ਭੋਲੀ ਮਾਂ
ਭੋਲੀ ਮਾਂ ਅੱਜ ਮਾਂ ਨੇ ਦਿਨ ਚੜ੍ਹਦੇ ਦੇ ਨਾਲ ਹੀ ਭੂਆ ਦੇ ਪਿੰਡ ਜਾਣਾ ਸੀ, ਜਾਣਾ ਹੀ ਪੈਣਾ ਸੀ ਕਿਉਂਕਿ ਛੋਟੀ ਭੂਆ ਦੀ ਚੜ੍ਹਾਈ ਕੀਤੀ ਸੱਸ ਦਾ ਭੋਗ ਸੀ। ਮਾਂ-ਬਾਪ ਤੇ ਹੋਰ ਸ਼ਰੀਕੇ ’ਚੋ ਵੀ ਕਈਆਂ ਨੇ ਜਾਣਾ ਸੀ। ਜਾਣ Read More …
ਭੋਲੀ ਮਾਂ ਅੱਜ ਮਾਂ ਨੇ ਦਿਨ ਚੜ੍ਹਦੇ ਦੇ ਨਾਲ ਹੀ ਭੂਆ ਦੇ ਪਿੰਡ ਜਾਣਾ ਸੀ, ਜਾਣਾ ਹੀ ਪੈਣਾ ਸੀ ਕਿਉਂਕਿ ਛੋਟੀ ਭੂਆ ਦੀ ਚੜ੍ਹਾਈ ਕੀਤੀ ਸੱਸ ਦਾ ਭੋਗ ਸੀ। ਮਾਂ-ਬਾਪ ਤੇ ਹੋਰ ਸ਼ਰੀਕੇ ’ਚੋ ਵੀ ਕਈਆਂ ਨੇ ਜਾਣਾ ਸੀ। ਜਾਣ Read More …
ਸ਼ਾਂਤ ਰਹਾਂ ਮੈ ਸ਼ਾਂਤ ਰਹਾਂ ਮੈ, ਬਹੁਤ ਸੋਚਿਆ, ਆਪਣੇ ਆਪ ਨੂੰ, ਬਹੁਤ ਬੋਚਿਆ। ਬਚ ਨਹੀ ਸਕਿਆ, ਹਲਾਤ ਨਹੀ ਚੰਗੇ, ਤਾਈਓ ਹੱਥ ਮੈ, ਸ਼ਿਆਹੀ ਚੋ ਰੰਗੇ, ਸ਼ਿਆਹੀ ਨਹੀ ਇਹ, ਖੂਨ ਹੈ ਮੇਰਾ, ਸਿਝਿੰਆਂ ਜਿਸਨੇ, ਚਾਰ ਚੁਫੇਰਾ, ਨਹੀ ਰੁਕਿਆ, ਮੈ ਬਹੁਤ ਰੋਕਿਆ, Read More …
ਸੰਗੀਤ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ‘ਸਲਾਮਤ ਅਲੀ’ ਘਰ ਵਿੱਚ ਸੰਗੀਤ ਦਾ ਮਾਹੌਲ ਹੋਵੇ ਤਾਂ ਜ਼ਾਹਿਰ ਘਰ ਦਾ ਕੋਈ ਨਾ ਕੋਈ ਮੈਂਬਰ ਸੰਗੀਤ ਦੇ ਰਸਤੇ ਚੱਲਦਾ ਹੀ ਹੈ। ਸੰਗੀਤ ਦੇ ਖੇਤਰ ਵਿੱਚ ਕਈ ਘਰਾਣੇ ਅਜਿਹੇ ਮੌਜੂਦ ਹਨ, ਜਿਨਾਂ ਦੀ Read More …
ਵਧ ਰਹੀ ਆਰਥਕ ਅਸਮਾਨਤਾ ‘ਤੇ ਸਵਾਲ ਹੁਣੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਅਧਿਕਾਰ ਸਮੂਹ ਆੱਕਸਫੈਮ ਨੇ ਵਰਕ ਨਾੱਟ ਵੈਲਥ ਨਾਮੀਂ ਰਿਪੋਰਟ ਜਾਰੀ ਕੀਤੀ ਹੈ,ਜੋ ਕਾਫੀ ਸੁਰਖੀਆਂ ਵਿੱਚ ਹੈ।ਇਸ ਰਿਪੋਰਟ ਦੇ ਮੁਤਾਬਕ,ਦੇਸ਼ ਦੇ 73 ਫੀਸਦ ਜਇਦਾਦ ‘ਤੇ ਸਿਰਫ 1 ਫੀਸਦ ਅਮੀਰਾਂ ਦਾ Read More …
