ਕੇਂਦਰੀ ਸਿੱਖ ਅਜਾਇਬ ਘਰ ਵਿਖੇ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਈਆਂ

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਸ਼ਖ਼ਸ਼ੀਅਤਾਂ ਦੀਆਂ ਤਸਵੀਰਾਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕੀਤੀਆਂ ਗਈਆਂ। ਇਨ੍ਹਾਂ ਵਿਚ ਅਕਾਲੀ ਲਹਿਰ ਦੇ ਆਗੂ ਅਤੇ Read More …

Share Button

ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨੀਆ ਅਤੇ ਕੈਨੇਡਾ ਦੇ ਸਫ਼ੀਰਾਂ ਨਾਲ ਯਾਦਗਾਰੀ ਦਿਵਸ ਮੌਕੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ

ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨੀਆ ਅਤੇ ਕੈਨੇਡਾ ਦੇ ਸਫ਼ੀਰਾਂ ਨਾਲ ਯਾਦਗਾਰੀ ਦਿਵਸ ਮੌਕੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਅਤੇ ਕੈਨੇਡੀਅਨ ਕੌਂਸਲਰ ਜਨਰਲ ਕ੍ਰਿਸਟੋਫਰ Read More …

Share Button

ਗ੍ਰਿਫਤਾਰੀ ਜਾਂ ਹਿਰਾਸਤ ਮੈਨੂੰ ਲੋਕਾਂ ਦੇ ਮੁੱਦੇ ਉਠਾਉਣ ਤੋਂ ਨਹੀਂ ਰੋਕ ਸਕਦੇ

ਗ੍ਰਿਫਤਾਰੀ ਜਾਂ ਹਿਰਾਸਤ ਮੈਨੂੰ  ਲੋਕਾਂ ਦੇ ਮੁੱਦੇ  ਉਠਾਉਣ ਤੋਂ  ਨਹੀਂ ਰੋਕ  ਸਕਦੇ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਦੇ ਬੁੱਤ ‘ਤੇ ਮਾਸਕ ਲਾਉਣ ਦੀ ਕਾਰਵਾਈ ਦੇ ਕਾਰਨ ਉਹਨਾਂ ਦੀ ਗ੍ਰਿਫਤਾਰੀਜਾਂ ਉਹਨਾਂ ਨੂੰ ਹਿਰਾਸਤ ਵਿਚ ਲੈਣ ਨਾਲ ਉਹਨਾਂ ਨੂੰ ਜਨਤਕ ਮੁੱਦੇ ਉਠਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਜੋ ਕਿ ਕੇਜਰੀਵਾਲ ਸਰਕਾਰ ਦੀਆਂ ਬਜਰ ਗਲਤੀਆਂ ਕਾਰਨ ਗੰਭੀਰ ਹੁੰਦੇ ਜਾ ਰਹੇ ਹਨ  ਅਤੇ ਜਿਹਨਾਂ ਮਾਮਲਿਆਂ ‘ਤੇ ਕੇਜਰੀਵਾਲ ਸਰਕਾਰ ਰੱਜ ਕੇਭ੍ਰਿਸ਼ਟਾਚਾਰ ਕਰ ਰਹੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਜਾਂ ਹਿਰਾਸਤ ਉਹਨਾਂ ਲਈ ਰੋਕ ਨਹੀਂ ਬਣ ਸਕਦੇ।  ਉਹਨਾਂ ਕਿਹਾ ਕਿ ਉਹ ਜਨਤਕ ਪ੍ਰਤੀਨਿਧ ਹਨ ਅਤੇ ਕਿਸੇ ਵੀ ਢੰਗ ਨਾਲ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰਨ ਵਾਲੇ ਮੁੱਦੇਉਠਾਉਣਾ ਉਹਨਾਂ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਾਤਾਵਰਣ ਸੈਸ ਦੇ ਨਾਮ ‘ਤੇ ਕੇਜਰੀਵਾਲ ਸਰਕਾਰ ਨੇ 787 ਕਰੋੜ ਰੁਪਏ ਇਕੱਤਰ ਕੀਤੇ ਪਰ ਖਰਚੇ ਸਿਰਫ 93 ਲੱਖ ਰੁਪਏ ਤੇ ਆਦਤਨ ਹੁਣ ਬਾਕੀ ਦੀ ਰਕਮ ਨਾ ਖਰਚਣ ਦਾਦੋਸ਼ ਕੇਂਦਰ ਸਰਕਾਰ ਸਿਰ ਮੜ• ਰਹੀ ਹੈ। ਉਹਨਾਂ ਕਿਹਾ ਕਿ  ਜੇਕਰ ਉਹ ਪਿਛਲੇ ਇਕ ਸਾਲ ਦੌਰਾਨ ਉਹ ਕੰਮ ਕਰਨ ਲਈ ਸੰਜੀਦਾ ਹੁੰਦੇ ਤਾਂ ਫਿਰ ਇਸ ਰਾਸ਼ੀ ਨਾਲ ਕਈ ਕੰਮ ਕੀਤੇ ਜਾ ਸਕਦੇ ਸਨ।  