ਅਸੀਂ ਤੇਰੇ ਬਗੈਰ ਰੱਬਾ ਇਕੱਲੇ ਇਕੱਲੇ ਹੋਏ

ਅਸੀਂ ਤੇਰੇ ਬਗੈਰ ਰੱਬਾ ਇਕੱਲੇ ਇਕੱਲੇ ਹੋਏ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com  ਕੀਹਨੂੰ ਦੋਸਤੋ ਤੁਸੀਂ ਆਪਣਾ ਕਹਿੰਦੇ ਹੋ? ਕੀਹਨੂੰ ਆਪਣਾ ਬਣਾਉਣਾ ਚਾਹੁੰਦੇ ਹੋ? ਕੀਹਨੂੰ ਦਿਲ ਦੀ ਸੁਣਾਉਣਾ ਚਾਹੁੰਦੇ ਹੋ? ਕੀਹਨੂੰ ਰੋ ਧੋ ਕੇ ਦਿਖਾਉਣ ਚਾਹੁੰਦੇ ਹੋ? ਕੀਹਨੂੰ ਢਿੱਡ ਨੰਗਾ Read More …

Share Button

ਗੱਲੀ ਬਾਤੀ ਮਹਾਨ 

ਗੱਲੀ ਬਾਤੀ ਮਹਾਨ ਦੀਪਾ ਪਿੰਡ ਦਾ ਜਾਣਿਆ ਪਹਿਚਾਣਿਆ ਪੰਚਾਇਤ ਮੈਂਬਰ ਸੀ। ਸਾਰੇ ਪਿੰਡ ਵਿਚ ਉਸਦਾ ਚੰਗਾ ਸਤਿਕਾਰ ਤੇ ਰੁਤਬਾ ਸੀ । ਆਖਰ ਆਪਣੀਅਾਂ ਗੱਲਾਂ ਬਾਤਾਂ ਨਾਲ ਠੱਗਣਾ ਦੀਪੇ ਦੀ ਇਕ ਕਾਬੀਲਅਤਾ ਸੀ ।  ਕੁਝ ਲੋਕ ਤਾ ਉਸਨੂੰ “ਗਿਆਨੀ “ਆਖ ਬੁਲਾਉਂਦੇ Read More …

Share Button

ਮੁਕਾਬਲਾ 

ਮੁਕਾਬਲਾ ਬੜਾ ਸਖਤ ਮੁਕਾਬਲਾ ਏ, ਜੋ ਮੈ ਕਰ ਰਿਹਾ ਹਾਂ | ਅੱਡੀ ਚੋਟੀ ਜੋਰ ਲਗਾਕੇ , ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹਾਂ | ਹਾਰ ਨਾ ਜਾਵਾ ਕਿਤੇ ਮੈ, ਅੰਦਰੋ ਅੰਦਰੀ ਡਰ ਰਿਹਾ ਹਾਂ | ਕਿਉ ਕਿਸੇ ਦੀ ਪ੍ਰਵਾਹ ਕਰਾਂ, ਮੈ Read More …

Share Button

ਹਿੰਮਤ

ਹਿੰਮਤ ਹਿੰਮਤ ਜਿੰਨਾ ਛੋਟਾ ਸ਼ਬਦ ਹੈ,ਉਨਾਂ ਹੀ ਤਾਕਤਵਰ ਹੈ ਤੇ ਆਪਣੇ ਆਪ ਵਿੱਚ ਜਿੱਤ ਦਾ ਰਸਤਾ ਹੈ।ਜਦੋਂ ਔਕੜਾਂ,ਮੁਸੀਬਤਾਂ ਆ ਜਾਂਦੀਆਂ ਹਨ ਤਾਂ ਕੁਦਰਤ ਵੱਲੋਂ ਦਿੱਤੀ ਦਾਤ ਹਿੰਮਤ ਦਾ ਪੱਲਾ ਨਾ ਛੱਡੀਏ ਤਾਂ ਜਿੱਤ ਵੱਲ ਕਦਮ ਜਾਂਦੇ ਨੇ।ਜੇਕਰ ਹਿੰਮਤ ਛੱਡ ਦਿੱਤੀ Read More …

