100 ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਗ੍ਰਿਫਤਾਰ

100 ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਗ੍ਰਿਫਤਾਰ ਜਲੰਧਰ: ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਤਸਕਰ ਨੂੰ 100 ਗ੍ਰਾਮ ਅਫੀਮ ਸਮੇਤ ਗਿ੍ਰਫਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਬਲਜਿੰਦਰਜੀਤ ਸਿੰਘ ਪੁੱਤਰ ਰਤਨ ਲਾਲ ਨਿਵਾਸੀ ਭਾਰਗੋ ਕੈਂਪ ਦੇ Read More …

Share Button

ਸ਼ਾਹਪੁਰ ਕਲਾਂ ਕਾਂਡ ਦਾ ਮੁੱਖ ਦੋਸ਼ੀ ਪੁਲਿਸ ਅੜ੍ਹਿਕੇ

ਸ਼ਾਹਪੁਰ ਕਲਾਂ ਕਾਂਡ ਦਾ ਮੁੱਖ ਦੋਸ਼ੀ ਪੁਲਿਸ ਅੜ੍ਹਿਕੇ  ਜ਼ੀਰਾ: ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ-ਨਿਰਦੇੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 32 ਬੋਰ ਰਿਵਾਲਵਰ ਅਤੇ 6 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ Read More …

Share Button

ਦਿੱਲੀ ਕਮੇਟੀ ਨੇ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ

ਦਿੱਲੀ ਕਮੇਟੀ ਨੇ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ  ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ‘ਚ Read More …

Share Button

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਸਮੁੱਚੇ ਬ੍ਰਹਿਮੰਡ ਦੀਆਂ ਸਮੂਹ ਸਮੱਸਿਆਂਵਾਂ ਦਾ ਸਮਾਧਾਨ : ਪ੍ਰੋ: ਬਡੂੰਗਰ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਸਮੁੱਚੇ ਬ੍ਰਹਿਮੰਡ ਦੀਆਂ ਸਮੂਹ ਸਮੱਸਿਆਂਵਾਂ ਦਾ ਸਮਾਧਾਨ : ਪ੍ਰੋ: ਬਡੂੰਗਰ  ਅੱਜ ਦੇ ਸੁਆਰਥਪੂਰਨ ਤੇ ਆਪੋ-ਧਾਪੀ ਵਾਲੇ ਦੌਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਅਗਵਾਈ ਪ੍ਰਦਾਨ ਕਰਨ Read More …

Share Button

ਮੋਬਾਈਲ ਆਟਾ ਚੱਕੀਆਂ ਨੇ ਬਿਜਲੀ ਵਾਲੀਆਂ ਚੱਕੀਆਂ ਦਾ ਕੰਮ ਕੀਤਾ ਮੱਠਾ

ਮੋਬਾਈਲ ਆਟਾ ਚੱਕੀਆਂ ਨੇ ਬਿਜਲੀ ਵਾਲੀਆਂ ਚੱਕੀਆਂ ਦਾ ਕੰਮ ਕੀਤਾ ਮੱਠਾ ਸਮਾ ਬਦਲਣ ਨਾਲ ਹਰ ਇੱਕ ਕੰਮ ਵਿੱਚ ਤਬਦੀਲੀ ਆਉਣਾ ਸੁਭਾਵਕ ਗੱਲ ਹੈ। ਇਹ ਬਦਲ ਜਿੱਥੇ ਲੋਕਾਂ ਲਈ ਸੁੱਖ ਸਹੂਲਤ ਲੈ ਕਿ ਆਉਦਾ ਹੈ। ਉੱਥੇ ਨਾਲ ਹੀ ਕੁਝ ਲੋਕਾਂ ਦੇ Read More …

