ਪਾਣੀ ਦਾ ਸਤਿਕਾਰ ਕਰੋ

ਪਾਣੀ ਦਾ ਸਤਿਕਾਰ ਕਰੋ ਸਵੇਰੇ ਉਠਣ ਸਾਰ ਮੈਂ ਰੋਜ ਦੇਖਦਾ ਕਿ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬਰਸ਼ ਕਰ ਰਿਹਾ ਹੁੰਦਾ ਸੀ ਤੇ ਪਾਣੀ ਵਾਲੀ ਟੂਟੀ ਖੁੱਲੀ ਚਲ ਰਹੀ ਹੁੰਦੀ। ਉਨਾ 10 ਮਿੰਟਾ ਵਿੱਚ ਪਤਾ ਨਹੀ ਕਿੰਨਾ ਕੁ ਪਾਣੀ ਨਾਲੀ Read More …

Share Button

ਦਿਲ ਨੂੰ ਛੂਹ ਜਾਵੇਗਾ ਵਿਸ਼ਾਲ ਪਾਹਵਾ ਦਾ ਗੀਤ ‘ਐਤਬਾਰ’

ਦਿਲ ਨੂੰ ਛੂਹ ਜਾਵੇਗਾ ਵਿਸ਼ਾਲ ਪਾਹਵਾ ਦਾ ਗੀਤ ‘ਐਤਬਾਰ’ ਪੰਜਾਬੀ ਗਾਇਕ ਵਿਸ਼ਾਲ ਪਾਹਵਾ ਦਾ ਹਾਲ ਹੀ ‘ਚ ਰਿਲੀਜ਼ ਹੋਇਆ ਗੀਤ ‘ਐਤਬਾਰ’ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਖਬਰ ਲਿਖੇ ਜਾਣ ਤਕ ਗੀਤ ਨੂੰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ Read More …

Share Button

ਹੋਲਾ ਮਹੱਲਾ ਮੌਕੇ ਮੋਬਾਇਲ ਬਲੱਡ ਡੋਨੇਸ਼ਨ ਵੈਨ ਰਾਣਾ ਕੇ. ਪੀ. ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ

ਹੋਲਾ ਮਹੱਲਾ ਮੌਕੇ ਮੋਬਾਇਲ ਬਲੱਡ ਡੋਨੇਸ਼ਨ ਵੈਨ ਰਾਣਾ ਕੇ. ਪੀ. ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਖੂਨਦਾਨ ਇਕ ਉੱਤਮ ਦਾਨ ਹੈ, ਇਸ ਨਾਲ ਕਿਸੇ ਵੀ ਵਿਅਕਤੀ ਦੀ ਬਹੁਮੁੱਲੀ ਜਾਨ ਬਚਾਈ ਜਾ ਸਕਦੀ ਹੈ ਅਤੇ ਇਸ ਦਾਨ ਦਾ ਕੋਈ ਬਦਲ ਨਹੀਂ Read More …

Share Button

ਸਾਬਕਾ ਕੈਬਨਿੱਟ ਮੰਤਰੀ ਸ੍ਰ ਸਰਦੂਲ ਸਿੰਘ ਬੰਡਾਲਾ ਨਹੀ ਰਹੇ

ਸਾਬਕਾ ਕੈਬਨਿੱਟ ਮੰਤਰੀ ਸ੍ਰ ਸਰਦੂਲ ਸਿੰਘ ਬੰਡਾਲਾ ਨਹੀ ਰਹੇ ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਵਰਕਰਾਂ ਵਿੱਚ ਸੋਗ ਦੀ ਲਹਿਰ ਜੰਡਿਆਲਾ ਗੁਰੂ 26 ਫਰਵਰੀ (ਵਰਿੰਦਰ ਸਿੰਘ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿੱਟ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਸ੍ਰ Read More …

Share Button

29 ਚੋਰੀ ਦੇ ਮੋਬਾਈਲਾਂ ਸਮੇਤ ਸਾਹਨੇਵਾਲ ਦੀ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