ਉਹਨਾਂ ਕਿਹਾ ਕਿ ਉਹਨਾਂ ਕੰਮ ਨਾ ਕਰਨ ਨੂੰ ਤਰਜੀਹ ਇਸ ਲਈ ਦਿੱਤੀ ਤਾਂ ਕਿ ਉਹ ਕੇਂਦਰ ਸਿਰ ਦੋਸ਼ਲਗਾ ਸਕਣ। ਉਹਨਾਂ ਕਿਹਾ ਕਿ ਇਹੀ ਹਾਲਾਤ ਪਿਛਲੇ ਸਾਲ ਪਾਣੀ ਸੰਕਟ ਮਾਮਲੇ ਵਿਚ ਸੀ ਤੇ ਹੁਣ ਇਸ ਮੁੱਦੇ ‘ਤੇ ਹਨ। ਉਹਨਾਂ ਕਿਹਾ ਕਿ ਇਹ ਪੈਸਾ ਵੱਡੀ ਗਿਣਤੀ ਵਿਚ ਬੱਸਾਂ ਖਰੀਦਣ ‘ਤੇ ਖਰਚ ਹੋ ਸਕਦਾ ਸੀ, ਏਅਰ ਪਿਊਰੀਫਾਇਰ ਲਾਉਣ ਜਾਂ ਏਅਰਕਲੀਨਿੰਗ ਟਾਵਰ ਲਾਉਣ ‘ਤੇ ਖਰਚ ਹੋ ਸਕਦਾ ਸੀ, ਮਕੈਨਿਕਲ ਸਵੀਪਰ ਲਾਉਣ ‘ਤੇ ਵੀ ਪੈਸਾ ਖਰਚਿਆ ਜਾ ਸਕਦਾ ਸੀ ਤੇ ਸੜਕ ਦੇ ਆਲੇ ਦੁਆਲੇ ਦੀ ਗੰਦਗੀ ਜੋ 33 ਫੀਸਦੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ,  ਨਾਲ ਨਜਿੱਠਣ ਲਈ ਵੀ ਪੈਸਾ ਖਰਚ ਹੋ ਸਕਦਾ ਸੀ। ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਦਾ ਦਾਅਵਾ ਸਹੀ ਸੀ ਕਿ ਪੈਸੇ ਦੀ ਕਮੀ ਨਹੀਂ ਹੁੰਦੇ ਹਮੇਸ਼ਾ ਹੀ ਨੀਅਤ ਦੀ ਕਮੀ ਹੁੰਦੀ ਹੈ। ਉਹਨਾਂ ਕਿਹਾ ਕਿ ਉਹ ਆਪਣੀ ਨਾਂਹ ਪੱਖੀ ਨੀਅਤ ਤੋਂ ਜਾਣੂ ਸਨ, ਇਸੇ ਲਈ ਇਕ ਸਾਲ ਕੋਈ ਕੰਮ ਨਹੀਂ ਕੀਤਾ। ਸ੍ਰੀ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟ ਕੰਮ ਤੇ ਕੁਝ ਨਾ ਕਰਨ ਦਾ ਰਵੱਈਆ ਆਪਣੇ ਆਪ ਵਿਚ ਰਿਕਾਰਡ ਬਣਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕ ਜਦੋਂ ਸਾਹਮਣੇ ਲੈਣ ਦੇ ਗੰਭੀਰ ਸੰਕਟ ਵਿਚ ਉਲਝੇ ਹਨ ਤਾਂ ਉਦੋਂ ਮੁੱਖ ਮੰਤਰੀਸ੍ਰੀ ਅਰਵਿੰਦ ਕੇਜਰੀਵਾਲ ਡਰਾਮੇਬਾਜ਼ੀ ਵਿਚ ਵਿਅਸਤ ਹਨ ਤੇ ਗੈਰ ਸੰਜੀਦਗੀ ਵਾਲੇ ਰਵੱਈਏ ਦੀ ਬਦੌਲਤ  ਮੁੱਖ ਮੰਤਰੀ ਦੇ ਸਿਰ ਹੁੰਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ। ਪਾਰਟੀ ਦੀ ਦੋਗਲੀ ਨੀਤੀ ਦਾ ਭਾਂਡਾ ਭੰਨਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਦੀ  ਪੰਜਾਬ ਇਕਾਈ ਦੀ ਲੀਡਰਸ਼ਿਪ ਖਾਸ ਤੌਰ ‘ਤੇ ਵਿਰੋਧੀ ਧਿਰ ਨੇਤਾ ਸ਼ਰ•ੇਆਮ ਪਰਾਲੀ ਸਾੜ ਰਹੇ ਹਨ ਤੇ ਕੇਜਰੀਵਾਲ ਦੇਦਾਅਵੇ ਝੁਠਲਾ ਰਹੇ ਹਨ ਕਿ ਪੰਜਾਬ ਦੀ ਹਵਾ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੋ ਰਿਹਾ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਇਥੇ ਲੋਕਾਂ ਨੂੰ ਮੂਰਖ ਬਣਾਉਣ ਵਿਚ ਵਿਅਸਕਤ ਹਨ। ਉਹਨਾਂ ਕਿਹਾ ਕਿ ਪਾਰਟੀ ਦੀ ਦੋਗਲੀ ਨੀਤੀ ‘ਤੇ ਬੋਲਣ ਦੀ ਥਾਂ ਕੇਜਰੀਵਾਲ ਨੇ ਹੁਣ ਮੀਡੀਆ ਤੋਂ ਭੱਜਣ ਤੇ ਇਸਦੀ ਅਸਲੀਅਤ ਜਾਹਰ ਕਰਨ ਵਾਲੇ ਹਰ ਮੁੱਦੇ ‘ਤੇ ਚੁੱਪੀ ਧਾਰਨ ਕਰਨ  ਦੀ ਨੀਤੀ ਅਪਣਾ ਲਈ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਜਨਤਾ ਦੀ ਭਲਾਈ ਵਾਸਤੇ ਕੰਮ ਕਰਨ ਲਈ ਦ੍ਰਿੜ ਸੰਕਲਪ ਹੈ ਤੇ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਜੋ ਕਦਮ ਲੋੜੀਂਦਾ ਹੋਇਆ ਚੁੱਕਿਆ ਜਾਵੇਗਾ। Share on: WhatsApp

