ਗੈਰ ਹਾਜ਼ਿਰ ਸਿਰਨਾਂਵਾਂ

ਗੈਰ ਹਾਜ਼ਿਰ ਸਿਰਨਾਂਵਾਂ ਇਹ ਕੈਸਾ ਦੌਰ ਹੈ  ਕਿ ਜਿਸ ਦਰ ਵੀ   ਦਸਤਕ ਦੇਈਦਾ ਓਸ ਦਰ ਅੰਦਰਲੀਆਂ ਸੱਭੇ ਰੂਹਾਂ  ਗਾਇਬ ਹੋ ਜਾਦੀਆਂ ਤੇ ਫਿਰ . . .  ਉਹਨਾਂ ਗੈਰ – ਹਾਜ਼ਿਰ ਰੂਹਾਂ ਦੀ   ਤਲਾਸ਼ ਵਿੱਚ ਘੁੰਮਦੇ   ਖੁਦ ਵਿੱਚੋਂ Read More …

Share Button

ਬੀਮਾ

ਬੀਮਾ ਬਸ ਪੁੱਤ,ਰੋਣਾਂ ਬੰਦ ਕਰੋ, ਗੱਲਾਂ ਕਰੋ।ਰੋਣ ਨਾਲ ਕਿਹੜਾ ਕੋਈ ਵਾਪਿਸ ਮੁੜ ਆਉਂਦਾ।ਬਥੇਰੀਆਂ ਅੱਖਾਂ ਖਪਾ ਲਈਆਂ ਕੀ ਹੋਇਆ।ਹੁਣ ਤਾਂ ਸਬਰ ਕਰਨਾ ਪੈਣਾ..ਮਾਂ ਨੇ ਰੋਂਦੀ ਮਨਜੀਤ ਨੂੰ ਚੁੱਪ ਕਰਾਉਦਿਆਂ ਕਿਹਾ।ਅੱਜ ਮਨਜੀਤ ਦੀ ਸਹੇਲੀ ਕਿਰਨ ਆਈ ਸੀ ਜੋ ਵਿਆਹ ਤੋਂ ਬਾਅਦ ਕਨੇਡਾ Read More …

Share Button

ਪਵਣੁ ਗੁਰੂ

ਪਵਣੁ ਗੁਰੂ ਗੁਰੂ ਦਾ ਦਰਜਾ ਦਿੱਤਾ ਗੁਰਾਂ ਨੇ ਮੈਨੂੰ   ਪਵਣੁ    ਗੁਰੂ  ਕਹਿ  ਕੇ ਤੁਹਾਨੂੰ ਸਾਹ ਪ੍ਰਦਾਨ ਹਾਂ ਕਰਦੀ ਮੈਂ  ਫਿਰ  ਵੀ   ਸਭ   ਸਹਿ  ਕੇ ਪ੍ਰਗਤੀ ਦੇ ਨਾਂ  ‘ਤੇ   ਚਹੁੰ- ਪਾਸੇ ਪ੍ਰਦੂਸ਼ਣ  ਤੁਸੀਂ  ਫੈਲਾ  ਦਿੱਤਾ ਮੈਂ  ਲੜਖੜਾਉਂਦੀ  ਫਿਰਦੀ ਹਾਂ ਇਸ ਕਦਰ Read More …

Share Button

ਭਾਰਤ ਮਾਤਾ ਦੀ ਪੁਕਾਰ

ਭਾਰਤ ਮਾਤਾ ਦੀ ਪੁਕਾਰ ਗਈ ਵੱਧ ਗੁਲਾਮੀ ਹੈ ਤੇਰੇ ਅਜਾਦ ਦੇਸ਼ ‘ਚ ਦੁਬਾਰੇ, ਮੁੜ ਆ ਜਾ ਭਗਤ ਸਿਆ ਭਾਰਤ ਮਾਤਾ ਫੇਰ ਪੁਕਾਰੇ । ਤੇਰੇ ਵਾਰਿਸ ਸਾਰੇ ਹੀ ਨਸ਼ਿਆਂ ਦੇ ਪਿੱਛੇ ਰੁਲਗੇ, ਚੱਕ ਡਾਂਗਾਂ ਸੋਟੇ ਲਏ ਤੇਰੀ ਵਿਚਾਰਧਾਰਾ ਨੂੰ ਭੁੱਲਗੇ, ਦੇਸ਼-ਪਿਆਰ Read More …

Share Button

ਸੁਣਿਆਂ ਰੱਬ

ਸੁਣਿਆਂ ਰੱਬ ਸੁਣਿਆਂ ਰੱਬ ਦੇ ਨਾਂਮ ਤੇ ਪੱਥਰ  ਤਰਦੇ ਨੇ ਫਿਰ ਵੀ ਤੀਰਥ ਯਾਤਰੀ ਡੁੱਬ ਕੇ ਮਰਦੇ ਨੇ ਸੁਣਿਆਂ ਰੱਬ ਰਿਜ਼ਕ ਹੈ ਦੇਦਾਂ ਦੁਨੀਆਂ ਨੂੰ ਫਿਰ ਕਿਉਂ ਮਾੜੇ ਮੰਗਤੇ ਮਿੰਨਤਾ ਕਰਦੇ ਨੇ ਸੁਣਿਆਂ  ਰੱਬ  ਧਿਆ ਕੇ ਦੁਖੜੇ ਟੁੱਟਦੇ ਨੇ ਧਰਮੀ  Read More …