29 ਚੋਰੀ ਦੇ ਮੋਬਾਈਲਾਂ ਸਮੇਤ ਸਾਹਨੇਵਾਲ ਦੀ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ, (ਪ੍ਰੀਤੀ ਸ਼ਰਮਾ): ਜਿਲਾ ਪੁਲਿਸ ਵੱਲੋਂ ਭੈੜੇ ਪੁਰਸ਼ਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਾਹਨੇਵਾਲ ਪੁਲਿਸ ਵੱਲੋਂ ਤਿੰਨ ਮੋਬਾਈਲ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 29 Read More …

Share Button

ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨਹੀਂ ਰਹੇ

ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨਹੀਂ ਰਹੇ ਜੰਡਿਆਲਾ ਗੁਰੂ 26 ਫਰਵਰੀ ਵਰਿੰਦਰ ਸਿੰਘ: ਜੰਡਿਆਲਾ ਗੁਰੂ ਸਿਆਸਤ ਵਿਚ ਕਾਂਗਰਸ ਦੇ ਬਾਬਾ ਬੋਹੜ ਸ੍ਰ ਸਰਦੂਲ ਸਿੰਘ ਜੀ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਅਤੇ ਮੋਜੂਦਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਅੱਜ Read More …

Share Button

248 ਕਰੋੜ ‘ਚ ਵਿਕੀ ਇਹ ਕੌਲੀ

  248 ਕਰੋੜ ‘ਚ ਵਿਕੀ ਇਹ ਕੌਲੀ ਚੀਨ ਵਿੱਚ ਇੱਕ ਕਟੋਰੀ ਦੀ 248 ਕਰੋੜ ਰੁਪਏ (ਕਰੀਬ 38 ਮਿਲੀਅਨ ਡਾਲਰ) ਵਿੱਚ ਬੋਲੀ ਲੱਗੀ। ਇਹ ਕਟੋਰੀ ਚੀਨੀ ਮਿੱਟੀ ਤੋਂ ਬਣੀ ਕਰੀਬ ਇੱਕ ਹਜ਼ਾਰ ਸਾਲ ਪੁਰਾਣੀ ਹੈ। ਚੀਨ ਦੇ ਸਾਂਗ ਰਾਜਵੰਸ਼ ਦੌਰ ਦੀ Read More …

Share Button

ਆਰਥਿਕ ਤੰਗੀ ਤੋਂ ਦੁਖੀ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੀਤੀ ਖੁਦਕੁਸ਼ੀ

ਆਰਥਿਕ ਤੰਗੀ ਤੋਂ ਦੁਖੀ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੀਤੀ ਖੁਦਕੁਸ਼ੀ ਸੰਗਰੂਰ- ਕਸਬਾ ਮੂਨਕ ਦੇ ਪਿੰਡ ਹਮੀਰਗੜ੍ਹ ਦੇ ਕਿਸਾਨ ਕਰਨੈਲ ਸਿੰਘ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਕ ਕਿਸਾਨ ਆਰਥਿਕ ਤੰਗੀ ਤੋਂ ਪਰੇਸ਼ਾਨ Read More …

Share Button

ਦਿਲ ਦੇ ਮਰੀਜਾਂ ਲਈ ਨਵੀਂ ਖੋਜ,ਮਿਲੀ ਵੱਡੀ ਸਫਲਤਾ

ਦਿਲ ਦੇ ਮਰੀਜਾਂ ਲਈ ਨਵੀਂ ਖੋਜ,ਮਿਲੀ ਵੱਡੀ ਸਫਲਤਾ ਵਿਗਿਆਨਕਾਂ ਨੂੰ ਹਾਰਟ ਅਟੈਕ ਮਗਰੋਂ ਦਿਲ ਨੂੰ ਦਰੁਸਤ ਕਰਨ ਦਾ ਨਵਾਂ ਤਰੀਕਾ ਇਜ਼ਾਦ ਕਰਨ ‘ਚ ਸਫ਼ਲਤਾ ਮਿਲੀ ਹੈ। ਉਨ੍ਹਾਂ ਅਜਿਹੇ ਜੈੱਲ ਦੀ ਖੋਜ ਕੀਤੀ ਹੈ ਜਿਸ ਨੂੰ ਸੂਈ ਰਾਹੀਂ ਸਰੀਰ ‘ਚ ਪਹੁੰਚਾਇਆ Read More …