Share Button

ਗੁੜੀਆ ਬਲਾਤਕਾਰ ਤੇ ਕਤਲ ਮਾਮਲਾ: ਸ਼ਿਮਲਾ ਦਾ ਐਸ.ਪੀ. ਗ੍ਰਿਫਤਾਰ

ਗੁੜੀਆ ਬਲਾਤਕਾਰ ਤੇ ਕਤਲ ਮਾਮਲਾ: ਸ਼ਿਮਲਾ ਦਾ ਐਸ.ਪੀ. ਗ੍ਰਿਫਤਾਰ ਚਰਚਿਤ ਗੁੜੀਆ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਸੀ.ਬੀ.ਆਈ. ਨੇ ਅੱਜ ਤਤਕਾਲੀ ਐਸ.ਪੀ. ਡੀ. ਡਬਲਿਊ ਨੇਗੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਬਲਾਤਕਾਰ ਮਾਮਲੇ ਵਿੱਚ ਮੁਲਜ਼ਮ ਸੂਰਜ ਦੀ ਥਾਣੇ ਵਿੱਚ ਹੱਤਿਆ Read More …

Share Button

ਕਸ਼ਮੀਰ ‘ਚ ਫੌਜ ਨੇ ਤਿੰਨ ਅੱਤਵਾਦੀ ਜ਼ਿੰਦਾ ਫੜੇ

ਕਸ਼ਮੀਰ ‘ਚ ਫੌਜ ਨੇ ਤਿੰਨ ਅੱਤਵਾਦੀ ਜ਼ਿੰਦਾ ਫੜੇ ਜੰਮੂ-ਕਸ਼ਮੀਰ ‘ਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਫੌਜ ਤੇ ਸੂਬੇ ਦੀ ਪੁਲਿਸ ਨੇ ਜੁਆਇੰਟ ਆਪ੍ਰੇਸ਼ਨ ਹਲਨਕੁੰਡ ਤਹਿਤ ਕੁਲਗਾਮ ਸਣੇ ਸੂਬੇ ਦੇ ਹੋਰ ਇਲਾਕਿਆਂ ‘ਚੋਂ ਤਿੰਨ ਅੱਤਵਾਦੀਆਂ ਨੂੰ ਜ਼ਿੰਦਾ ਫੜਿਆ ਹੈ। ਇਸ Read More …

Share Button

ਭਾਰਤੀ ਮਹਿਲਾ ਹੱਥ ਬ੍ਰਿਟਿਸ਼ ਪੁਲਿਸ ਦੀ ਕਮਾਨ!

ਭਾਰਤੀ ਮਹਿਲਾ ਹੱਥ ਬ੍ਰਿਟਿਸ਼ ਪੁਲਿਸ ਦੀ ਕਮਾਨ! ਬਰਤਾਨੀਆ ਸਰਕਾਰ ਨੇ ਯੂ.ਕੇ. ਕਾਲਜ ਆਫ ਪੁਲਿਸਿੰਗ ਦੀ ਨਵੀਂ ਚੇਅਰ ਲਈ ਭਾਰਤੀ ਮੂਲ ਦੀ 71 ਸਾਲਾ ਮਹਿਲਾ ਵਪਾਰੀ ਨੂੰ ਨਿਯੁਕਤ ਕੀਤਾ ਹੈ। ਮੂਲ ਰੂਪ ਵਿੱਚ ਕੋਲਕਾਤਾ ਨਾਲ ਸਬੰਧ ਰੱਖਣ ਵਾਲੀ ਮਿਲੀ ਬੈਨਰਜੀ ਇਸ Read More …

Share Button

ਸ੍ਰੀ ਹਰਿਮੰਦਰ ਸਾਹਿਬ ਪੁਹੰਚੇ ਰਾਸ਼ਟਰਪਤੀ ਇਲਾਹ ਆਨੰਦ ‘ਚ ਰੰਗੇ

ਸ੍ਰੀ ਹਰਿਮੰਦਰ ਸਾਹਿਬ ਪੁਹੰਚੇ ਰਾਸ਼ਟਰਪਤੀ ਇਲਾਹ ਆਨੰਦ ‘ਚ ਰੰਗੇ Share on:

Share Button

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਪੰਜਾਬੀ ਨੌਜਵਾਨ ਗ੍ਰਿਫਤਾਰ

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਪੰਜਾਬੀ ਨੌਜਵਾਨ ਗ੍ਰਿਫਤਾਰ ਅਮਰੀਕਾ ਵਿੱਚ ਫਰਿਜ਼ਨੋ ਦੇ ਨੇੜਲੇ ਸ਼ਹਿਰ ਮਡੇਰਾ ਦੇ ਟਾਕਲ ਬੌਕਸ ਗੈਸ ਸਟੇਸ਼ਨ ਤੇ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਇਕ Read More …

Share Button

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਖਬੀਰ ਸਿੰਘ ਬਾਦਲ ਵੱਲੋ ਪਾਰਟੀ ਦੇ ਜੰਥੇਬੰਧਕ ਢਾਂਚੇ ਦੀ ਦੂਜੀ ਸੂਚੀ ਜਾਰੀ ਕਰਦਿਆਂ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਨੂੰ ਮੁੜ ਇਸਤਰੀ ਅਕਾਲੀ ਦਲ Read More …

Share Button

ਮੈਂ ਕੀ ਹਾਂ

ਮੈਂ ਕੀ ਹਾਂ ਪੁੱਛਦੇ ਓ ਮੈਂ ਕੀ ਦੱਸਾਂ ਮੇਰੀ ਜਾਤ ਕੀ ਆ , ਜਿਵੇਂ ਤੁਹਾਡੇ ਉਵੇਂ ਮੇਰੇ ਦਿਨ ਰਾਤ ਹੀ ਆ । ਉਹੀ ਹੱਡ ਮਾਸ ਮੇਰਾ ਲਹੂ ਹੈ ਲਾਲ ਰੰਗ ਦਾ , ਉਸੇ ਤਰਾਂ ਦਿਲ ਧੜਕਦਾ ਹਾਸਾ ਉਸੇ ਢੰਗ ਦਾ Read More …

Share Button