ਕੈਪਟਨ ਨੇ ਫ਼ਤਿਹਗੜ੍ਹ ਸਾਹਿਬ ਦੇ ਵਿਕਾਸ ਲਈ ਕੀਤੇ ਵੱਡੇ ਐਲਾਨ

ਕੈਪਟਨ ਨੇ ਫ਼ਤਿਹਗੜ੍ਹ ਸਾਹਿਬ ਦੇ ਵਿਕਾਸ ਲਈ ਕੀਤੇ ਵੱਡੇ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦੀ ਜੋੜ ਮੇਲੇ ਦੇ ਦੂਸਰੇ ਦਿਨ ਫ਼ਤਿਹਗੜ੍ਹ ਸਾਹਿਬ ਪੁੱਜੇ। ਜਿਥੇ ਉਨ੍ਹਾਂ ਨੇ ਜ਼ਿਲ੍ਹੇ ਦੀ ਤਰੱਕੀ ਲਈ ਕੁੱਝ ਐਲਾਨ ਵੀ ਕੀਤੇ ਉਹਨਾਂ ਫ਼ਤਹਿਗੜ੍ਹ Read More …

Share Button

ਇਹ ਹਨ ਕੇਸਰ ਦੇ ਬੇਮਿਸਾਲ ਫ਼ਾਇਦੇ

ਇਹ ਹਨ ਕੇਸਰ ਦੇ ਬੇਮਿਸਾਲ ਫ਼ਾਇਦੇ ਕੇਸਰ ਵਿੱਚ, ਵਿਟਾਮਿਨ ਏ, ਫੋਲਿਕ ਐਸਿਡ, ਤੌਨੇ, ਪੋਟਾਸ਼ੀਅਮ, ਕੈਲਸੀਅਮ, ਮੈਗਨੀਜ, ਆਇਰਨ, ਸੇਲੇਨਿਅਮ, ਜ਼ਿੰਕ, ਮੈਗਨੀਸ਼ਯ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਲੱਭੇ ਜਾਂਦੇ ਹਨ। ਇਸ ਤੋਂ ਇਲਾਵਾ, ਲਾਈਕੋਪੀਨ, ਐਲਫਾ-ਕੈਟਰੀਨ, ਬੀਟਾ-ਕੈਰੋਨਟੀ ਦੀਆਂ ਵਿਸ਼ੇਸ਼ਤਾਵਾਂ ਉਹਨਾਂ ਲੋਕਾਂ ਵਿੱਚ Read More …

Share Button

ਬਾਜਾਂ ਵਾਲਿਆਂ ਤੇਰੇ ਵਰਗਾ ਹੋਣਾ ਨੀ ਕੋਈ ਹੋਰ

ਬਾਜਾਂ ਵਾਲਿਆਂ ਤੇਰੇ ਵਰਗਾ ਹੋਣਾ ਨੀ ਕੋਈ ਹੋਰ ਦੀਨ ਦੁੱਖੀਆਂ ਦੇ ਕਲਗੀਧਰ ਜੀ। ਦਰਦ ਕਹਾਣੀ ਸੁਣ ਆਵੇ ਮਨ ਭਰ ਜੀ। ਪੱਥਰ ਤੋਂ ਪੱਥਰ ਦਿਲ ਵੀ ਪੈ ਜਾਂਦਾ ਕਮਜ਼ੋਰ। ਬਾਜਾਂ ਵਾਲਿਆਂ ਤੇਰੇ ਵਰਗਾ ਹੋਣਾ ਨੀ ਕੋਈ ਹੋਰ। ਨਿੱਕੀ ਉਮਰੇ ਹੀ ਦੁੱਖ Read More …

Share Button

ਕੌਣ

ਕੌਣ ਗੁਰਮੇਲੋ ਕੋੲੀ ਦੋ ਕੁ ਸਾਲਾਂ ਬਾਅਦ ਅਾਪਣੇ ਪੇਕੀਂ ਪਿੰਡ ਮਿਲਣ ਅਾੲੀ। ਮਾਂ-ਪਿਓ ਗੁਜ਼ਰ ਚੁੱਕੇ ਸਨ।ਸਿੱਧੀ -ਸਾਧੀ , ਭੋਲ਼ੀ-ਭਾਲ਼ੀ,ਨਿਰਛੱਲ,ਨਿਰਸਵਾਰਥ  ਨੂੰ ਘਰ ਦੇ ਸਿਧਰੀ ਹੀ ਅਾਖਦੇ। ਪੰਜੇ ਭਾੲੀਅਾਂ-ਭਰਜਾੲੀਅਾਂ ਨੂੰ ਮਿਲਣ ਅਾੲੀ ਵੀ ਅਾਫ਼ਤ ਲੱਗਦੀ।ਗੁਰਮੇਲੋ ਨੇ ਅਾਪਣੇ ਫੌਜੀ ਭਾੲੀ ਦੇ ਘਰ ਅੱਗੇ Read More …

