ਆਉਣ ਵਾਲੇ ਇਨ੍ਹਾਂ ਚਾਰ ਦਿਨਾਂ ਵਿੱਚ ਰਹਿਣਗੇ ਬੈਂਕ ਬੰਦ

ਆਉਣ ਵਾਲੇ ਇਨ੍ਹਾਂ ਚਾਰ ਦਿਨਾਂ ਵਿੱਚ ਰਹਿਣਗੇ ਬੈਂਕ ਬੰਦ ਦੇਸ਼ ‘ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ ‘ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ ‘ਚ ਬੈਂਕ ਲਗਾਤਾਰ ਚਾਰ ਦਿਨ ਬੰਦ Read More …

Share Button

ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਸਮੂਹ ਕੌਮ ਪ੍ਰਸਤ ਸ਼ਖਸੀਅਤਾ ਅੱਗੇ ਆਉਣ: ਭਾਈ ਹਵਾਰਾ

ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਸਮੂਹ ਕੌਮ ਪ੍ਰਸਤ ਸ਼ਖਸੀਅਤਾ ਅੱਗੇ ਆਉਣ: ਭਾਈ ਹਵਾਰਾ ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ Read More …

Share Button

ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮਾਮਲੇ ਤੇ ਹਰਿੰਦਰ ਸਿੱਕ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਭੇਜਿਆ

ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮਾਮਲੇ ਤੇ ਹਰਿੰਦਰ ਸਿੱਕ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਭੇਜਿਆ ਨਵੀਂ ਦਿੱਲੀ: ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਦੇ ਮਾਮਲੇ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਫਿਲਮ ਨਿਰਮਾਤਾ ਹਰਿੰਦਰ ਸਿੱਕਾ Read More …

Share Button

ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ: ਤ੍ਰਿਪਤ ਬਾਜਵਾ

ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ: ਤ੍ਰਿਪਤ ਬਾਜਵਾ ਕਾਂਗਰਸ ਭਵਨ ਵਿਖੇ ‘ਪੰਚਾਇਤ ਦਿਵਸ’ ਮਨਾਉਣ ਲਈ ਕਰਵਾਇਆ ਗਿਆ ਪ੍ਰਭਾਵਸ਼ਾਲੀ ਸਮਾਗਮ ਚੰਡੀਗੜ, 25 ਅਪ੍ਰੈਲ 2018: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ Read More …

Share Button

ਡੇਂਗੂ ਦੀ ਮੁਫ਼ਤ ਜਾਂਚ ਦੀ ਸਹੂਲਤ 33 ਸਰਕਾਰੀ ਹਸਪਤਾਲਾਂ ਤੱਕ ਵਧਾਈ: ਬ੍ਰਹਮ ਮਹਿੰਦਰਾ

ਡੇਂਗੂ ਦੀ ਮੁਫ਼ਤ ਜਾਂਚ ਦੀ ਸਹੂਲਤ 33 ਸਰਕਾਰੀ ਹਸਪਤਾਲਾਂ ਤੱਕ ਵਧਾਈ: ਬ੍ਰਹਮ ਮਹਿੰਦਰਾ ਸਾਰੇ ਮੈਡੀਕਲ ਅਫ਼ਸਰਾਂ ਤੇ ਦਿਹਾਤੀ ਮੈਡੀਕਲ ਅਫ਼ਸਰਾਂ ਨੂੰ ਪਾਣੀ ਤੋਂ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਸਬੰਧੀ ਦਿੱਤੀ ਜਾਵੇਗੀ ਤਕਨੀਕੀ ਸਿਖਲਾਈ ਚੰਡੀਗੜ੍ਹ, 25 ਅਪ੍ਰੈਲ 2018 : ਪੰਜਾਬ ਸਰਕਾਰ ਨੇ Read More …

Share Button

ਪੰਜਾਬ ਦੀਆਂ ਜੇਲ੍ਹਾਂ ‘ਚ ਸੁਧਾਰ ਲਿਆਉਣਾ ਮੁੱਖ ਟੀਚਾ: ਰੰਧਾਵਾ

ਪੰਜਾਬ ਦੀਆਂ ਜੇਲ੍ਹਾਂ ‘ਚ ਸੁਧਾਰ ਲਿਆਉਣਾ ਮੁੱਖ ਟੀਚਾ: ਰੰਧਾਵਾ ਜੇਲ੍ਹ ‘ਚ ਬਣੇ ਸਮਾਨ ਦੀ ਆਂਗਣਵਾੜੀ ਸੈਂਟਰਾਂ ਵਾਸਤੇ ਖਰੀਦ ਲਈ ਸਮਝੌਤਾ ਹੋਵੇਗਾ ਜੇਲ੍ਹ ਵਾਰਡਰਾਂ ਦੀ ਨਵੀਂ ਭਰਤੀ ਛੇਤੀ, ਮੁੱਖ ਮੰਤਰੀ ਵਲੋਂ 420 ਅਸਾਮੀਆਂ ਹੋਰ ਪ੍ਰਵਾਨ ਪਟਿਆਲਾ, 25 ਅਪਰੈਲ 2018: ਪੰਜਾਬ ਦੇ Read More …

