ਮਿਰਚੀ ਮਿਊਜ਼ਿਕ ਨੇ ਗਾਇਕ ਨਿੰਜਾ ਨੂੰ ‘ਮਿਰਚੀ ਮਿਊਜ਼ਿਕ ਐਵਾਰਡ 2017’ ਦੇ ਪੁਰਸਕਾਰ ਨਾਲ ਨਿਵਾਜਿਆ

ਮਿਰਚੀ ਮਿਊਜ਼ਿਕ ਨੇ ਗਾਇਕ ਨਿੰਜਾ ਨੂੰ ‘ਮਿਰਚੀ ਮਿਊਜ਼ਿਕ ਐਵਾਰਡ 2017’ ਦੇ ਪੁਰਸਕਾਰ ਨਾਲ ਨਿਵਾਜਿਆ ਚੰਡੀਗੜ੍ਹ 25 ਦਸੰਬਰ (ਜਵੰਦਾ)- ਪੰਜਾਬੀ ਗਾਇਕੀ ਦੇ ਮਾਣਯੋਗ ਹਸਤਾਖਰ ‘ਤੇ ਆਪਣੀ ਗਾਇਕੀ ਸਦਕਾ ਦੇਸ਼ਾਂ-ਵਿਦੇਸ਼ਾਂ ਤੱਕ ਪ੍ਰਸਿੱਧੀ ਖੱਟਣ ਵਾਲੇ ਗਾਇਕ ਨਿੰਜਾ ਨੂੰ ਫਿਲਮ ‘ਚੰਨਾ ਮੇਰਿਆ’ ਦੇ ਗੀਤ Read More …

Share Button

ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ ਪਟਿਆਲਾ 25 ਦਸੰਬਰ (ਕਾਹਲੋਂ): ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ Read More …

Share Button

ਕਵਿਤਾ

ਕਵਿਤਾ ਮੇਰੇ ਖੇਤਾਂ ਵਿੱਚ ਹੁਣ ਸੋਨਾ ਨਹੀਂ ਕੈਂਸਰ ਉੱਗਦਾ ਹੈ ਹਰ ਸਾਲ ਵਧਾ ਦਿੰਦਾ ਇਸਦਾ ਝਾੜ ਮਿੱਠਾ ਜ਼ਹਿਰ ਯੂਰੀਆ ਹੁਣ ਨਹੀਂ ਜੰਮਦੇ ਸਾਡੀਆਂ ਸਵਾਣੀਆਂ ਦੇ ਘਰ ਰੁਸਤਮੇਂ ਹਿੰਦ ਹੁਣ ਤਾਂ ਨਸਾਰੂ ਜੰਮਦੇ ਨੇ ਦੋ ਦੋ ਕਿਲੋ ਗੁੜ ਖਾਣ ਵਾਲਿਆ ਦੀ Read More …

Share Button

ਪਕਾਓਂੜਿਆਂ ਦੇ ਲੰਗਰ

ਪਕਾਓਂੜਿਆਂ ਦੇ ਲੰਗਰ ਓ ਵੀ ਕਿਸੇ ਮਾਂ ਦੇ ਸੀ ਲਾਲ ਜੋ ਚਿਣੇ ਗਏ ਵਿੱਚ ਦੀਵਾਰ,,, ਕੰਬ ਉੱਠੀ ਸੀ ਸਾਰੀ ਕਾਇਨਾਤ ਪੰਛੀ ਵੀ ਰੋਏ ਭੁੱਬਾਂ ਮਾਰ,,, ਜਿੰਦਾਂ ਨਿੱਕੀਆਂ ਸੀ ਦੋ ਮਲੂਕ ਤਸੀਹੇ ਝੱਲ ਗਈਆਂ ਭਾਰੇ,, ਮਾਂ ਵੀ ਨਾ ਸਾਹਮਣੇ ਪਿਓ ਵੀ Read More …

Share Button

ਦਸਮੇਸ਼ ਪਿਤਾ

ਦਸਮੇਸ਼ ਪਿਤਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੂ ਏਸਾ ਪੰਥ ਸਜਾ ਗਿਆ ਹੈ , ਪੁੱਤਰਾ ਦਾ ਦਾਨੀ ਦਸਮੇਸ਼ ਪਿਤਾ ਸਰਬੰਸ ਕੌਮ ਲਈ ਲੁੱਟਾ ਗਿਆ। ਪਹਿਲਾਂ ਜਨੇਊ ਤਿਲਕ ਦੀ ਰਖਿਆ ਲਈ                       Read More …