Share Button

ਸ਼ਹੀਦੀ ਦਿਹਾੜਾ

ਸ਼ਹੀਦੀ ਦਿਹਾੜਾ ਸਿਰ ਤੇ ਸੁਹਣੀ ਦਸਤਾਰ ਸਜਾ ਕੇ ਕੱਟੇ ਹੋਏ ਫੰਦੇ ਵਿੱਚ ਲੁਕਾ ਕੇ ਉੱਚੀਆਂ ਉੱਚੀਆਂ ਹੇਕਾਂ ਲਾ ਕੇ ਧਾਰਮਿਕ ਗੀਤ ਅਸੀਂ ਗਾ ਰਹੇ ਹਾਂ ਦੁਨੀਆਂ ਦੀਆਂ ਅੱਖਾਂ ਚਂ ਘੱਟਾ ਪਾ ਕੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਆਪਣੇ ਆਪ Read More …

Share Button

ਗੀਤ

ਗੀਤ ਖੁਦ ਡੁੱਬਦੇ ਨਦੀਆਂ ਚੋ ਇਸ਼ਕ ਨੂੰ ਤਾਰ ਜਾਂਦੇ ਨੇ ਇਸ਼ਕ ਨੂੰ ਜਿੰਦਾ ਰੱਖਣ ਲਈ ਜੋ ਆਪਾ ਵਾਰ ਜਾਂਦੇ ਨੇ ਜਿਹੜੇ ਆਸ਼ਿਕ ਹੁੰਦੇ ਨੇ ਇਸ਼ਕ ਨੂੰ ਪਾ ਹੀ ਲੈਂਦੇ ਨੇ, ਘੜੇ ਕੱਚੇ ਹੋਣ ਪਾਵੇ ਉਹ ਹਿੱਕ ਨਾਲ ਲਾ ਹੀ ਲੈਂਦੇ Read More …

Share Button

ਕਿੰਝ ਮਨਾਵਾਂ ਸਾਲ ਨਵਾਂ

ਕਿੰਝ ਮਨਾਵਾਂ ਸਾਲ ਨਵਾਂ ਦੇਸ਼ ਮੇਰੇ ਦੀਆਂ ਅਮੀਰ ਸਰਕਾਰਾਂ, ਘੁੰਮਦੀਆਂ ਵਿੱਚ ਨੇ ਵੱਡੀਆਂ ਕਾਰਾਂ। ਭੁੱਖੇ ਢਿੱਡ ਹੀ ਸੌਂ ਜਾਂਦੇ ਨੇ, ਜਿਹਨਾਂ ਸਿਰ ਤੇ ਬਣਦੀਆਂ ਸਰਕਾਰਾਂ। ਬੇਰੁਜਗਾਰੀ ਤੰਗ ਹੈ ਕਰਦੀ, ਸੋਚਾਂ ਕਿੰਝ ਕਰਜਾ ਮੈਂ ਲਵਾਂ। ਕਿਰਸਾਨੀ ਦੀ ਹਿੱਕ ਤੇ ਨੱਚ ਕੇ, Read More …

Share Button

श्रद्धा कपूर ने शुरू की “साहो” के दूसरे शेड्यूल की शूटिंग!

श्रद्धा कपूर ने शुरू की “साहो” के दूसरे शेड्यूल की शूटिंग! मुम्बई नगरी से विदाई ले कर श्रद्धा कपूर हैदराबाद के लिए रवाना हो गयी है जहाँ अभिनेत्री प्रभास के साथ अपनी आगामी फ़िल्म साहो के अगले शेड्यूल की शूटिंग Read More …

Share Button

 ਰੋੜਿਆਂ ਤੋਂ ਬਚਣ ਲਈ ਰਸਤਾ ਸਾਫ਼ ਚਾਹੀਦਾ ਹੈ 

 ਰੋੜਿਆਂ ਤੋਂ ਬਚਣ ਲਈ ਰਸਤਾ ਸਾਫ਼ ਚਾਹੀਦਾ ਹੈ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਇਸ਼ਕ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਮਰਦ-ਔਰਤ ਦਾ ਚਸਕਾ ਬਹੁਤ ਕਾਰੇ ਕਰਾਉਂਦਾ ਹੈ। ਇਸ ਦੇ ਸੁਆਦ ਲਈ ਤਾਂ ਮਾਪੇਂ ਭੈਣ-ਭਰਾ, ਸਬ ਰਿਸ਼ਤੇ, ਲੋਕ ਛੁੱਟ ਜਾਂਦੇ Read More …

Share Button

ਕੁਝ ਪਲ ਜੋ ਕਦੇ ਨਹੀਂ ਭੁੱਲਦੇ

ਕੁਝ ਪਲ ਜੋ ਕਦੇ ਨਹੀਂ ਭੁੱਲਦੇ ਹਰ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਪਲ,ਕੁਝ ਗੱਲਾਂ, ਕੁਝ ਘਟਨਾਵਾਂ ਤੇ ਕੁਝ ਚੰਗੇ ਮੰਦੇ ਪਲ ਕਦੇ ਵੀ ਨਹੀਂ ਭੁੱਲਦੇ।ਹਰ ਖੁਸ਼ੀ ਦਾ ਪਲ,ਇੱਕ ਵਾਰ ਫੇਰ ਇਵੇਂ ਤਰੋ ਤਾਜ਼ਾ ਕਰ ਦਿੰਦਾ ਹੈ ਕਿ ਜਿਵੇਂ ਹੁਣੇ ਹੀ Read More …

Share Button
Page 11 of 66« First...910111213...203040...Last »