Music event “Uns” Organised by students of Guru Nanak Dev University

Music event “Uns” Organised by students of Guru Nanak Dev University Amritsar, April 26: A music event “Uns” was organised by the ‘Music Club and Student Activity Club’ of Guru Nanak Dev University at Dashmesh Auditorium. Several Student artists gave Read More …

Share Button

“ਡੀਮਾਡਾਂ“ ਟਰੈਕ ਨਾਲ ਫੁੱਲ ਚਰਚਾ ‘ਚ ਕਮਲ ਸ਼ੇਰਗਿੱਲ

“ਡੀਮਾਡਾਂ“ ਟਰੈਕ ਨਾਲ ਫੁੱਲ ਚਰਚਾ ‘ਚ ਕਮਲ ਸ਼ੇਰਗਿੱਲ ਅਜੋਕੀ ਗਾਇਕੀ ਵਿੱਚ ਨਿੱਤ ਨਵੇਂ ਅਣਸਿੱਖੇ ਗਾਇਕਾਂ ਦੀ ਭਰਮਾਰ ਭਾਵੇਂ ਦਿਨੋਂ-ਦਿਨ ਵੱਧ ਰਹੀ ਹੈ, ਪਰ ਇਹਨਾਂ ਵਿੱਚੋਂ ਕੁਝ ਕੁ ਤਾਂ ‘ਦੁਪਹਿਰ ਖਿੜੀ’ ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੀ ਕੁਮਲਾਅ/ ਮੁਰਝਾ ਜਾਂਦੇ Read More …

Share Button

ਗਜ਼ਲ

ਗਜ਼ਲ ਤੂੰ ਮਿਲਿਅਾ ੲੇ ਵਰ੍ਹਿਅਾਂ ਪਿੱਛੋਂ। ਦਿਲ ਖਿਲਿਅਾ ੲੇ ਵਰ੍ਹਿਅਾਂ ਪਿੱਛੋਂ। ਦੱਸ ਤੇਰੀ ਕੀ ਖ਼ਿਦਮਤ ਕਰੀੲੇ, ਰਾਹ ਭੁਲਿਅਾ ੲੇ ਵਰ੍ਹਿਅਾਂ ਪਿੱਛੋਂ। ਤੇਰੇ ਦਰਸ਼ ਕੀ ਹੋੲੇ ਸੱਜਣਾ, ਚੈਨ ਮਿਲਿਅਾ ੲੇ ਵਰ੍ਹਿਅਾਂ ਪਿੱਛੋਂ। ਝੂਮਣ ਲੱਗਾ ਮਨ ਮਸਤੀ ਵਿਚ, ਸਿਰ ਹਿਲਿਅਾ ੲੇ ਵਰ੍ਹਿਅਾਂ Read More …

Share Button

ਸੁਆਰਥ

ਸੁਆਰਥ ਅਜੇ ਬਨਾਰਸੀ ਨੇ ਸਰਕਾਰੀ ਬਸ ਵਿੱਚ ਚੜ੍ਹਨ ਦੇ ਲਈ ਪੈਰ ਹੀ ਰੱਖਿਆ ਸੀ ਕਿ ਪਿੱਛੇ ਤੋਂ ਇੱਕ ਧੀਮੀ ਜਿਹੀ ਆਵਾਜ਼ ਉਸਦੇ ਕੰਨਾਂ ਵਿੱਚ ਪੈਂਦੀ ਹੈ ਕਿ ,“ਬਾਬੂ ਜੀ ਨਾਲ ਪ੍ਰਾਈਵੇਟ ਬਸ ਵਿੱਚ ਚਲੇ ਜਾਓ, ਦਸ ਰੁਪਏ ਘੱਟ ਲੱਗਣਗੇ।ਉਹਨਾਂ ਬੋਲਾਂ Read More …

Share Button

ਸੁਪਨਾ

ਸੁਪਨਾ 70 ਸਾਲਾ ਸੁਰਜੀਤ ਕੌਰ ਆਪਣੀ ਪਰਿਵਾਰੀ ਸੌਖੀ ਤੇ ਖੁਸ਼ ਪਰ ਮਾਂ ਬਾਪ ਦੇ ਅਕਾਲ ਚਲਾਣੇ ਤੋਂ ਬਾਅਦ ਕਦੇ-ਕਦੇ ਪੇਕਿਆਂ ਦੀ ਮਲੂਕੜੀ ਯਾਦ ਉਸਦੇ ਕਲੇਜੇ ਨੂੰ ਤਿੱਖੀ ਛੁਰੀ ਵਾਂਗ ਵਿੰਨ ਜਾਂਦੀ। ਸਾਰਾ ਦਿਨ ਵਿਚਾਰੀ ਪ੍ਰਮਾਤਮਾ ਦੀ ਭਗਤੀ ਕਰਦੀ ਰਹਿੰਦੀ। ਅਚਾਨਕ Read More …

Share Button

ਮੇਰਾ ਗੁਆਂਢੀ

ਮੇਰਾ ਗੁਆਂਢੀ ਅਚਾਨਕ ਬੰਦੇ ਤੇ ਜੇ ਕੋਈ ਮੁਸੀਬਤ ਪੈ ਜਾਵੇ, ਉਸ ਵੇਲੇ ਦੂਰੋ ਰਿਸ਼ਤੇਦਾਰ ਨਹੀ ਪਹੁੰਚਦੇ ਸਗੋਂ ਪਹਿਲਾ ਗੁਆਂਢੀ ਹੀ ਭੱਜ ਕੇ ਆਉਂਦੇ ਨੇ ।ਇਸੇ ਲਈ ਮੇਰਾ ਆਂਢ -ਗੁਆਂਢ ਬਹੁਤ ਹੀ ਚੰਗਾ ਏ।ਜੋ ਹਰ ਦੁੱਖ ਸੁੱਖ ਅਤੇ ਖੁਸ਼ੀ ਗ਼ਮੀ ਵਿਚ Read More …

