“ਕਮਲ ਸਰਾਵਾਂ” ਦੀ ਚੋਣਵੀਂ ਸ਼ਾਇਰੀ

“ਕਮਲ ਸਰਾਵਾਂ” ਦੀ ਚੋਣਵੀਂ ਸ਼ਾਇਰੀ *ਕੈਲੰਡਰ* ਵਰ੍ਹਾ ਇੱਕ ਬੀਤ ਜਾਵਣ‘ ਤੇ , ਨਵੀਂ ਤਾਰੀਖ ਆਵਣ ‘ਤੇ , ਨਵੇਂ ਮੌਸਮ ਦੀ ਆਮਦ ‘ਤੇ , ਪੁਰਾਣਾ ਸਭ ਹੈ ਕੱਢ ਦਿੱਤਾ । ਨਵਾਂ ਇੱਕ ਇਸ਼ਕ ਕਰਲਿਆ ਏ , ਕੈਲੰਡਰ ਵਾਂਗ ਜ਼ਿੰਦਗੀ ‘ਚੋਂ , Read More …

Share Button

ਸ਼ਹੀਦ ਗਹਿਲ ਸਿੰਘ ਮੇਲੇ ਵਿੱਚ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਨੇ ਮਾਰੀਆਂ ਮੱਲ੍ਹਾਂ

ਸ਼ਹੀਦ ਗਹਿਲ ਸਿੰਘ ਮੇਲੇ ਵਿੱਚ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਨੇ ਮਾਰੀਆਂ ਮੱਲ੍ਹਾਂ ਜੰਡਿਆਲਾ ਗੁਰੂ 23 ਨਵੰਬਰ ਵਰਿੰਦਰ ਸਿੰਘ :- ਮਿਤੀ 18,19 ਨਵੰਬਰ ਨੂੰ ਸ਼ਹੀਦ ਗਹਿਲ ਸਿੰਘ ਮੇਲਾ ਪਿੰਡ ਛੱਜਲਵੱਡੀ ਦੀ ਗਰਾਉਂਡ ਵਿੱਚ ਮਨਾਇਆ ਗਿਆ । ਜਿਸ ਵਿੱਚ ਸੇਂਟ ਸੋਲਜ਼ਰ Read More …

Share Button

ਕਲਤੂਰਾ ਸਿੱਖ ਇਟਲੀ ਵਲੋ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਵਿਖੇ “ਦਸਤਾਰ ਅਤੇ ਦੁਮਾਲਾ” ਸਜਾਉਣ ਦੇ ਮੁਕਾਬਲੇ ਕਰਵਾਏ ਗਏ

ਕਲਤੂਰਾ ਸਿੱਖ ਇਟਲੀ ਵਲੋ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਵਿਖੇ “ਦਸਤਾਰ ਅਤੇ ਦੁਮਾਲਾ” ਸਜਾਉਣ ਦੇ ਮੁਕਾਬਲੇ ਕਰਵਾਏ ਗਏ ਮਿਲਾਨ 22 ਨਵੰਬਰ 2017 (ਬਲਵਿੰਦਰ ਸਿੰਘ ਢਿੱਲੋਂ):-ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਵਿਖੇ ਗੁਰਦੁਆਰਾ  ਬੰਧਕ Read More …

Share Button

ਉਮੀਦ ਦੀ ਵਾਪਸੀ

ਉਮੀਦ ਦੀ ਵਾਪਸੀ ਦੇਸ਼ ਦਾ ਮੁਕਟ ਕਹੇ ਜਾਣ ਵਾਲੇ ਜੰਮੂ ਕਸ਼ਮੀਰ ਅੱਤਵਾਦ ਦੇ ਚਲਦਿਆਂ ਦਹਾਕਿਆਂ ਤੋਂ ਸੁਰਖੀਆਂ ਵਿੱਚ ਰਿਹਾ ਹੈ। ਪਰ ਪਿਛਲੇ ਹਫਤੇ ਉਥੇ ਬਦਲਾਅ ਦੀ ਅਜਿਹੀ ਲਹਿਰ ਆਈ ਹੈ ਜਿਸ ਨਾਲ ਕਾਫੀ ਉਮੀਦ ਬੰਨੀ ਗਈ ਹੈ।ਇਹ ਲਹਿਰ ਅੱਤਵਾਦੀ ਸੰਗਠਨਾਂ Read More …