ਇਨਸਾਨ ਬੜੀ ਤਰੱਕੀ ਕਰ ਲਈ ਇਨਸਾਨ ਨੇ ਫਾਇਦੇ ਘੱਟ ਤੇ ਜਿਆਦਾ ਨੁਕਸਾਨ ਨੇ ਈਜਾਦ ਕਰਲੀਆਂ ਤੋਪਾਂ ਅਤੇ ਮਿਜਾਇਲਾਂ ਰੱਤ ਪੀਣੀਆਂ ਜੋ ਮੌਤ ਦਾ ਸਮਾਨ ਨੇ ਹੱਥੀ ਬਣਾ ਲਏ ਬੰਬ ਪ੍ਰਮਾਣੂ ਚੰਦਰੇ ਜੋ ਧਰਤ ਬਣਾਉਣਗੇ ਸਮਸਾਨ ਨੇ ਜ਼ਾਹਿਲੋ ਗੱਲ ਕਰੋ ਕੋਈ Read More …
ਗਰੀਬੀ ਪੜ੍ਹਨ-ਲਿਖਣ ਦਾ ਸ਼ੋਂਕ ਸੀ ਮੈਨੂੰ ਮਜਬੂਰੀ ਮੇਰੀ ਨੇ ਇਸ ਕੰਮ.. … ਨੂੰ ਇਜਾਜਤ ਨਾ ਦਿੱਤੀ। ਲੱਭ ਦਾ ਰਿਹਾ ਮੈਂ ਰਸਤੇ.. ਇਹਨੂੰ ਹੱਲ ਕਰਨ ਦੇ.. ਮੰਜਿਲ ਜੋ ਸੁਪਨੇ ਵਿੱਚ ਦੇਖੀ ਸੀ ਪਰ ਕੀ ਕਰਦਾ ਮੈਂ ਦੋਸਤੋ.. ਹਰ ਮੋੜ ਤੇ ਮੂੰਹ Read More …
ਸ਼ੰਖ ਹਰੀਸ਼ ਸੈਰ ਕਰਕੇ ਵਾਪਿਸ ਅਾੲਿਅਾ ਤਾਂ ਅੱਗ ਬਾਲ ਕੇ ਬੈਠੇ ਲੋਕਾਂ ਕੋਲ ਖੜ ਗਿਅਾ ਸੀ। ਸਵੇਰੇ-ਸਵੇਰੇ ਕੁਝ ਠੰਢ ਵੀ ਜਿਅਾਦਾ ਸੀ। ੲਿੱਕ ਮਰਾਸੀ ਬੰਦਾ ਬਹੁਤ ੳੁੱਚੀ ਬੋਲ-ਬੋਲ ਕੇ ਗੱਲਾਂ ਕਰ ਰਿਹਾ ਸੀ । ਹਰੀਸ਼ ਨੇ ਓਸਨੂੰ ਕਿਹਾ “ਭਾੲੀ ਸਾਬ੍ਹ! Read More …
ਜਿ਼ੰਦਗੀ ਰਿਸਦੇ ਫੱਟ ਹਜ਼ਾਰਾਂ ਏਥੇ ਕੋਈ ਨਾ ਲੈਦਾਂ ਸਾਰਾਂ ਏਥੇ, ਅੰਦਰੋਂ ਖੋਟੇ ਬਾਹਰੋਂ ਸੋਹਣੇ ਆਪਣੇ ਮਾਰਨ ਮਾਰਾਂ ਏਥੇ, ਬਹਿ ਬੁੱਕਲ ‘ਚ ਦਗਾ ਕਮਾਉਦੇ ਭੇਸ ਬਦਲ ਲਏ ਯਾਰਾਂ ਏਥੇ, ਕੌਣ ਚੜ੍ਹਾਈ ਕਿਸੇ ਦੀ ਜਰਦਾਂ ਖਾਣ ਦੇਖ ਤਰੱਕੀ ਖਾਰਾਂ ਏਥੇ, ਦੁੱਖਾਂ ਦਾ Read More …
ਸ਼ੌਕ ਪੜ੍ਹਨ-ਲਿਖਣ ਦਾ ਸ਼ੋਂਕ ਸੀ ਮੈਨੂੰ ਮਜਬੂਰੀ ਮੇਰੀ ਨੇ ਇਸ ਕੰਮ.. … ਨੂੰ ਇਜਾਜਤ ਨਾ ਦਿੱਤੀ। ਲੱਭ ਦਾ ਰਿਹਾ ਮੈਂ ਰਸਤੇ.. ਇਹਨੂੰ ਹੱਲ ਕਰਨ ਦੇ.. ਮੰਜਿਲ ਜੋ ਸੁਪਨੇ ਵਿੱਚ ਦੇਖੀ ਸੀ ਪਰ ਕੀ ਕਰਦਾ ਮੈਂ ਦੋਸਤੋ.. ਹਰ ਮੋੜ ਤੇ ਮੂੰਹ Read More …
ਸੋਚ ਸਮਾਜ ਨੂੰ ਉਸ ਵਿੱਚ ਰਹਿਣ ਵਾਲੇ ਬਹੁ ਗਿਣਤੀ ਲੋਕ ਕਦੇ ਤਬਾਹ ਨਹੀਂ ਕਰਦੇ।ਕੁਝ ਇੱਕ ਲੋਕ ਸਮਾਜ ਵਿੱਚ ਅਜਿਹੇ ਹੁੰਦੇ ਹਨ ਜੋ ਪਰਿਵਾਰਾਂ ਤੇ ਸਮਾਜ ਨੂੰ ਤਬਾਹ ਕਰਨ ਦਾ ਕੰਮ ਕਰਦੇ ਹਨ।ਜਿਵੇਂ ਦੀ ਸੋਚ ਤੇ ਬਿਰਤੀ ਹੋਵੇਗੀ, ਉਵੇਂ ਦੇ ਲੋਕ Read More …