ਵਾਪਸੀ

ਵਾਪਸੀ ਘੁੱਗੀਅਾਂ-ਕਬੂਤਰ ਤੇ ਕੁਝ ਚਿੜੀਅਾਂ ਕੱਠੀਅਾਂ ਹੋ ਓਹ ਜਾ ਟਿੱਬੇ ਜੁੜੀਅਾਂ ਓਹ ਤਾਂ ਲੱਗਣ ਗਿਣਤੀ ਵਿਚ ਥੁੜੀਅਾਂ ਲੱਗਦੈ ਜਿਵੇਂ ੳੁਹ ਦੇਸ਼ ਅਾ ਮੁੜੀਅਾਂ ਹੱਸਦੀਅਾਂ ਜਾਪਣ ਜੀਕਣ ਕੁੜੀਅਾਂ ਹੈ ਖੈਰ ਰੱਬ ਦੀ ਜਿੰਨੀਅਾਂ ਮੁੜੀਅਾਂ ਮੁੜੀਅਾ ਓਹ ਤੇ ਸਲਾਮਤ ਮੁੜੀਅਾਂ! ਹੀਰਾ ਸਿੰਘ Read More …

Share Button

ਸਰਸਵਤੀ ਪੂਜਾ ਦੇ ਨਾਲ ਸ਼ੂਟ ਹੋਈ ਰਿਤਿਕ ਰੋਸ਼ਨ ਦੀ ਫਿਲਮ ਸੁਪਰ 30 ਦੀ ਯਾਤਰਾ

ਸਰਸਵਤੀ ਪੂਜਾ ਦੇ ਨਾਲ ਸ਼ੂਟ ਹੋਈ ਰਿਤਿਕ ਰੋਸ਼ਨ ਦੀ ਫਿਲਮ ਸੁਪਰ 30 ਦੀ ਯਾਤਰਾ   ਰਿਤਿਕ ਰੋਸ਼ਨ ਦੀ ਫਿਲਮ ਸੁਪਰ 30 ਦੀ ਯਾਤਰਾ ਲਈ ਅਹਿਮ ਦਿਨ ਹੈ I ਇਸਨੂੰ ਪੂਰੇ ਦੇਸ਼ ਵਿਚ ਬਸੰਤ ਪੰਚਮੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤੇ Read More …

Share Button

ਬਾਪੂ ਦੀ ਸਾਂਭ ਸੰਭਾਲ ਹੁਣ ਕੋਣ ਕਰੇ

ਬਾਪੂ ਦੀ ਸਾਂਭ ਸੰਭਾਲ ਹੁਣ ਕੋਣ ਕਰੇ ਸਤਿ ਸ੍ਰੀ ਅਕਾਲ ਬਾਪੂ ਜੀ ਦਰਵਾਜੇ ਵਿਚ ਬੈਠੇ ਬਾਪੂ ਨੂੰ ਹੋਲਦਾਰ ਨਛੱਤਰ ਸਿੰਘ ਨੇ ਕਿਹਾ ਬਾਪੂ ਜੀ ਤੁਹਾਡੇ ਵਲੋ ਇਕ ਦਰਖਾਸਤ ਆਈ ਹੈ ਥਾਣੇ ਦੇ ਵਿਚ ਆਪਣੇ ਪੁੱਤਰਾ ਅਤੇ ਨੂੰਹਾ ਦੇ ਖਿਲਾਫ ਉਸੇ Read More …

Share Button

ਦਰਦ

ਦਰਦ ਨਾ ਜਾਣ ਤੇਰੇ ਦਾ ਲੱਗਿਆ ਪਤਾ ਮੈਨੂੰ, ਨਾ ਆਹਟ ਹੋਈ ਦਰਦਾਂ ਦੇ ਆਉਣ ਦੀ। ਸੱਚ ਜਾਣੀ ਦਰਦ ਉਦੋਂ ਵੀ ਇਵੇਂ ਸੀ, ਤੇ ਦਰਦ ਅੱਜ ਵੀ ਉਵੇਂ ਹੈੈ। ਹਰ ਸ਼ਖਸ ਜਾਪੇ ਮੈਨੂੰ, ਇੱਕ ਦਰਦ ਨੂੰ ਸੰਭਾਲਦਾ, ਆਵੇ ਹੁਣ ਵੀ ਸਮਝ Read More …

Share Button

नीरज पांडे की बेबी को शुरु में ‘अय्यारी’ नाम दिया गया था!

