ਗਜ਼ਲ

ਗਜ਼ਲ ਨਾ ਜਾਣੇ ਹਿੰਦੂ, ਸਿੱਖ ਜਾਂ ਮੁਸਲਮਾਨ ਸੀ ੳੁਹ, ਦਮ ਚੋਰਾਹੇ ਤੋੜ ਗਿਆ ਇਨਸਾਨ ਸੀ ੳੁਹ। ਜ਼ਰੂਰੀ ਸਮਝੀ ਨਾ ਕਿਸੇ ਵੀ ਦਿਖਾਉਣੀ ਦਰਿਅਾਦਿਲੀ, ਖੁਦ ਫੈਸਲਾ ਕੀਤਾ ਜਿਵੇਂ ਹੈਵਾਨ ਸੀ ੳੁਹ। ਖੌਰੇ ਕਿਸਦਾ ਸਤਾਇਆ ਅਾ ਗਿਆ ਸੀ ਇਸ ਮੰਜਰ ਤੇ, ਸ਼ਾਇਦ Read More …

Share Button

ਪੰਜਾਬੀਅਤ ਨੂੰ ਚੁਰਾਹੇ ‘ਚ ਨਿਰਵਸਤਰ ਕਰਨ ਦੀ ਖ਼ਤਰਨਾਕ ਸਾਜਿਸ਼ ਦਾ ਹਿੱਸਾ ਹੈ ਭੱਦੀ ਸਬਦਾਵਲੀ ਵਾਲੀ ਫਿਲਮ “ਪੰਜਾਬ ਸਿੰਘ”

ਪੰਜਾਬੀਅਤ ਨੂੰ ਚੁਰਾਹੇ ‘ਚ ਨਿਰਵਸਤਰ ਕਰਨ ਦੀ ਖ਼ਤਰਨਾਕ ਸਾਜਿਸ਼ ਦਾ ਹਿੱਸਾ ਹੈ ਭੱਦੀ ਸਬਦਾਵਲੀ ਵਾਲੀ ਫਿਲਮ “ਪੰਜਾਬ ਸਿੰਘ” ਪੰਜਾਬ ਨੂੰ ਹਰ ਪੱਖ ਤੋ ਖੋਖਲਾ ਕਰਨ ਦੀਆਂ ਸਾਜਸ਼ਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਜਿਸ ਵਿਸ਼ੇ ਤੇ ਅੱਜ ਗੱਲ ਕਰਨ Read More …

Share Button

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਸਾਧੂ ਸਿੰਘ ਧਰਮਸੋਤ

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਸਾਧੂ ਸਿੰਘ ਧਰਮਸੋਤ ਸ. ਸਾਧੂ ਸਿੰਘ ਧਰਮਸੋਤ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਠੀਕਰੀਵਾਲਾ/ਬਰਨਾਲਾ (ਗੁਰਭਿੰਦਰ ਗੁਰੀ): ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਕੌਮ ਦਾ ਸਰਮਾਇਆ ਦੱਸਦਿਆਂ Read More …

Share Button

ਮਹਿਜ਼ 11 ਹਜ਼ਾਰ ਰੁਪਏ ‘ਚ ਬੁੱਕ ਕਰਵਾਓ ਸਵਿਫਟ ਦਾ ਥਰਡ ਜਨਰੇਸ਼ਨ ਮਾਡਲ

ਮਹਿਜ਼ 11 ਹਜ਼ਾਰ ਰੁਪਏ ‘ਚ ਬੁੱਕ ਕਰਵਾਓ ਸਵਿਫਟ ਦਾ ਥਰਡ ਜਨਰੇਸ਼ਨ ਮਾਡਲ 2018 ਮਰੂਤੀ ਸਜ਼ੂਕੀ ਸਵਿਫਟ ਦਾ ਇੰਤਜਾਰ ਗਾਹਕ ਬੇਸਬਰੀ ਨਾਲ ਕਰ ਰਹੇ ਹਨ। ਕਾਰ ਨੂੰ ਫਰਵਰੀ ‘ਚ ਹੋਣ ਵਾਲੇ ਆਟੋ ਏਕਸਪੋ 2018 ਵਿੱਚ ਲਾਂਚ ਕੀਤਾ ਜਾਵੇਗਾ। ਮਾਰੂਤੀ ਸੁਜ਼ੂਕੀ ਇੰਡੀਆ Read More …

