤਕਾਰ ਤੇ ਗਾਇਕ) ਦਾ ਕੈਨੇਡਾ ਚ’ ਸਨਮਾਨ ਕੀਤਾ ਗਿਆ ਕੈਨੇਡਾ ਦੇ ਮਸ਼ਹੂਰ ਪਰੋਮੋਟਰ ਜਸਵਿੰਦਰ ਖੋਸਾ ਹੁਣਾ ਵੱਲੋ ਮਹਿਫਲ ਟੀਵੀ ਤੇ ਰੇਡਿਉ ਦੇ Read More …

Share Button

ਵਜ਼ੂਦ

ਵਜ਼ੂਦ ਮੇਰੇ ਕੋਲ ਨਾ ਅਾੳੁਣਾ ਮੈਂਨੂੰ ਗੁਅਾਚਾ ਰਹਿਣ ਦਿਓ ਕੱਲ੍ਹੇ ਨੂੰ ਹੀ! ਜੋ ਅੰਦਰ ਦੱਬਿਅਾ ਹੈ ਓਸ ਪੰਡ ਦੀਅਾਂ ਗੰਢਾਂ ਬਹੁਤ ਹੀ ਪੀਂਢੀਅਾਂ ਨੇ ਤੁਹਾਡੇ ਤੋਂ ਖੁੱਲਣੀਅਾਂ ਨਹੀਂ ਤੇ ਮੈਂ ਖੋਲ੍ਹਣੀਅਾਂ ਨਹੀਂ ਹੋਰ ਸਭ ਕੁਝ ਭਾਂਵੇਂ ਖੋਹ ਲੈਣਾ ਜੀ ਪਰ Read More …

Share Button

ਗ੍ਰਹਿਣ

ਗ੍ਰਹਿਣ ਕਹਿੰਦੀ ” ਚੰਨ ਗ੍ਰਹਿਣ ਵੇਖਿਆ “ ਮੈਂ ਕਿਹਾ ” ਨਹੀਂ “ ਕਹਿੰਦੀ “ਕਿਉਂ ?? ਮੈਂ ਕਿਹਾ ” ਮੈਂ ਸੁੰਦਰਤਾ ਨੂੰ ਗ੍ਰਹਿਣ ਲੱਗਿਆ ਨਹੀਂ ਵੇਖ ਸਕਦਾ “ ਕਹਿੰਦੀ “ਜਾ ਵੇ ਕਵੀਆਂ ਅੈਂਵੇ ਕਮਲੀਆਂ ਮਾਰਦਾ ਰਹਿੰਦਾ ,ਗ੍ਰਹਿਣ ਨਾਲ ਚੰਨ ਨੂੰ ਕੀ Read More …

Share Button

 ” ਫੁੱਲਵਾੜੀ “

 ” ਫੁੱਲਵਾੜੀ “ ਸੋਹਣੇ ਫੁੱਲਾਂ ਦੀ ਫੁੱਲਵਾੜੀ ਏ ,, ਲੱਗਦੀ ਬਹੁਤ ਪਿਆਰੀ ਏ !! ਗਲਤੀ ਕਰਨ ਤੋਂ ਰੁਕਦੀ ਨੀ ,, ਹਕੂਮਤ ਬਾਲਾਂ ਦੀ ਚਲਦੀ ਏ !! ਇਹ ਰੋਬ ਕਿਸੇ ਦਾ ਝੱਲਦੀ ਨੀ ,, ਫੁੱਲਵਾੜੀ ਮਰਜ਼ੀ ਕਰਦੀ ਏ !! ਗਿਰਕੇ ਵੀ Read More …

Share Button

ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋ ਤਾਨਾਸਾਹੀ ਹੁਕਮ ਜਾਰੀ ਕਰਨ ਪਿਛਲੇ ੨ ਦਿਨਾਂ ਤੋ ਠੇਲਾ ਰੇਹੜੀ ਕਾਰੋਬੰਦ ਕਰਨ ਨਾਲ ਪਰਿਵਾਰਕ ਮੈਬਰ ਭੁੱਖ ਮਾਰੀ ਦਾ ਸਿਕਾਰ ਹੋਣ ਲੱਗੇ

ਪੰਜਾਬ ਪੁਲਿਸ ਪ੍ਰਸ਼ਾਸ਼ਨ ਵੱਲੋ ਤਾਨਾਸਾਹੀ ਹੁਕਮ ਜਾਰੀ ਕਰਨ ਪਿਛਲੇ ੨ ਦਿਨਾਂ ਤੋ ਠੇਲਾ ਰੇਹੜੀ ਕਾਰੋਬੰਦ ਕਰਨ ਨਾਲ ਪਰਿਵਾਰਕ ਮੈਬਰ ਭੁੱਖ ਮਾਰੀ ਦਾ ਸਿਕਾਰ ਹੋਣ ਲੱਗੇ ਜਾਤੀਵਾਦ ਦੇ ਨਾਮ ਤੇ ਪ੍ਰਵਾਸੀ ਮਜਦੂਰਾਂ ਅੰਦਰ ਦੰਗੇ ਹੋਣ ਦਾ ਬਣਿਆ ਖਦਸਾਂ ?ਹਰਚੋਵਾਲ ਕਸਬੇ ਅੰਦਰ Read More …

