ਰਾਤ ਤੇ ਦਿਨ ਹੈ ਜ਼ਿੰਦਗੀ

ਰਾਤ ਤੇ ਦਿਨ ਹੈ ਜ਼ਿੰਦਗੀ ਬਿਲਕੁੱਲ ਜ਼ਿੰਦਗੀ ਰਾਤ ਤੇ ਦਿਨ ਵਾਂਗ ਹੈ ਕਦੇ ਹਨੇਰਾ ਤੇ ਕਦੇ ਸਵੇਰਾ।ਰਾਤ ਤੋਂ ਬਾਦ ਸਵੇਰਾ ਆਏਗਾ ਹੀ ਤੇ ਦਿਨ ਤੋਂ ਬਾਦ ਰਾਤ ਨਿਸ਼ਚਿਤ ਹੈ।ਸਮਝਦਾਰੀ ਇਸ ਵਿੱਚ ਹੈ ਕਿ ਰਾਤ ਵੇਲੇ ਹੌਂਸਲਾ ਰੱਖੋ ਤੇ ਡਰੋ ਨਾ Read More …

Share Button

ਇੱਕ ਉਮਰ 

ਇੱਕ ਉਮਰ  ਮੈਂ ਤੇਰੀ ਉਮਰ ਦੀ ਭਾਵੇਂ ਇੱਕ ਉਮਰ ਤੋਂ ਛੋਟੀ ਹਾਂ, ਪਰ ਤੇਰਾ ਵਿਛੋੜਾ ਮੇਰੀ ਉਮਰ ਦੇ ਹਾਣਦਾ, ਜੋ ਵੱਡਾ ਹੁੰਦਾ ਜਾਂਦਾ ਮੇਰੀ ਉਮਰ ਦੇ ਨਾਲ ਨਾਲ, ਤੇਰਾ ਗਵਾਚ ਜਾਣਾ ਜਾਂ ਗਵਾ ਦਿੱਤਾ ਜਾਣਾ ਇੱਕ ਬਰਾਬਰ ਹੈ, ਕਿਉਂਕਿ ਤੇਰੇ Read More …

Share Button

ਕੁਦਰਤ ਨਾਲ਼ ਖਿਲਵਾੜ

  ਕੁਦਰਤ ਨਾਲ਼ ਖਿਲਵਾੜ ਕੁਦਰਤ ਸਾਡੀ ਸਭ ਦੀ ਸਿਰਜਣਹਾਰ ਹੈ। ਪ੍ਰਕਿਰਤੀ ਜੀਵਨ ਦੀ ਕੁੱਖ ਹੈ।ਸਭ ਜੀਵ-ਜੰਤੂ,ਪਸ਼ੂ-ਜਾਨਵਰ ਅਤੇ ਮਨੁੱਖ ਦੀ ਹੋਂਦ ਪੰਜ ਮਹਾਂ  ਤੱਤਾਂ ਤੋਂ ਸਿਰਜੀ ਗੲੀ ਹੈ। ਪੰਜ ਤੱਤ ਮਿਲਕੇ ਹੀ ਸ਼੍ਰਿਸਟੀ ਹਨ, ਪ੍ਰਕਿਰਤੀ ਹਨ, ਕੁਦਰਤ ਹਨ। ੲਿਹੋ ਪੰਜ ਤੱਤ Read More …

Share Button

ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ 

ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ  ਕਈਆਂ ਨੂੰ ਇਹ ਕਹਿਣ ਦੀ ਆਦਤ ਹੋ ਗਈ ਹੈ, “ ਉਸ ਰੰਗ ਦੇ ਲੋਕ ਐਸੇ ਹਨ। ਵੈਸੇ ਹਨ। ਉਨ੍ਹਾਂ ਨੂੰ ਦੇਖ ਕੇ ਬੱਚੇ ਵਿਗੜ ਰਹੇ ਹਨ। ਉਨ੍ਹਾਂ ਕੋਲ ਜਾਣ ਤੋਂ ਬਚਾ ਕਰੋ। “ Read More …

Share Button

ਦੌੜ ਜਾਰੀ ਹੈ

ਦੌੜ ਜਾਰੀ ਹੈ ਸਮੇਂ ਦੇ ਖ਼ਰਗੋਸ਼ ਜ਼ੁੰਮੇਵਾਰੀਆਂ ਦੇ ਕੱਛੂ ਨੂੰ ਚਿੜਾਉਦਿਆਂ ਲ਼ੰਘ ਗਏ! ਇਹ ਸਫ਼ਰ ਮੈਂ ਤੋਂ ਤੂੰ ਤੱਕ ਦਾ ਇੱਕ ਦੌੜ ਹੀ ਤਾਂ ਸੀ ਤੇ ਅਸੀਂ ਮੂਕ ਦਰਸ਼ਕ ਬਣੇ . . . ਦੇਖਦੇ ਰਹੇ! ਪਿਆਸ ਰਹੀ ਮੈਨੂੰ ਤੇਰੀ ਘੜੇ Read More …