Share Button

“ਇਨਸਾਨ ਯਾ ਜਾਨਵਰ”

“ਇਨਸਾਨ ਯਾ ਜਾਨਵਰ” ਸਾਨੂੰ ਕਿਸੇ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਜਾਨਵਰ ਹੀ ਤਾਂ ਹਾਂ । ਇਨਸਾਨ ਇਕ ਸਮਾਜਿਕ ਜਾਨਵਰ ਹੈ ਪਰ ਹੈ ਤਾਂ ਇਕ ਜਾਨਵਰ ਹੀ । ਜਿਵੇਂ ਜਾਨਵਰ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਦੂਜੇ ਦਾ Read More …

Share Button

ਗੀਤ

ਗੀਤ ਖੁਦ ਡੁੱਬਦੇ ਨਦੀਆਂ ਚੋ ਇਸ਼ਕ ਨੂੰ ਤਾਰ ਜਾਂਦੇ ਨੇ ਇਸ਼ਕ ਨੂੰ ਜਿੰਦਾ ਰੱਖਣ ਲਈ ਜੋ ਆਪਾ ਵਾਰ ਜਾਂਦੇ ਨੇ ਜਿਹੜੇ ਆਸ਼ਿਕ ਹੁੰਦੇ ਨੇ ਇਸ਼ਕ ਨੂੰ ਪਾ ਹੀ ਲੈਂਦੇ ਨੇ, ਘੜੇ ਕੱਚੇ ਹੋਣ ਪਾਵੇ ਉਹ ਹਿੱਕ ਨਾਲ ਲਾ ਹੀ ਲੈਂਦੇ Read More …

Share Button

ਤੁਲਨਾ

ਤੁਲਨਾ ਇੱਕ ਹਸਮੁੱਖ ਜਿਹਾ 12 ਕੁ ਸਾਲ ਦਾ ਮੁੰਡਾ ਦੁਕਾਨ ਤੇ ਗਿਆ । ਦੁਕਾਨਦਾਰ ਤੋਂ ਫੋਨ ਲਿਆ ਤੇ ਨੰਬਰ ਡਾਇਲ ਕਰਕੇ ਫੋਨ ਕਰਨ ਲੱਗ ਗਿਆ । ਦੁਕਾਨਦਾਰ ਕੋਲ ਹੀ ਸੀ ਤੇ ਸਭ ਗੱਲਾਂ ਸੁਣ ਰਿਹਾ ਸੀ । . ਮੁੰਡਾ : Read More …

Share Button

ਸੰਗੀਤਕ ਖੇੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ

ਸੰਗੀਤਕ ਖੇੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ -ਜਸਵੀਰ ਮਣਕੂ ਜਨਾਬ! ਦਿਨ-ਬ-ਦਿਨ ਖੁਰਦੀ ਜਾ ਰਹੀ ਵਿਰਾਸਤ, ਵਿਸਰਦਾ ਜਾ ਰਿਹਾ ਅਮੀਰ ਵਿਰਸਾ ਅਤੇ ਸਾਡਾ ਪੰਜਾਬੀ ਸਭਿਆਚਾਰ, ਆਪਸੀ ਭਾਈਚਾਰਕ ਸਾਂਝ-ਪਿਆਰ ਅਤੇ ਇਤਫਾਕ ਦੀਆਂ ਟੁੱਟਦੀਆਂ ਜਾ ਰਹੀਆਂ ਤੰਦਾਂ, ਸਾਡੇ ਮਨੁੱਖੀ Read More …