Share Button

ਪੰਜਾਬ ਦੇ ਇਸ ਮੁੰਡੇ ਨੂੰ PM ਕਰਨਗੇ ਸਨਮਾਨਿਤ, ਬਚਾਈ ਸੀ 15 ਬੱਚਿਆਂ ਦੀ ਜਾਨ

ਪੰਜਾਬ ਦੇ ਇਸ ਮੁੰਡੇ ਨੂੰ PM ਕਰਨਗੇ ਸਨਮਾਨਿਤ, ਬਚਾਈ ਸੀ 15 ਬੱਚਿਆਂ ਦੀ ਜਾਨ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੀ ਡਿਫੈਂਸ ਡਰੇਨ ਤੋਂ 15 ਬੱਚਿਆਂ ਨੂੰ ਬਚਾਉਣ ਵਾਲੇ ਕਰਣਵੀਰ ਸਿੰਘ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਸੰਜੇ Read More …

Share Button

ਭਾਰਤੀ ਜਹਾਜ਼ਾਂ ‘ਚ ਵਾਈ-ਫਾਈ ਲਈ TRAI ਨੇ ਕੀਤੀ ਸਿਫਾਰਿਸ਼

ਭਾਰਤੀ ਜਹਾਜ਼ਾਂ ‘ਚ ਵਾਈ-ਫਾਈ ਲਈ TRAI ਨੇ ਕੀਤੀ ਸਿਫਾਰਿਸ਼ ਦਿ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਭਾਰਤ ਵਿੱਚ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਵਿੱਚ ਵਾਈਫਾਈ ਤੇ ਮੋਬਾਈਲ ਕਨੈਕਟਿਵਿਟੀ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਸਿਫਾਰਿਸ਼ ਵਿੱਚ ਹਵਾਈ ਜਹਾਜ਼ ਦੇ Read More …

Share Button

ਛੋਟੇ ਕਾਰੋਬਾਰੀਆਂ ਲਈ ਵਟਸ ਐਪ ਦੀ ਵੱਡੀ ਪਹਿਲ

ਛੋਟੇ ਕਾਰੋਬਾਰੀਆਂ ਲਈ ਵਟਸ ਐਪ ਦੀ ਵੱਡੀ ਪਹਿਲ ਜੇਕਰ ਤੁਸੀਂ ਇੱਕ ਛੋਟੇ ਕਾਰੋਬਾਰੀ ਹੋ ਤਾਂ ਚਾਹੋਗੇ ਕਿ ਤੁਹਾਡੇ ਸਾਰੇ ਗਾਹਕਾਂ ਦੀਆਂ ਮੰਗਾਂ ਤੁਰੰਤ ਅਤੇ ਅਸਾਨੀ ਨਾਲ ਵਟਸ ਐਪ ‘ਤੇ ਪਤਾ ਲੱਗ ਜਾਣ ਅਤੇ ਤੁਸੀਂ ਉਸਨੂੰ ਜਵਾਬ ਵੀ ਦੇ ਸਕੋ। ਇਨਾਂ Read More …

Share Button

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ, ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ, ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਚੰਡੀਗੜ੍ਹ, 19 ਜਨਵਰੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਟਰਾਂਸਪੋਰਟ ਸੈਕਟਰ ਵਿੱਚ ਸਾਰੇ ਦਾਅਵੇਦਾਰਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਬਾਰੇ ਆਪਣੀ ਸਰਕਾਰ ਦੀ ਵਚਨਬੱਧਤਾ ਮੁੜ Read More …

Share Button

ਦੂਸ਼ਣਬਾਜ਼ੀ ਦੀ ਥਾਂ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰੇ ਆਪ: ਅਕਾਲੀ ਦਲ

ਦੂਸ਼ਣਬਾਜ਼ੀ ਦੀ ਥਾਂ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰੇ ਆਪ: ਅਕਾਲੀ ਦਲ ਚੰਡੀਗੜ੍ਹ/19 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਸ਼ਣਬਾਜ਼ੀ ਕਰਨ ਦੀ ਥਾਂ ਇਹ ਤੱਥ ਸਵੀਕਾਰ ਕਰਨ ਲਈ ਆਖਿਆ ਹੈ Read More …

Share Button

ਗੱਲ

ਗੱਲ ਗੱਲ ਕਹਿਣ ਦੀ ਨਹੀਂ ਕੁੱਝ ਕਰਨ ਦੀ ਹੁੰਦੀ ਏ ਕਿਸੇ ਲਈ ਜਿਉਣ ਦੀ ਨਹੀਂ ਕਿਸੇ ਲਈ ਮਰਨ ਦੀ ਹੁੰਦੀ ਏ ਖ਼ੁਦ ਲਈ ਜਿੱਤਣ ਦੀ ਨਹੀਂ ਪਿਆਰ ਵਿੱਚ ਹਰਨ ਦੀ ਹੁੰਦੀ ਏ ਫੁੱਲਾਂ ਨੂੰ ਛੂਹਣ ਦੀ ਨਹੀਂ ਕੰਡਿਆਂ ਨੂੰ ਫੜਨ Read More …

Share Button