Share Button

ਮੁੱਖ ਮੰਤਰੀ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰੱਖਣ ਲਈ ਸਹਿਮਤੀ

ਮੁੱਖ ਮੰਤਰੀ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰੱਖਣ ਲਈ ਸਹਿਮਤੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿਖੇ 13 ਅਪ੍ਰੈਲ ਨੂੰ ਹੋਏ ਝਗੜੇ ਦੇ ਪੀੜਤ ਵਿਅਕਤੀਆਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਸਹਾਇਤਾ ਯਕੀਨੀ Read More …

Share Button

H1B ਵੀਜਾ ਹੋਲਡਰ ਦੇ ਜੀਵਨਸਾਥੀ ਨੂੰ ਮਿਲਣ ਵਾਲੇ ਵਰਕ ਵੀਜਾ ਉੱਤੇ ਲਗੇਗੀ ਰੋਕ

H1B ਵੀਜਾ ਹੋਲਡਰ ਦੇ ਜੀਵਨਸਾਥੀ ਨੂੰ ਮਿਲਣ ਵਾਲੇ ਵਰਕ ਵੀਜਾ ਉੱਤੇ ਲਗੇਗੀ ਰੋਕ H1B ਵੀਜਾ ਹੋਲਡਰ ਦੇ ਜੀਵਨਸਾਥੀ ਅਮਰੀਕਾ ਵਿੱਚ ਨਹੀਂ ਕਰ ਪਾਵਾਂਗੇ ਕੰਮ , ਭਾਰਤੀਆਂ ਉੱਤੇ ਪਵੇਗਾ ਸਬਤੋਂ ਜਿਆਦਾ ਅਸਰ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਛੇਤੀ ਹੀ ਇੱਕ ਬਹੁਤ ਫੈਸਲਾ Read More …

Share Button

ਨਬਾਲਿਗ ਰੇਪ ਕੇਸ ਵਿੱਚ ਆਸਾਰਾਮ ਨੂੰ ਉਮਰਕੈਦ ਦੀ ਸਜਾ

ਨਬਾਲਿਗ ਰੇਪ ਕੇਸ ਵਿੱਚ ਆਸਾਰਾਮ ਨੂੰ ਉਮਰਕੈਦ ਦੀ ਸਜਾ ਆਸਾਰਾਮ ਨੂੰ ਜੋਧਪੁਰ ਕੋਰਟ ਨੇ ਨਬਾਲਿਗ  ਰੇਪ ਕੇਸ ਵਿੱਚ ਉਮਰਕੈਦ ਦੀ ਸਜਾ ਸੁਣਾਈ ਹੈ । ਜੇਲ੍ਹ ਵਿੱਚ ਬਣੀ ਸਪੇਸ਼ਲ ਕੋਰਟ ਦੇ ਮੁਨਸਫ਼ ਮਧੁਸੂਦਨ ਸ਼ਰਮਾ ਨੇ ਇੱਕ ਹਜ਼ਾਰ ਛੇ ਸੌ ਬਵੰਜਾ ਦਿਨ ਬਾਅਦ Read More …

Share Button

ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ

ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ ਨਿਊਜਰਸੀ, ( ਰਾਜ ਗੋਗਨਾ )—ਨਿਊਜਰਸੀ ਸੂਬੇ ਦੇ ਸ਼ਹਿਰ ਹੋਬੋਕਨ ਵਿਖੇੇੇ ਉਥੇ ਦੇ ਸਿੱਖ ਮੇਅਰ ਰਵੀ ਭੱਲਾ ਵੱਲੋ ਜਰਸੀ ਸਿਟੀ ਦੇ ਗੁਰਦੁਆਰਾ ਨਾਨਕ ਨਾਮ ਜ਼ਹਾਜ ਦੀ ਪੂਰੀ ਕਮੇਟੀ Read More …

Share Button
Page 11 of 56« First...910111213...203040...Last »