Share Button

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ[ ਗਰੂ ਜੀ ਦੇ ਪਿਤਾ ਗੁਰੂ ਹਰਿਗੋਬੰਦ ਜੀ ਮੀਰੀ ਪੀਰੀ ਦੇ ਮਾਲਕ ਹਨ। ਮਾਤਾ ਦਾ ਨਾਂਮ ਨਾਨਕੀ ਜੀ ਹੈ।ਗੁਰੂ ਜੀ ਦਾ ਜਨਮ ਅਪੈਰਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਸ੍ਰੀ ਗੁਰੂ ਤੇਗ ਬਹਾਦਰਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰI ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਹਨ।   ਇਹ ਚੋਂਥੇ ਪਾਤਸ਼ਾਹ ਰਾਮਦਾਸ ਜੀ ਤੋਂ ਲੈ ਕੇ ਸਾਰੇ ਗੁਰੂ ਸੋਢੀ ਵੰਸ ਵਿਚੋਂ ਹਨ। ਗੁਰੂ ਜੀ ਦੇ ਸਪੁੱਤਰ ਗੁਰੂਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛੱਕਾ ਕੇ ਜਾਤ-ਪਾਤ ਖਤਮ ਕਰ ਦਿੱਤੀ। ਸਿਰਫ ਸਿੱਖ ਧਰਮ ਸ਼ੁਰੂ ਕਰ ਦਿੱਤਾ। ਸਾਰੇ ਧਰਮ ਪਵਿੱਤਰ ਜੀਵਨ ਜਿਉਣ ਦਾ ਰਸਤਾ ਦਿਖਾਉਂਦੇ ਹਨ। ਪਰ ਸਿੱਖ ਧਰਮ ਦੇ ਪ੍ਰਚਾਰਕ ਢਾਢੀ, ਕਥਾ ਵਾਚਕ, ਕੀਰਤਨੀਏ, ਵੱਡੇਗਿਆਨੀ ਅੱਜ ਵੀ ਗੁਰੂਆਂ ਨੂੰ ਵੀ ਬੇਦੀ, ਤੇਹਣ, ਭੱਲੇ, ਸੋਢੀ ਵਰਗੀਆਂ ਜਾਤਾ ਨਾਲ ਜੋੜਨ ਦੀ ਕੋਸ਼ਸ਼ ਕਰਦੇ ਹਾਂ। ਇਹ ਜਾਤਾਂ ਦੇ ਨਾਂਮ ਜ਼ਿਆਦਾ-ਤਰ ਦਮਦਮੀ ਟਕਸਾਲ ਵਾਲੇ ਜੋੜ ਰਹੇ ਹਨ। ਜਾਤ ਦਾ ਕੋਈ ਗਰਭ ਨਹੀਂ ਹੈ। ਰਾਮਦਾਸ ਜੀ ਨੇ, ਹਰਿਮੰਦਰਸਾਹਿਬ ਦੇ ਚਾਰ ਦਰਵਾਜ਼ੇ ਖੋਲ ਕੇ ਰੱਖੇ ਹਨ। ਜੋ ਕੋਈ ਵੀ ਜਾਤ-ਪਾਤ ਦੇ ਭੇਤ-ਭਾਵ ਛੱਡ ਕੇ, ਆਵੇਗਾ। ਉਨਾਂ ਲਈ ਇਹ ਦਰ ਖੁੱਲਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ, ਅੱਲਗ-ਅੱਲਗ ਜਾਤਾਂ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤਛੱਕਾ ਕੇ, ਇਸ ਉਤੇ ਮੋਹਰ ਲਗਾ ਦਿੱਤੀ ਹੈ। ਦਸਵੇਂ ਗੁਰੂ ਜੀ ਨੇ ਇਕੋ ਬਾਟੇ ਵਿਚੋਂ ਅੰਮ੍ਰਿਤ ਤੇ ਕੜਾਂਹ ਪ੍ਰਸ਼ਾਦ ਛੱਕਾਇਆ। ਅੱਜ ਕੱਲ ਅੰਮ੍ਰਿਤ ਛੱਕਾ ਕੇ ਵੀ, ਬਾਹਰ ਆਉਂਦੇ ਇੱਕ ਦੁਜੇ ਨੂੰ ਪੁੱਛਦੇ ਹਨ। ਤੇਰਾ ਗੋਤ-ਜਾਤ ਕੀ ਹੈ? ਸਾਨੂੰ ਆਪਦਾ ਹੀ ਗੋਤ-ਜਾਤਪਿਆਰਾ ਹੈ। ਪਰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਜੀਵਨ ਦੂਜਿਆ ਲਈ ਕੁਰਬਾਨ ਕਰ ਦਿੱਤਾ ਸੀ। ਜੇ ਬੰਦੇ ਦੇ ਕੰਮ ਹੀ ਚੰਗੇ ਨਹੀਂ ਹੋਣਗੇ। ਫਿਰ ਬੰਦੇ ਦਾ ਕੋਈ ਗੋਤ-ਜਾਤ -ਨਾਂਮ ਨਹੀਂ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲੇ ਭਗਤੀ ਵਿਚ ਲੀਨ ਸਨ। ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਪਾਣੀ ਵਿਚ ਡੁਬ ਰਿਹਾ ਸੀ। ਉਸ ਨੇ ਮਨ ਵਿਚ ਗੁਰੂ ਜੀ ਨੂੰ ਯਾਦ ਕਰਕੇ ਆਪਣੀ ਜਾਨ ਮਾਲ ਬਚਾਉਣ ਦੀ ਸਹਾਇਤਾ ਮੰਗੀ। ਤਾਂ ਗੁਰੀ ਜੀ ਨੇ ਆਪਣੇਮੋਡੇ ਨਾਲ ਢਾਸਣਾ ਦੇ ਕੇ ਜਹਾਜ਼ ਬਚਾ ਲਿਆ। ਅੱਠਵੇਂ ਮਾਹਾਰਾਜ ਸ੍ਰੀ ਹਰਿ ਕਿਸ਼ਨ ਜੀ ਦੇ ਦਿੱਲੀ ਵਿਚ ਜੋਤੀ ਜੋਤ ਸਮਾਉਣ ਤੋਂ ਬਆਦ, ਅੱਜ ਦੇ ਸਾਧਾਂ ਵਾਂਗ, 22 ਹੋਰ ਪਖੰਡੀ ਸਾਧ, ਗੁਰੂ ਬਣ ਕੇ, ਬੈਠ ਗਏ ਸਨ। ਮੱਖਣ ਸ਼ਾਹ ਲਬਾਣੇ ਨੇ ਬਾਰੀ-ਬਾਰੀਪਖੰਡੀਆਂ ਅੱਗੇ ਵੀ 5-5 ਮੋਹਰਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਵੀ 5 ਮੋਹਰਾ ਰੱਖੀਆਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਦਾ ਹੱਥ ਫੜ ਲਿਆ। 500 ਮੋਹਰਾ ਦੇਣ ਦੀ ਗੱਲ ਯਾਦ ਕਰਾਈ। ਨਾਲ ਹੀ ਆਪਣਾ ਮੋਂਡੇ ਉਤੇ ਪਿਆ ਦਾਗ਼ ਦਿਖਾਇਆ। ਮੱਖਣ ਸ਼ਾਹ ਲਬਾਣੇ ਨੇ ਗੁਰੂ ਜੀ ਨੂੰ ਲੱਭ ਕੇ 500 ਮੋਹਰਾ ਭੇਟ ਕੀਤੀਆਂ। ਜੋਂ ਨਕਲੀ ਗੁਰੂ ਬਣੇ ਬੈਠੇ ਸੀ। ਉਨ੍ਹਾਂ ਦਾ ਹੰਕਾਰ ਤੋੜਿਆ। ਗੁਰੂ ਲਾਧੋਂ ਕਰਦੇ ਨੇ ਅਪੈਰਲ 1964 ਈਸਵੀ ਗੁਰੂ ਜੀ ਨੂੰ ਸੰਗਤਾਂ ਵਿਚ ਜਾਹਰ ਕੀਤਾ। ਸ੍ਰੀਗੁਰੂ ਤੇਗ ਬਹਾਦਰ ਜੀ ਵੀ ਬਾਕੀ ਗੁਰੂਆਂ ਦੀ ਤਰ੍ਹਾਂ ਹਰ ਧਰਮ ਦੇ ਲੋਕਾਂ ਨਾਲ ਪਿਆਰ ਸਿੱਖਾਇਆ। ਮਨੁੱਖਤਾਂ ਤੇ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ ਕੀਤਾ। ਜੁਲਮ ਤੇ ਜਾਲਮ ਨਾਲ ਸਿਧੀ ਟੱਕਰ ਸੀ। ਗੱਦੀ ਕੁਰਸੀ ਦਾ ਨਸ਼ਾਂ ਬਹੁਤ ਹੁੰਦਾ ਹੈ। ਭਾਵੇਂ ਇਹ ਸਦਾ ਕਇਮ ਨਹੀਂ ਰਹਿੰਦੀ। ਕੁਰਸੀ ਖਿਸਕ ਜਾਂਦੀ ਹੈ। ਔਰਗਜ਼ੇਬ ਪਰਜ਼ਾ ਉਤੇ, ਬਹੁਤ ਜੁਲਮ ਕਰਦਾ ਸੀ। ਉਸ ਨੇ ਆਪਣੇ ਸਾਰੇ ਨਜ਼ਦੀਕੀ ਰਿਸਤੇ ਮਾਰ ਮੁਕਾਏ ਸਨ। ਗੱਦੀ ਦੇ ਨਸ਼ੇ ਵਿੱਚ ਔਰਗਜ਼ੇਬਬਹੁਤ ਅੱਤਿਆਚਾਰ ਕਰ ਰਿਹਾ ਸੀ। ਔਰਗਜ਼ੇਬ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਨੋਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਾਦਰ ਜੀ ਕੋਲ ਆਏ। ਪੰਡਤਾਂ ਨੇ ਗੁਰੂ ਜੀ ਨੂੰ ਦੱਸਿਆ,” ਔਰਗਜ਼ੇਬ ਧੱਕੇ ਨਾਲ ਜਨੇਊ ਉਤਾਰ ਰਿਹਾ ਸੀ। ਸਭ ਨੂੰ ਮੁਸਲਮਾਨ ਬਣਾ ਰਿਹਾਹੈ। ਔਰਗਜ਼ੇਬ ਵੱਲੋਂ ਮਨੁੱਖੀ ਸਰੀਰਾਂ ਦਾ ਲਹੂ-ਲੋਹਾਣ ਕੀਤਾ ਜਾ ਰਿਹਾ ਸੀ। 1675 ਈਸਵੀ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਜੀ ਨੂੰ ਗੁਰ ਗੱਦੀ ਦੇ ਦਿੱਤੀ। ਗੁਰੂ ਤੇਗਬ ਹਾਦਰ ਜੀ ਨਾਲ ਭਾਈ ਮਤੀ ਦਾਸ, ਭਾਈ ਸਤੀ ਜੀ, ਭਾਈ ਦਇਆਲਾ ਜੀ, ਭਾਈਉਦੈ ਜੀ, ਭਾਈ ਗੁਰਦਿਤਾ ਜੀ ਦਿੱਲੀ ਨੂੰ ਚਲੇ ਗਏ। ਔਰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ। ਗੁਰੂ ਜੀ ਨੂੰ ਕਰਾਮਾਤ ਦਿਖਾਉਣ ਨੂੰ ਕਿਹਾ, ਮੁਸਲਮਾਨ ਬਣਨ ਨੂੰ ਕਿਹਾ ਗਿਆ। ਗੁਰੂ ਜੀ ਨੇ ਇਹ ਨਾਂਕਰਨ ਲਈ ਜੁਆਬ ਦੇ ਦਿੱਤਾ। 