Share Button

ਕਿਸਮਤ

ਕਿਸਮਤ ਆਪੇ ਕਰੂ ਕੰਮ ਲੋਟ ਰੱਖੀ ਸਤਿਗੁਰੂ ਤੇ ਔਟ। ਸਾਡੀ ਮਿਹਨਤ ਦੇ ਵਿੱਚ ਨਾ ਬੀਬਾ ਕੋਈ ਖੋਟ। ਅਸੀਂ ਮਿਹਨਤ ਆਪਣੀ ਕਰਦੇ ਰਹਿਣਾ ਮਿਹਨਤ ਦਾ ਮੁੱਲ ਪਾ ਦੂਗਾ। ਜੇ ਲਿਖਿਆ ਹੋਇਆ ਵਿੱਚ ਕਿਸਮਤ ਦੇ ਰੱਬ ਆਪੇ ਨਾਂਅ ਚਮਕਾ ਦੂਗਾ। ਅਸੀਂ ਉਨ੍ਹਾਂ Read More …

Share Button

ਸਮਾਜ ਦਾ ਭੱਦਾ ਤੇ ਕਰੂਪ ਚਿਹਰਾ

ਸਮਾਜ ਦਾ ਭੱਦਾ ਤੇ ਕਰੂਪ ਚਿਹਰਾ ਜ਼ਿੰਦਗੀ ਨੂੰ ਸਮਝਣਾ ਤੇ ਜਿਉਣਾ ਆਸਾਨ ਨਹੀਂ ਹੈ।ਇਹ ਹਰ ਵੇਲੇ ਕੁਛ ਨਾ ਕੁਛ ਸਖਾਉਂਦੀ ਰਹਿੰਦੀ ਹੈ।ਬਚਪਨ ਦੀਆਂ ਬੇਫਿਕਰੀਆਂ ਖਤਮ ਹੁੰਦਿਆਂ, ਪੜ੍ਹਾਈ ਦਾ ਬੋਝ ਤੇ ਫੇਰ ਨੌਕਰੀ ਲੱਭਣ ਦੀ ਦੌੜ।ਐਸਾ ਚੱਕਰ ਸ਼ੁਰੂ ਹੁੰਦਾ ਹੈ ਕਿ Read More …

Share Button

ਅੱਗ ਦਾ ਜੰਗਲ

ਅੱਗ ਦਾ ਜੰਗਲ ਤਪਦੀ ਰੇਤ ਤੇ ਤੁਰਾਂ,  ਜਲਦੇ ਛਾਲੇ ਨੇ ਪੈਰਾਂ ਦੇ ਜਾਪਦਾ ਹੈ ਇੰਝ,  ਸ਼ਹਿਰ ਵਸਦੀ ਹਾਂ ਗ਼ੈਰਾਂ ਦੇ… ਬੇਗਾਨੀ ਜਿਹੀ ਦੁਨੀਆਂ,  ਲੱਗਦੇ ਰੁੱਖੇ ਜਿਹੇ ਚਿਹਰੇ ਨੇ ਜ਼ਖ਼ਮੀ ਉਂਗਲਾਂ ਦੇ ਪੋਟੇ,  ਬਿਖ਼ਰੇ ਖ਼ਾਬ ਸੁਨਹਿਰੇ ਨੇ… ਮਹਿਰਮ ਮੇਰੀ ਜਿੰਦ ਦਾ,  Read More …

Share Button

ਪਾਠਕਾਂ ਸੰਪਾਦਕ ਜੀ ਦੀ ਸਹਾਇਤਾ ਨਾਲ ਹੀ ਲੇਖਕ ਦੀ ਪਹਿਚਾਣ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ

ਪਾਠਕਾਂ ਸੰਪਾਦਕ ਜੀ ਦੀ ਸਹਾਇਤਾ ਨਾਲ ਹੀ ਲੇਖਕ ਦੀ ਪਹਿਚਾਣ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com ਪਿਆਰੇ ਦੋਸਤੋ ਪਾਠਕਾਂ ਸੰਪਾਦਕ ਜੀ ਸਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਧੰਨਵਾਦ ਹੈ। Read More …

Share Button

“”ਹੁਨਰ””

“”ਹੁਨਰ”” ਪੱਤਿਆਂ ਦੇ ਖਹਿਣ ਦਾ ਸ਼ੋਰ ਗਹੁ ਨਾਲ ਸੁਣਿਆ ਤਾਂ ਇੱਕ ਦਰਦ ਭਰੀ ਚੀਕ ਸੀ ਵਿਛੜਣ ਦੇ ਅਹਿਸਾਸ ਦੀ ਆਖਿਰ ਆਪਣਾ ਵਜੂਦ ਮਿਟਾ ਸਦੀਵੀ ਚੀਸ ਸੀਨੇ ਦਬਾ ਕੇ ਨਵੇਂ ਨੂੰ ਥਾਂ ਦੇਣ ਦਾ ਹੁਨਰ ਪੱਤਿਆਂ ਕੋਲ ਈ ਹੈ ਪਰਮਜੀਤ ਕੌਰ Read More …

Share Button