Share Button

ਆਮ ਆਦਮੀ ਪਾਰਟੀ ਨੇ ਖਹਿਰੇ ਨੂੰ ਵਿਰੋਧੀ ਨੇਤਾ ਹਟਾ ਕੇ ਆਪਣਾ ਘੋਗਾ ਖੁਦ ਚਿੱਤ ਕੀਤਾ : ਵਰਲਡ ਯੂਨਾਈਟਡ ਸੰਸਥਾ ਯੂ.ਐਸ.ਏ 

ਆਮ ਆਦਮੀ ਪਾਰਟੀ ਨੇ ਖਹਿਰੇ ਨੂੰ ਵਿਰੋਧੀ ਨੇਤਾ ਹਟਾ ਕੇ ਆਪਣਾ ਘੋਗਾ ਖੁਦ ਚਿੱਤ ਕੀਤਾ : ਵਰਲਡ ਯੂਨਾਈਟਡ ਸੰਸਥਾ ਯੂ.ਐਸ.ਏ * ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਸ਼ਹਿ ਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਨੇਤਾ ਵਜੋਂ ਹਟਾਇਆ* ਪੰਜਾਬ ਵਿੱਚ ਆਮ ਆਦਮੀ Read More …

Share Button

ਡੈਨਿਸ ਅਤੇ ਜੂਡੀ ਨੇ ਘ੍ਰਿਣਾਜਨਕ ਸ਼ਬਦਾਵਲੀ ਨਿਊਜਰਸੀ ਦੇ ਸਿੱਖ ਅਟਾਰਨੀ ਜਨਰਲ ਖਿਲਾਫ ਵਰਤਣ ਤੇ ਜਨਤਕ ਮੁਆਫੀ ਮੰਗੀ

ਡੈਨਿਸ ਅਤੇ ਜੂਡੀ ਨੇ ਘ੍ਰਿਣਾਜਨਕ ਸ਼ਬਦਾਵਲੀ ਨਿਊਜਰਸੀ ਦੇ ਸਿੱਖ ਅਟਾਰਨੀ ਜਨਰਲ ਖਿਲਾਫ ਵਰਤਣ ਤੇ ਜਨਤਕ ਮੁਆਫੀ ਮੰਗੀ ਨਿਊਜਰਸੀ,27 ਜੁਲਾਈ   (ਰਾਜ ਗੋਗਨਾ )-– ਅਮਰੀਕਾ ਦੀ ਨਿਊਜਰਸੀ ਸਟੇਟ ਦਾ ਸਰਕਾਰੀ ਵਕੀਲ ਗੁਰਬੀਰ ਸਿੰਘ ਗਰੇਵਾਲ ਹੈ, ਜੋ ਕਿ ਦਸਤਾਰਧਾਰੀ ਹੈ। ਉਸ ਦੀ Read More …

Share Button

“ਬਿਲਕੁਲ ਸੱਚੋ ਸੱਚ””ਬਿਲਕੁਲ ਸੱਚੋ ਸੱਚ”

“ਬਿਲਕੁਲ ਸੱਚੋ ਸੱਚ” ਬੀਤਿਅਾ ਸਮਾਂ ਤਾਂ ਕਦੇ ਵੀ ਵਾਪਿਸ ਅਾੳੁਂਦਾ ਨਹੀਂ ਸੱਜਣਾ! ਪੁਰਾਣੀਅਾਂ ਯਾਦਾਂ ਦਿਲ ਤਾਂ ਕਦੇ ਭੁਲਾੳੁਂਦਾ ਨਹੀਂ ਸੱਜਣਾ! ਸੁਹਾਵਣੇ ਸਮੇਂ ਸੀ ਦਿਲ ਤਾਂ ਤੀਅਾਂ ਵਾਂਗੂੰ ਲੰਘਦੇ ਸੀ, ਕਹੀ ਗੱਲ ਤਾਂ ਅੱਜਕਲ੍ਹ ਕੋੲੀ ਪਚਾੳੁਂਦਾ ਨਹੀਂ ਸੱਜਣਾ! ਵੇਲੇ ਰਹਿਗੇ ਪਿੱਛੇ Read More …

Share Button
Page 4 of 36« First...23456...102030...Last »