Share Button

ਲਘੂ ਕਥਾ: ਹਸਮੁਖ ਇਨਸਾਨ

ਲਘੂ ਕਥਾ: ਹਸਮੁਖ ਇਨਸਾਨ ਜਿਸ ਦਿਨ ਸੁਰਜੀਤ ਨੇ ਜਨਮ ਲਿਆ, ਉਸੇ ਦਿਨ ਉਸਦੀ ਮਾਂ ਦੁਨੀਆ ਨੂੰ ਅਲਵਿਦਾ ਕਹਿ ਗਈ। ਬਾਪ ਵੀ ਉਸ ਨੂੰ ਆਪਣੀ ਭੈਣ ਦੇ ਪੇਟੇ ਪਾ ਕੇ 8 ਸਾਲ ਬਾਅਦ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਭੂਆ ਨੇ Read More …

Share Button

ਤੰਦੂਰ ਤਾਂ ਤਪ ਗਿਅਾ ਸੀ…

ਤੰਦੂਰ ਤਾਂ ਤਪ ਗਿਅਾ ਸੀ… ਹਰ ਰੋਜ਼ ਵਾਂਗਰਾਂ ਅਾਥਣ ਵੇਲੇ ਸਾਂਝੇ ਜੇਹੇ ਤੰਦੂਰ ਦੇ ਅਾਸ-ਪਾਸ ਕੁਝ ਤੀਵੀਅਾਂ ਅਾ ‘ਕੱਠੀਅਾਂ ਹੋੲੀਅਾਂ ਸਨ। ਕੋੲੀ ਪੇੜੇ ਕਰਕੇ ਰੱਖੀ ਜਾਂਦੀ ਕੋੲੀ ਓਥੇ ਹੀ ਅਾ ਕੇ ਅਾਟਾ ਗੁੰਨ੍ਹਦੀ ਤੇ ਕੋੲੀ ਬਾਲਣ ਪਾ ਕੇ ਤੰਦੂਰ ਨੂੰ Read More …

Share Button

ਗੁਰੂ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਵਿੱਚ ਪਟਨੇ ਦੇ ਚੰਨ ਚੜਿਅਾ ਨਾਮ ਰੱਖਿਅਾ ਗੋਬਿੰਦ ਰਾੲੇ ਮਾਂ ਗੁਜਰੀ ਦਾ ਜਾੲਿਅਾ ਹੈ ਜੋ ਪਿਤਾ ਨੌਵੇ ਪਾਤਿਸਾਹ ਅਖਵਾੲੇ ਕੀ ਕੀ ਕਰੇ ਬਿਅਾਨ ਕੋੲੀ ਜੀ ਲੱਖ ਕੌਤਕ ਬਚਪਨ ਵਿੱਚ ਰਚਾਏ ਵਾਰ ਗਿਅਾ ਪਰਿਵਾਰ ਕੌਮ ਲੲੀ ਜਿਸਦਾ ਕਰਜ Read More …

Share Button

ਦਿਲਬਰੀਆਂ

ਦਿਲਬਰੀਆਂ ਹਾਂ ਮੈਂ ਤੇਰੀਆਂ ਯਾਦਾਂ ਨੂੰ ਓਵੇਂ ਹੀ ਸੰਭਾਲ ਕੇ ਰੱਖਾਂਗਾ ਜਿਵੇਂ ਮੇਰੀਆਂ ਨੀਂਦਾ ਨੇ ਮੇਰੇ ਸੁਪਨੇ ਸੰਭਾਲ ਕੇ ਰੱਖੇ ਨੇ। ਕਿਸੇ ਹੋਰ ਜਨਮ ਤੇਰੇ ਹੋਠਾਂ ਨੂੰ ਛੂਹ ਜਾਵਣਗੇ ਪੱਕਾ ਤੇਰੇ ਹਿਜਰ ਚ ਲਿਖੇ ਹੋਏ ਮੈਂ ਕੁੱਝ ਗੀਤ ਛਾਂਟ ਕੇ Read More …

Share Button

ਗੁਰੂ ਗੋਬਿੰਦ ਸਿੰਘ ਮਾਰਗ ਨੂੰ ਰਾਸ਼ਟਰੀ ਰਾਜਮਾਰਗ ਵਜੋਂ ਐਲਾਨਣ ਦੇ ਪ੍ਰਸਤਾਵ ਲਈ ਮੁੱਖ ਮੰਤਰੀ ਦਾ ਚੰਨੀ ਵਲੋਂ ਧੰਨਵਾਦ

ਗੁਰੂ ਗੋਬਿੰਦ ਸਿੰਘ ਮਾਰਗ ਨੂੰ ਰਾਸ਼ਟਰੀ ਰਾਜਮਾਰਗ ਵਜੋਂ ਐਲਾਨਣ ਦੇ ਪ੍ਰਸਤਾਵ ਲਈ ਮੁੱਖ ਮੰਤਰੀ ਦਾ ਚੰਨੀ ਵਲੋਂ ਧੰਨਵਾਦ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚਮਕੌਰ ਸਾਹਿਬ ਵਿਖੇ ਬਣਾਈ ਜਾਣ ਵਾਲੀ Read More …

Share Button