Share Button

ਕੁਝ ਅਾਦਮੀ

ਕੁਝ ਅਾਦਮੀ ਕੁਝ ਅਾਦਮੀ ਤੀਵੀਂ ਦਾ ਧੌਲ-ਧੱਫ਼ਾ ਕਰਨ ਨੂੰ ਹੀ ਮਰਦਾਨਗੀ ਦੀ ਕਿਸਮ ਸਮਝਦੇ ਨੇ! ਕੁਝ ਅਾਦਮੀ ਸਾਰੀ ੳੁਮਰ ਦਿਲ ੲਿੱਕੋ ਥਾਂ ਲਾੳੁਂਂਦੇ ਵੀ ਨ੍ਹੲੀਂ ਤੇ ਲਾੳੁਂਦੇ ਵੀ ਨੇ! ਕੁਝ ਅਾਦਮੀ ਸਾਰੀ ੳੁਮਰ ਤੀਵੀਂ ਦੀ ਕਮਾੲੀ ਤੇ ਧੀ ਦੀ ਕਮਾੲੀ Read More …

Share Button

ਸਨਿਰਭਉ ਤੇ ਨਿਰਵੈਰ ਮਨੁੱਖ ਦੀ ਸਿਰਜਣਾ ਦਾ ਪ੍ਰਤੀਕ ਹੋਲਾ ਮਹੱਲਾ

ਸਨਿਰਭਉ ਤੇ ਨਿਰਵੈਰ ਮਨੁੱਖ ਦੀ ਸਿਰਜਣਾ ਦਾ ਪ੍ਰਤੀਕ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਦੱਬੁੇਕੁਲਚੇ ਅਤੇ ਲਿਤਾੜੇ ਜਾ ਰਹੇ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਅਤੇ ਸਵੈਮਾਨ ਮਹਿਸੂਸ ਕਰਵਾਉਣ, ਉਹਨਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਉਹਨਾਂ Read More …

Share Button

ਹੋਲੇ ਮਹੱਲੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦੱਲ ਨੇ ਕੀਤੀ ਵਿਸ਼ਾਲ ਸਿਆਸੀ ਕਾਨਫਰੰਸ

ਹੋਲੇ ਮਹੱਲੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦੱਲ ਨੇ ਕੀਤੀ ਵਿਸ਼ਾਲ ਸਿਆਸੀ ਕਾਨਫਰੰਸ ਵਿਧਾਨ ਸਭਾ ਦਾ ਕੀਤਾ ਜਾਵੇਗਾ ਘਿਰਾਉ, ਸੁਖਬੀਰ ਬਾਦਲ ਨੇ ਕੀਤਾ ਐਲਾਨ ਕਾਂਗਰਸ ਦੇ ਰਾਜ ਵਿਚ ਕੋਈ ਵੀ ਸੁਖੀ ਨਹੀ:-ਡਾ:ਦਲਜੀਤ ਸਿੰਘ ਚੀਮਾ ਸ੍ਰੀ ਅਨੰਦਪੁਰ ਸਾਹਿਬ, 1 ਮਾਰਚ Read More …

Share Button

GNDU Spring Festival from March 10

GNDU Spring Festival from March 10 Amritsar, March 01, 2018 (Nirpakh Awaaz) — Guru Nanak Dev University would organize Spring Festival of Flowers and Plants – Cum-Seminar from March 10-12, 2018 at the Botanical Garden of the University.             Dr. J.S. Bilga, Consultant Horticulture of Read More …

Share Button

ਸਵ ਸਰਦੂਲ ਸਿੰਘ ਬੰਡਾਲਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ

ਸਵ ਸਰਦੂਲ ਸਿੰਘ ਬੰਡਾਲਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਜੰਡਿਆਲਾ ਗੁਰੂ 1 ਮਾਰਚ ਵਰਿੰਦਰ ਸਿੰਘ :- ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ੍ਰ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਮੋਜੂਦਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ Read More …

Share Button

ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਜਥੇਦਾਰ ਕਾਲਾਬੂਲਾ ਨੂੰ ਅੰਤਮ ਵਿਦਾਇਗੀ

ਜਥੇਦਾਰ ਕਾਲਾਬੂਲਾ ਹੋਏ ਪੰਜ ਤੱਤਾਂ ਚ ਵਿਲੀਨ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਜਥੇਦਾਰ ਕਾਲਾਬੂਲਾ ਨੂੰ ਅੰਤਮ ਵਿਦਾਇਗੀ ਸ਼ੇਰਪੁਰ 1 ਮਾਰਚ ( ਹਰਜੀਤ ਕਾਤਿਲ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਜਨਰਲ ਸਕੱਤਰ ਜਥੇਦਾਰ ਸੁਰਜੀਤ ਸਿੰਘ Read More …

Share Button