Share Button

ਡਾ. ਸੁਰਿੰਦਰ ਸਿੰਘ ਗਿੱਲ ਨੂੰ ਦਸਮੇਸ਼ ਸਕੂਲ ਦੇ ਸਾਬਕਾ ਵਿਦਿਆਰਥੀਆਂ ਵਲੋਂ ਸਨਮਾਨ ਤੇ ਨਿੱਘੀ ਵਿਦਾਇਗੀ

ਡਾ. ਸੁਰਿੰਦਰ ਸਿੰਘ ਗਿੱਲ ਨੂੰ ਦਸਮੇਸ਼ ਸਕੂਲ ਦੇ ਸਾਬਕਾ ਵਿਦਿਆਰਥੀਆਂ ਵਲੋਂ ਸਨਮਾਨ ਤੇ ਨਿੱਘੀ ਵਿਦਾਇਗੀ ਨਿੳਯਾਰਕ ,(ਰਾਜ ਗੋਗਨਾ) – ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡ ਸਾਬੋ ਦੇ ਸਾਬਕਾ ਵਿਦਿਆਰਥੀਆਂ ਵਲੋਂ ਇੱਕ ਅਹਿਮ ਇਕੱਠ ਪੂਜਾ ਰੈਸਟੋਰੈਂਟ ਨੱਤ ਰੋਡ ਵਿਖੇ ਕੀਤਾ। ਜਿੱਥੇ ਵੱਖ-ਵੱਖ Read More …

Share Button

ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਵੱਲੋਂ ਕੁਈਨਜ਼ ਪਾਰਕ ਵਿਖੇ”ਵਤਨੋਂ ਪਾਰ ਪੰਜਾਬੀ ਡਾਇਰੈਕਟਰੀ”ਦਾ 17ਵਾਂ ਐਡੀਸ਼ਨ ਰਿਲੀਜ਼ !

ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਵੱਲੋਂ ਕੁਈਨਜ਼ ਪਾਰਕ ਵਿਖੇ”ਵਤਨੋਂ ਪਾਰ ਪੰਜਾਬੀ ਡਾਇਰੈਕਟਰੀ”ਦਾ 17ਵਾਂ ਐਡੀਸ਼ਨ ਰਿਲੀਜ਼ ! ਨਿੳੂਯਾਰਕ/ ੳਨਟਾਰੀੳ 26 ਅਪਰੈਲ ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਦੇ ਓਨਟਾਰੀਓ ਸੂਬੇ ਚ ਬੀਤੇ 17 ਸਾਲ ਤੋਂ ਸਫਲਤਾ ਪੂਰਵਕ ਪੰਜਾਬੀ ਭਾਈਚਾਰੇ ਨੂੰ Read More …

Share Button

ਬੀ. ਐਸ. ਐਫ. ਦੀ ਜਾਬਾਂਜ ਟੀਮ ਨੇ ਪੌੜੀ ਲਗੀ ਮੋਟਰਸਾਈਕਲ ਸਟੰਟ ਨਾਲ ਬਣਾਇਆ ਵਰਲ ਰਿਕਾਰਡ

ਬੀ. ਐਸ. ਐਫ. ਦੀ ਜਾਬਾਂਜ ਟੀਮ ਨੇ ਪੌੜੀ ਲਗੀ ਮੋਟਰਸਾਈਕਲ ਸਟੰਟ ਨਾਲ ਬਣਾਇਆ ਵਰਲ ਰਿਕਾਰਡ ਬਾਰਡਰ ਸਿਕ‍ਯੋਰਿਟੀ ਫੋਰਸ ਯਾਨੀ ਬੀਏਸਏਫ ਦੀ ਮੋਟਰਸਾਇਕਿਲ ਟੀਮ ਜਾਬਾਂਜ ਨੇ ਇੱਕ ਨਵਾਂ ਵਰਲ‍ਡ ਰਿਕਾਰਡ ਬਣਾਇਆ ਹੈ । ਬੀਏਸਏਫ ਦੀ ਦੋ ਟੀਮਾਂ ਨੇ ਮੰਗਲਵਾਰ ਨੂੰ ਪੌੜੀ Read More …

Share Button

ਕੁਸ਼ੀਨਗਰ ਵਿੱਚ ਟ੍ਰੇਨ ਨਾਲ ਟਕਰਾਈ ਸਕੂਲ ਵੈਨ , 13 ਬੱਚਿਆਂ ਦੀ ਮੌਤ

ਕੁਸ਼ੀਨਗਰ ਵਿੱਚ ਟ੍ਰੇਨ ਨਾਲ ਟਕਰਾਈ ਸਕੂਲ ਵੈਨ , 13 ਬੱਚਿਆਂ ਦੀ ਮੌਤ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਦੇ ਦੁਦੁਈ ਰੇਲਵੇ ਸਟੇਸ਼ਨ ਦੇ ਕੋਲ ਮਨੁੱਖ ਰਹਿਤ ਕਰਾਸਿੰਗ ਉੱਤੇ ਵੀਰਵਾਰ ਸਵੇਰੇ ਇੱਕ ਸਕੂਲ ਵੈਨ ਦੇ ਪੈਸੇਂਜਰ ਟ੍ਰੇਨ ਦੀ ਚਪੇਟ ਵਿੱਚ ਆਉਣੋਂ 13 Read More …

Share Button