Share Button

ਨਜਮ

ਨਜਮ ਜਿਹੜਾ ਆਪ ਮਿਹਨਤੀ ਹੋਵੇ , ਉਹ ਕਿਸੇ ਹੋਰ ਦਾ ਆਸਰਾ ਤੱਕਦਾ ਨਹੀ । ਪੈਂਡਾ ਕਿਨਾ ਵੀ ਭਾਵੇਂ ਹੋਵੇ ਔਖਾ , ਮੰਜਿ਼ਲ ਮਿਲਣ ਤੋਂ ਪਹਿਲਾਂ ਥੱਕਦਾ ਨਹੀ । ਸੱਪ ਦਾ ਡੰਗਿਆ ਤਾਂ ਬਚ ਜਾਂਦਾ , ਮਾੜੀ ਸੰਗਤ ਵਿੱਚੋਂ ਬੰਦਾ ਬਚਦਾ Read More …

Share Button

ਨਜਮ

ਨਜਮ ਐਬ ਦੁਿਜਆਂ ਦੇ ਹੁੱਬਕੇ ਦੱਸਦੇ ਨੇ , ਕੋਈ ਆਪਣੇਂ ਵੱਲ ਝਾਤੀ ਮਾਰਦਾ ਨਹੀ । ਰੱਬ ਪੱਥਰ ਦੇ ਘਰਾਂ ਵਿੱਚ ਕੈਦ ਨਹੀਉ , ਬੰਦਾ ਆਪਣੇਂ ਅੰਦਰ ਉਹਨੂੰ ਭਾਲਦਾ ਨਹੀ । ਲੋਕ ਮਹਿਫ਼ਲਾਂ ਵਿੱਚ ਸਰਵਨ ਬਣੇਂ ਰਹਿੰਦੇ , ਘਰੇ ਮਾਂ – Read More …

Share Button

ਸੋਚ ਬਦਲੋ ਬੋਰਡ ਨਹੀ

ਸੋਚ ਬਦਲੋ ਬੋਰਡ ਨਹੀ ਸ਼ਹਿਰੋ ਕੰਮ ਤੋ ਵਾਪਸ ਆਉਦੇ ਸਮੇ ਦੋਸਤ ਨੇ ਫੋਨ ਕੀਤਾਂ ਵੀਰ ਆਪਾਂ ਵਾਪਸ ਇੱਕਠੇ ਪਿੰਡ ਨੂੰ ਚਲਦੇ ਆਂ, ਮੈ ਵੀ ਹਾਂ ਵਿੱਚ ਸੁਰ ਮਿਲਾਉਦੇ ਹੋੲੇ ਉਡੀਕ ਸ਼ੁਰੂ ਕੀਤੀ,ਜਲਦੀ ਹੀ ਦੋਸਤ ਆਂ ਗਿਆਂ ਹਾਲ-ਚਾਲ ਪੁਛਦੇ ਹੋੲੇ ਵਿਆਹ Read More …

Share Button

ਕਿਸਾਨਾ ਲਈ ਚਾਨਣ ਮੁਨਾਰਾ ਬਣਿਆ ਕਿਸਾਨ, ਛੇ ਸਾਲਾਂ ਤੋ ਪਰਾਲ਼ੀ ਨੂੰ ਨਹੀਂ ਲਗਾਈ ਅੱਗ

ਕਿਸਾਨਾ ਲਈ ਚਾਨਣ ਮੁਨਾਰਾ ਬਣਿਆ ਕਿਸਾਨ, ਛੇ ਸਾਲਾਂ ਤੋ ਪਰਾਲ਼ੀ ਨੂੰ ਨਹੀਂ ਲਗਾਈ ਅੱਗ ਰਾਮਪੁਰਾ ਫੂਲ 11 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਪੰਜਾਬ ਚ ਝੋਨੇ ਦੀ ਰਹਿੰਦ ਖੂੰਦ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਏ ਧੂੰਏ ਦੀ ਸਮੱਸਿਆਂ ਇਸ ਸਮੇ Read More …

Share Button

ਚੰਗੇ ਸੀ ਉਹ ਦਿਨ ਜਦੋਂ ਨਿੱਕੇ ਕੱਚੇ ਕੋਠੇ ਹੁੰਦੇ ਸੀ ਤੇ ਵੱਡੇ ਦਿਲ ਹੁੰਦੇ ਸੀ

ਚੰਗੇ ਸੀ ਉਹ ਦਿਨ ਜਦੋਂ ਨਿੱਕੇ ਕੱਚੇ ਕੋਠੇ ਹੁੰਦੇ ਸੀ ਤੇ ਵੱਡੇ ਦਿਲ ਹੁੰਦੇ ਸੀ ਇੱਕ ਹਫੜਾ ਦਫੜੀ, ਆਪੋ ਧਾਪ,ਹਰ ਕੋਈ ਖਿਝਿਆ ਖਪਿਆ ਤੇ ਭੀੜ ਵਿੱਚ ਹੁੰਦਾ ਹੋਇਆ ਵੀ ਇਕੱਲਾ।ਪਤਾ ਨਹੀਂ ਕੀ ਗਵਾਚ ਗਿਆ ਹੈ ਤੇ ਕੀ ਲੱਭਣਾ ਹੈ।ਵਕਤ ਨੂੰ Read More …

Share Button
Page 31 of 54« First...1020...2930313233...4050...Last »