Share Button

ਉਹ ਕਣ ਕਣ ਦੇ ਵਿੱਚ ਵੱਸਦਾ ਏ

ਉਹ ਕਣ ਕਣ ਦੇ ਵਿੱਚ ਵੱਸਦਾ ਏ ਉਹ ਕਣ ਕਣ ਦੇ ਵਿੱਚ ਵੱਸਦਾ ਏ!! ਉਹ ਕਾਇਨਾਤ ਵਿੱਚ ਹੱਸਦਾ ਏ!! ਉਹ ਪੌਣਾਂ ਦੇ ਵਿੱਚ ਰਮਿਆ ਏ, ਉਹ ਬੱਦਲਾਂ ਵਿੱਚ ਵਰਸਦਾ ਏ!! ਉਹ ਬਾਗਾਂ ਵਿੱਚ ਉਜਾੜਾਂ ਵਿੱਚ, ਉਹ ਝਰਨੇ ਨਦੀ ਪਹਾੜਾਂ ਵਿੱਚ!! Read More …

Share Button

ਕਵਿਤਾ

ਕਵਿਤਾ ਇਹ ਜ਼ਿੰਦਗੀ ਨਾਮ ਸੰਘਰਸ਼ ਦਾ ਏ ਕਦੇ ਸੋਗ ਤੇ ਕਦੇ ਹੈ ਹਰਖ ਜਿੰਦਗੀ!! ਸਮਾਂ ਬੜਾ ਬਲਵਾਨ ਹੈ ਜਿੰਦਗੀ ਵਿੱਚ ਪਲ ਪਲ ਇਹ ਰਿਹਾ ਏ ਪਰਖ ਜ਼ਿੰਦਗੀ!! ਜ਼ਿੰਦਗੀ ਨਾਂ ਹੈ ਜੂਝਣਾ ਹੱਕ ਸੱਚ ਲਈ ਹਿੰਮਤ ਹੌਂਸਲਾ ਅਤੇ ਹੈ ਪਰਖ ਜ਼ਿੰਦਗੀ!! Read More …

Share Button

ਗੁਰਪੁਰਬ

ਗੁਰਪੁਰਬ ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ । ਘਰ-ਘਰ ਸੁਨੇਹਾ ਪਹੁੰਚਾਈਏ ਬਾਬੇ ਨਾਨਕ ਦਾ । ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ , ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ ਖੁਆਣੀ ਹੈ । ਮਹਿਮਾ ਰੱਬ ਦੀ ਗਾਈਏ ਸੁਨੇਹਾ ਬਾਬੇ Read More …

Share Button

ਭਾਣਾਂ

ਭਾਣਾਂ ਮਰਨਾ ਸੱਚ ਹੈ ਜਿੳੂਣਾ ਹੁੰਦੈ ਝੂਠ ਸੁਪਨੇ ਵਾਂਗਰਾਂ ਹੀ ਮਰਨ ਅਾਲੇ ਕਹਿ ਜਾਂਦੇ ਨੇ ਅਲਵਿਦਾ! ਸਭਨਾਂ ਤਾਂੲੀਂ ਪਿੱਛੇ ਰਹਿ ਗੲੇ ਵੀ ਕਰ ਲੈਂਦੇ ਨੇ ਸਬਰ ਤੇ ਮੰਨ ਲੈਂਦੇ ਨੇ ਰੱਬ ਦਾ ਹੀ ਭਾਣਾ ਦੁੱਖ ਤਾਂ ਦਿੰਦਾ ਹੈ ਕਿਸੇ ਦਾ Read More …

Share Button

ਗਲਤ ਪਾਸੇ ਜਾ ਰਹੀ ਨੌਜਵਾਨ ਸ਼ਕਤੀ

ਗਲਤ ਪਾਸੇ ਜਾ ਰਹੀ ਨੌਜਵਾਨ ਸ਼ਕਤੀ                 ਹਰ ਰੋਜ਼ ਚਲਦੀਆਂ ਗੋਲੀਆਂ,ਕਤਲ,ਖੋਹਾ,ਲੂੱਟਾ ਸਾਡੇ ਸਮਾਜ ਦਾ ਹਿੱਸਾ ਕਿਵੇਂ ਬਣ ਗਏ?ਸਾਡੇ ਗੱਭਰੂ ਪੁੱਤ ਇਸ ਦਲਦਲ ਵਿੱਚ ਕਿਵੇਂ ਫਸ ਗਏ?ਉਨਾਂ ਦੇ ਤੇਜ਼ ਦਿਮਾਗ਼ ਤੇ ਤਾਕਤ ਗਲਤ ਕੰਮਾਂ Read More …

Share Button