1675 ਈਸਵੀ ਨੂੰ ਭਾਈ ਮਤੀ ਦਾਸ ਜੀ ਨੂੰ ਜਿਉਂਦੇ ਨੂੰ ਆਰੇ ਨਾਲ ਚੀਰਿਆ ਗਿਆ। ਆਰੇ ਸਿਰ ਉਤੇ ਫਿਰ ਰਹੇ ਸਨ। ਉਹ ਜੁਪ ਜੀ ਪੜ੍ਹ ਰਹੇ ਸਨ। ਬਾਣੀ ਦੀ ਠੰਡਕ ਅੰਦਰ ਵਰਤ ਰਹੀ ਸੀ। ਮਨ ਤੇ ਸਰੀਰ ਅਡੋਲ ਸਨ।ਸ਼ਾਤ ਰਹਿਕੇ, ਸ਼ਹੀਦੀ ਪਾ ਗਏ ਸਨ। ਭਾਈ ਸਤੀ ਜੀ ਨੂੰ ਰੂੰ ਦੇ ਨਾਲ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਭਾਈ ਦਇਆਲਾ ਜੀ ਨੂੰ ਜਿਉਂਦੇ ਨੂੰ ਦੇਗ਼ ਵਿਚ ਉਬਾਲਿਆ ਗਿਆ। ਗੁਰੂ ਜੀ ਦੇ ਸਹਮਣੇ ਗੁਰੂ ਪਿਆਰੇ ਸ਼ਹੀਦੀਆਂ ਪਾ ਗਏ। ਚਾਂਦਨੀ ਚੌਕ ਦਿੱਲੀਵਿੱਚ ਜਾਲਮਾਂ ਨੇ, ਗੁਰੂ ਜੀ ਦਾ ਤਲਵਾਰ ਨਾਲ ਧੜ ਨਾਲੋਂ ਸੀਸ ਅੱਲਗ ਕਰਕੇ, ਸ਼ਹੀਦ ਕਰ ਦਿੱਤਾ। ਗੁਰੂ ਜੀ ਨੇ ਧਰਮ ਲਈ ਸੀਸ ਦੇ ਦਿੱਤਾ। ਸ਼ਹੀਦੀਆਂ ਦੇਣ ਨਾਲ ਸਾਰੀ ਪਰਜ਼ਾ ਕੁਰਲਾ ਉਠੀ, ਦੇਸ਼ ਵਿਚ ਹਾਹਾਕਾਰ ਮੱਚ ਗਈ। ਭਾਈ ਜੈਤਾ ਜੀ ਸੀਸਚੁਰਾ ਕੇ ਅੰਨਦਪੁਰ ਗੁਰੂ ਗੋਬਿੰਦ ਜੀ ਕੋਲ ਲੈ ਗਏ। ਗੁਰੂ ਜੀ ਗੋਬਿੰਦ ਰਾਏ ਨੇ ਇਸ ਨੂੰ ਰੰਗਰੇਟੇ ਗੁਰੂ ਦੇ ਬੇਟੇ ਕਹਿ ਕੇ ਗੱਲਵਕੜੀ ਵਿਚ ਲੈ ਲਿਆ। ਲੱਖੀ ਸ਼ਾਹ ਵਣਜਾਰਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਰੂੰ ਵਾਲੇ ਗੱਡੇ ਵਿੱਚ ਛੁੱਪਾ ਕੇ ਲੈ ਗਿਆ।ਆਪਣੇ ਪਿੰਡ ਜਾ ਕੇ ਘਰ ਦੇ ਸਮਾਨ ਨੂੰ ਅੱਗ ਲਾ ਕੇ, ਗੁਰੂ ਜੀ ਦੇ ਧੜ ਨੂੰ ਅਗਨੀ ਭੇਟ ਕਰ ਦਿੱਤਾ। ਇਥੇ ਦਿੱਲੀ ਵਿੱਚ ਰੁਕਾਬ ਗੰਜ ਗੁਦੁਆਰਾ ਸਾਹਿਬ ਹੈ। ਨਾਲ ਹੀ ਲੱਖੀ ਸ਼ਾਹ ਵਣਜਾਰੇ ਦੇ ਨਾਂਮ ਤੇ ਵੀ ਭਵਨ ਬੱਣਿਆ ਹੋਇਆ ਹੈ। ਜਿਥੇ ਗੁਰੂ ਜੀ ਸ਼ਹੀਦਕੀਤੇ ਗਏ ਸਨ। ਉਥੇ ਹੁਣ ਦਿੱਲੀ ਸੀਸ ਗੰਜ ਗੁਰਦੁਆਰਾ ਸਾਹਿਬ ਹੈ। ਬਜ਼ਾਰ ਵਿਚ ਹੋਣ ਕਾਰਨ ਸ਼ੜਕ ਤੇ ਬਹੁਤ ਇੱਕਠ ਰਹਿੰਦਾ ਹੈ। ਸ੍ਰੀ ਗੁਰੂ ਤੇਗ ਬਾਦਰ ਜੀ ਦੀ ਬਾਣੀ ਵਿਰਾਗ ਵਾਲੀ ਹੈ। ਸ੍ਰੀ ਗੁਰੂ ਗ੍ਰਥਿ ਸਾਹਿਬ ਵਿਚ ਦਰਜ ਹੈ। ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ਕੀਏਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ {ਪੰਨਾ 703} ਸ੍ਰੀ ਗੁਰੂ ਗ੍ਰਥਿ ਸਾਹਿਬ ਵਿਚ ਹੋਰ ਵੀ ਬਾਣੀ ਦੇ ਸਬਦ ੯ ਮਹਲੇ ਥੱਲੇ ਦਰਜ਼ ਹਨ। ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ ਮਗਨ ਰਹਿਓਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ 1426 ਪੰਨੇ ਤੇ ਭੋਗ ਦੇ ਸਲੋਕ ਹਨ। ਸਾਰੇ ਸਲੋਕ ਸਾਡੀ ਜੀਵਨ ਦੀ ਪੂਰੀ ਤਸਵੀਰ ਦਸਦੇ ਹਨ। ਰੱਬ ਨੂੰ ਮਿਲਣ ਦਾ ਰਾਸਤਾਂ ਵੀ ਦੱਸਦੇ ਹਨ। ਇਹ ਭੋਗ ਦੇ ਸਲੋਕ ਅਸੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਪਿਛੋਂ ਜਨਮ-ਮਰਨ,ਵਿਆਹ ਉਤੇ, ਹਰ ਖੁਸ਼ੀ-ਗਮੀ ਵਿਚ ਪੜ੍ਹਦੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਸਾਰੇ ਭਗਤ ਤੇ ਗੁਰੂ ਜੀ ਜੱਗ ਦੀ ਪ੍ਰੀਤ ਨੂੰ ਝੂਠੀ ਪ੍ਰੀਤ ਕਹਿੰਦੇ ਹਨ। ਸੁਰਤ ਦੀ ਪ੍ਰੀਤ ਨੂੰ ਹਾਸਲ ਕਰਨ ਨੂੰ ਕਹਿੰਦੇ ਹਨ। ਜੋ ਸਾਡੇ ਅੰਦਰੋਂ ਜਾਹਰ ਹੋਣੀ ਹੈ। ਬਾਹਰੋਂ ਕਿਸੇ ਸਾਧ,ਸੰਤ, ਗਿਆਨੀ ਨੇ ਜੇਬ ਵਿੱਚੋਂ ਕੱਢ ਕੇ ਪ੍ਰੀਤ ਨਹੀਂ ਜਗਾਉਣੀ। ਪ੍ਰੇਮ ਸਾਡੇ ਆਪਦੇ ਅੰਦਰ ਹੈ। ਜੇ ਅੰਦਰ ਦਾ ਪ੍ਰੇਮ ਜਾਗੇਗਾ। ਤਾਂ ਅਸੀਂ ਹੋਰਾਂ ਨੂੰ ਪ੍ਰੇਮ ਕਰ ਸਕਾਗੇ। ਨਹੀਂ ਤਾਂ ਸਾਡੀ ਵੀ ਨੀਤੀ ਔਰਗਜੇਬ ਵਾਲੀ ਹੀ ਹੈ। ਦੂਜੇ ਨੂੰ ਲੁੱਟਣਾਂ ਅਸੀਂ ਵੀ ਚਹੁੰਦੇ ਹਾਂ। ਦੂਜੇਦਾ, ਉਸ ਦਾ ਸਬ ਕੁੱਝ ਜਾਇਦਾਦ, ਪੈਸਾ ਅਸੀਂ ਹਾਂਸਲ ਕਰਨਾਂ ਚਹੁੰਦੇ ਹਾ। ਬਹੁਤੇ ਤਾਂ ਦੂਜੇ ਨੂੰ ਖੇਰੂ-ਖੇਰੂ ਕਰਨ ਵਿੱਚ ਪੂਰਾ ਜ਼ੋਰ ਲਗਾ ਦਿੰਦੇ ਹਨ। ਗੁਰਦੁਆਰੇ ਦੇ ਕਈ ਗ੍ਰੰਥੀ, ਜੱਥੇਦਾਰ, ਆਪ ਨੂੰ ਧਰਮ ਦੇ ਮੋਢੀ ਸਮਝਣ ਵਾਲੇ ਸੰਗਤ ਵਿੱਚ ਜ਼ਹਿਰ ਭਰ ਕੇ,ਪ੍ਰੇਮ ਵਿੱਚ ਬਿਚਰ ਰਹੀ ਸੰਗਤ ਨੂੰ ਜੂਡੋ-ਜੂਡੀ ਕਰਾਉਣ ਦੀ ਕਸਰ ਨਹੀਂ ਛੱਡਦੇ। ਕਈਆਂ ਨੇ, ਕਬੂਤਰ ਪੰਜਾਬ ਤੋਂ ਉਡਾ ਕੇ ਕਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਵੀ ਵਾੜੇ ਹਨ।  