Share Button

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ -; ਚੰਦੂਮਾਜਰਾ

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ: ਚੰਦੂਮਾਜਰਾ ਸਨੋਰ ਦੇ ਭੁਨਰਹੇੜੀ ਕਸਬੇ ਵਿਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਕੰਬੋਜ ਭਾਈਚਾਰੇ ਵੱਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ  ਇਹ ਗਿਲਾ ਕੀਤਾ ਕਿ ਇਹ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਵਿਦੇਸ਼ੀ ਧਰਤੀ ‘ਤੇ ਜਾ ਕੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਕੁਲ ਦੁਨੀਆਂ ਨੂੰ ਪੰਜਾਬੀਆਂ ਦੀ ਗੈਰਤ ਅਤੇ ਅਣਖ ਦੀ ਮਿਸਾਲ ਪੇਸ਼ ਕਰਨ ਵਾਲੇ ਅਜ਼ਾਦੀ ਦੀ ਜੰਗ ਦੇ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ 71 ਸਾਲ ਬਾਅਦ ਵੀ  ਨਹੀਂ ਲਗਾਇਆ ਗਿਆ ਜਿਸ ਲਈ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂ ਹੇਮੰਤ ਕੁਮਾਰ ਬੋਬੀ ਕੰਬੋਜ ਪਿਛਲੇ ਦੋ ਸਾਲਾਂ ਤੋਂ ਯਤਨ ਕਰ ਰਹੇ ਸਨ ਸੋ  ਉਹਨਾਂ ਨੇ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਤਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚਾਰਾਜੋਈ ਕੀਤੀ ਅਤੇ ਆਖਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂਆਂ ਦੀ ਮਿਹਨਤ ਸਦਕਾ ਕੇਂਦਰੀ ਗ੍ਰਹਿ ਮੰਤਰਾਲਿਆ ਵੱਲੋਂ ਸ਼ਹੀਦ ਉਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਗਈ। ਇਸੇ ਲਈ ਇਸੇ ਸਾਲ 13 ਮਾਰਚ ਨੂੰ ਜਲਿਆਵਾਲਾਂ ਬਾਗ ਵਿਚ ਉਹਨਾਂ ਦੇ ਜਨਮ ਦਿਵਸ ਦੇ ਮੌਕੇਬੁੱਤ ਸਥਾਪਤ ਕੀਤਾ ਜਾਵੇਗਾ। ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕਰਨ ਲਈ ਪਹੁੰਚ ਰਹੇ ਹਨ।  ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਉਧਮ ਦੀ ਸ਼ਹਾਦਤ ਇੱਕ ਨਵੇਕਲੀ ਸ਼ਹਾਦਤ ਸੀ, ਕਿਉਂਕਿ ਇਹ ਸ਼ਹਾਦਤ ਵਿਦੇਸ਼ੀ ਧਰਤੀ ‘ਤੇ ਹੋਈ। ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਜਲਿਆਵਾਲਾ ਬਾਗ ਦਾ ਬਦਲਾਲੰਡਨ ਦੀ ਧਰਤੀ ‘ਤੇ ਲੈ ਕੇ ਅੰਗਰੇਜ਼ਾਂ ਦੇ ਜੁਲਮ ਦੀ ਕਹਾਣੀ ਪੁਰੀ ਦੁਨੀਆਂ ਦੇ ਸਾਹਮਣੇ ਰੱਖੀ ਤੇ ਇਸ ਬੇਇਨਸਾਫੀ ਦੀ ਦਾਸਤਾਨ ਦੁਨੀਆ ਨੂੰ ਆਪਣਾ ਅਮਰ ਬਲਿਦਾਨ ਦੇ ਕੇ ਸੁਣਾਈ। ਪਰ ਉਸ ਸ਼ਹੀਦ ਦੀ ਕੋਈ ਯਾਦਗਾਰ ਜਲਿਆਬਾਗ ਵਿਚ ਸਥਾਪਤ ਨਹੀਂ ਕੀਤੀ ਗਈ ਸੀ। Share on: WhatsApp

Share Button