नीरज पांडे की बेबी को शुरु में ‘अय्यारी’ नाम दिया गया था! क्या आपको पता था? फ़िल्म ‘बेबी’ को पहले अय्यारी शीर्षक दिया गया था! बहुत कम लोग जानते हैं कि नीरज पांडे की ब्लॉकबस्टर फिल्म बेबी का शुरुआती शीर्षक Read More …

Share Button

ਕਾਰ ਦਰਖਤ ਨਾਲ ਟਕਰਾਈ, 2 ਨੌਜਵਾਨ ਜਖ਼ਮੀ

ਕਾਰ ਦਰਖਤ ਨਾਲ ਟਕਰਾਈ, 2 ਨੌਜਵਾਨ ਜਖ਼ਮੀ ਬਟਾਲਾ ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਇਕ ਕਾਰ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਾਜ ਸਿੰਘ ਅਤੇ ਬਲਰਾਜ ਸਿੰਘ ਵਾਸੀਅਨ ਟੰਡੇ ਮਹੇਸ਼ Read More …

Share Button

ਆਪ ਦੇ ਅਯੋਗ ਵਿਧਾਇਕਾਂ ਦੇ ਮਾਮਲੇ ਵਿਚ ਹਾਈ ਕੋਰਟ ਦਾ ਨਿਰਦੇਸ਼ ਅਗਲੀ ਤਰੀਕ ਤਕ ਉਪਚੋਣਾਂ ਦਾ ਐਲਾਨ ਨਾ ਕੀਤਾ ਜਾਏ

ਆਪ ਦੇ ਅਯੋਗ ਵਿਧਾਇਕਾਂ ਦੇ ਮਾਮਲੇ ਵਿਚ ਹਾਈ ਕੋਰਟ ਦਾ ਨਿਰਦੇਸ਼ ਅਗਲੀ ਤਰੀਕ ਤਕ ਉਪਚੋਣਾਂ ਦਾ ਐਲਾਨ ਨਾ ਕੀਤਾ ਜਾਏ ਨਵੀਂ ਦਿੱਲੀ 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਚੋਣ ਕਮਿਸ਼ਨ ਵਲੋਂ ਬੀਤੇ ਕੂਝ ਦਿਨ ਪਹਿਲਾਂ ਅਯੋਗ ਐਲਾਨ ਕੀਤੇ ਗਏ 20 ‘ਆਪ’ Read More …

Share Button

ਸੁਖਬੀਰ ਬਾਦਲ ਵਲੋਂ ਮਿਸ਼ਨ 2019 ਦਾ ਆਗਾਜ਼ ਪਾਰਟੀ ਪ੍ਰਧਾਨ ਵਲੋਂ ਹਲਕਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ, ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰੀਆਂ ਕਰਨ ਲਈ ਕਿਹਾ

ਸੁਖਬੀਰ ਬਾਦਲ ਵਲੋਂ ਮਿਸ਼ਨ 2019 ਦਾ ਆਗਾਜ਼ ਪਾਰਟੀ ਪ੍ਰਧਾਨ ਵਲੋਂ ਹਲਕਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ, ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰੀਆਂ ਕਰਨ ਲਈ ਕਿਹਾ ਐਸ ਏ ਐਸ ਨਗਰ, 24 ਜਨਵਰੀ (ਸ.ਬ.) ਅਕਾਲੀ ਦਲ ਵਲੋਂ 2019 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ Read More …

Share Button

ਲੀਬੀਆ ਵਿੱਚ ਦੋਹਰੇ ਬੰਬ ਧਮਾਕੇ, 22 ਵਿਅਕਤੀਆਂ ਦੀ ਮੌਤ

ਲੀਬੀਆ ਵਿੱਚ ਦੋਹਰੇ ਬੰਬ ਧਮਾਕੇ, 22 ਵਿਅਕਤੀਆਂ ਦੀ ਮੌਤ ਲੀਬੀਆ, 24 ਜਨਵਰੀ (ਸ.ਬ.) ਪੂਰਬੀ ਲੀਬੀਆ ਦੇ ਬੈਨਗਾਜ਼ੀ ਸ਼ਹਿਰ ਵਿੱਚ ਬੀਤੇ ਦਿਨੀਂ ਇਕ ਦੋਹਰਾ ਕਾਰ ਬੰਬ ਧਮਾਕਾ ਹੋਇਆ, ਜਿਸ ਵਿੱਚ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ Read More …

Share Button

ਮੋਹਾਲੀ ਮੇਅਰ ਕੇਸ ਦੀ ਸੁਣਵਾਈ 29 ਜਨਵਰੀ ਤੱਕ ਟਲੀ

ਮੋਹਾਲੀ ਮੇਅਰ ਕੇਸ ਦੀ ਸੁਣਵਾਈ 29 ਜਨਵਰੀ ਤੱਕ ਟਲੀ ਮੋਹਾਲੀ, 24 ਜਨਵਰੀ 2018: ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਲੋਕਲ ਬਾਡੀਜ਼ ਮਹਿਕਮੇ ਵੱਲੋਂ ਜਾਰੀ ਕੀਤੇ ਸ਼ੋ ਕਾਜ਼ ਨੋਟਿਸ ਦੇ ਕੇਸ ਦੀ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ 29 ਜਨਵਰੀ ਤੇ ਪਈ Read More …

Share Button