ਇੱਕ ਮੂੰਹ ਖੋਲੇਗਾ ਤਾਂ ਬਹੁਤ ਫਸਣਗੇ। ਸਬ ਆਗੂ ਗੁਰਦੁਆਰੇ ਤੇ ਸੰਗਤਦੇ ਪੈਸੇ ਨੂੰ ਦੋਂਨੇ ਹੱਥਾਂ ਨਾਲ ਲੁੱਟ ਰਹੇ ਹਨ। ਕੀ ਐਸੇ ਗੋਲਕ ਚੋਰ, ਸੰਗਤ ਦੀਆਂ ਔਰਤਾਂ ਦੇ ਆਸ਼ਕ, ਔਰਗਜੇਬ ਤੋਂ ਘੱਟ ਹਨ? ਸ੍ਰੀ ਗੁਰੂ ਗ੍ਰੰਥਿ ਸਾਹਿਬ ਮੱਥਾ ਟੇਕਨ ਆਈਆਂ, ਔਰਤਾਂ ਨੂੰ ਤੱਕ-ਤੱਕ ਐਸ਼ ਕਰਦੇ ਹਨ। ਖੁੱਲੇਅਮ ਅਜ਼ਾਦੀ ਹੈ। ਕੋਈ ਟੈਕਸ ਨਹੀਂਹੈ। ਤਾਂਹੀਂ ਤਾਂ ਐਸੇ ਛੜੇ ਪ੍ਰਚਾਰਿਕ ਆਪਦੀ ਔਰਤ ਬਗੈਰ 5, 8 ਸਾਲ ਕੱਟ ਜਾਂਦੇ ਹਨ। ਰੱਬ ਕਰ ਅੱਜ ਫਿਰ ਗੁਰੂ ਤੇਗ ਬਹਾਦਰ ਜੀ ਹਾਜ਼ਰ ਹੋ ਜਾਂਣ, ਆਕੇ ਗੁਰਦੁਆਰਿਆਂ ਦਾ ਹਾਲ ਦੇਖਣ। ਕੀ ਇਹ ਬਿਜ਼ਨਸ, ਐਸ਼ 5 ਸਟਾਰ ਹੋਟਲ ਹਨ? ਕੀਗੁਰਦੁਆਰੇ ਲੋਕਾਂ ਨੂੰ ਲੁੱਟਣ ਦੇ ਕੇਂਦਰ ਹਨ? ਪ੍ਰਚਾਰਕ ਠੱਗਾਂ ਵਾਂਗ ਲੋਕਾਂ ਦੀਆਂ ਜੇਬਾਂ ਖ਼ਾਲੀ ਕਰਾ ਰਹੇ ਹਨ। ਲੋਕ ਅੱਣਜਾਂਣਾਂ ਵਾਂਗ, ਇੰਨਾਂ ਮੂਹਰੇ ਜੇਬਾਂ ਖ਼ਾਲੀ ਕਰੀ ਜਾਂਦੇ ਹਨ । ਕੀ ਗੋਲਕਾਂ ਵਿਚੋਂ ਪੈਸੇ ਕੱਢਣ ਆਉਂਦਾ ਤੁਸੀ ਰੱਬ ਦੇਖਿਆ ਹੈ? ਜਾਂ ਗੋਲਕਾਂਵਿਚੋਂ ਪੈਸੇ ਕੱਢ ਕੇ, ਪੰਡਾ ਬੰਨ ਕੇ ਮੈਂਬਰ ਆਪ ਹੀ ਪਿਛਲੇ ਕੰਮਰੇ Read More …

Share Button

जैकलीन ने वरुण धवन को सिखाया पोल डांस!

जैकलीन ने वरुण धवन को सिखाया पोल डांस! वरुण धवन और जैकलिन फर्नांडीज को आखिरी बार उनकी ब्लॉकबस्टर हिट, जुड़वा 2 में एकसाथ देखा गया था। फिल्म की बड़ी सफलता के बाद इस सुपर हिट जोड़ी को एक साथ पोल Read More …

Share Button