ਸਰਦਾਰ ਜਗਮੀਤ ਸਿੰਘ ਦੇ ਐਨ ਡੀ ਪੀ ਦਾ ਪ੍ਰਧਾਨ ਚੁੱਣੇ ਜਾਣ ਤੇ ਬਹੁਤ ਬਹੁਤ ਮੁਬਾਰਕਾਂ

ਸਰਦਾਰ ਜਗਮੀਤ ਸਿੰਘ ਦੇ ਐਨ ਡੀ ਪੀ ਦਾ ਪ੍ਰਧਾਨ ਚੁੱਣੇ ਜਾਣ ਤੇ ਬਹੁਤ ਬਹੁਤ ਮੁਬਾਰਕਾਂ Share on: WhatsApp

Share Button

ਵਧਦੀ ਬੇਰੁਜ਼ਗਾਰੀ ਹੈ ਵੱਡੀ ਚੁਣੌਤੀ

ਵਧਦੀ ਬੇਰੁਜ਼ਗਾਰੀ ਹੈ ਵੱਡੀ ਚੁਣੌਤੀ ਦੇਸ਼ ਵਿੱਚ ਹਰ ਮਹੀਨੇ ਦਸ ਲੱਖ ਲੋਕ ਰੁਜ਼ਗਾਰ ਮੰਗਣ ਵਾਲਿਆਂ ਦੀ ਕਤਾਰ ਵਿੱਚ ਆ ਜੁੜਦੇ ਹਨ, ਪਰ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਦਰ ਜਦੋਂ ਸਾਲਾਨਾ 20 ਲੱਖ ਦੇ ਥੱਲੇ ਹੀ ਅਟਕੀ ਹੋਵੇ ਤਾਂ ਨਤੀਜਾ ਕੀ Read More …

Share Button

ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਹੈ ਦੇਸ਼ ਦੀ ਦੌਲਤ:- ਗੁਰਮੀਤ ਪਲਾਹੀ

ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਹੈ ਦੇਸ਼ ਦੀ ਦੌਲਤ:- ਗੁਰਮੀਤ ਪਲਾਹੀ ਅੱਜ ਇੱਕ ਫ਼ੀਸਦੀ ਲੋਕਾਂ ਦੇ ਕੋਲ ਦੇਸ਼ ਦੀ 58 ਫ਼ੀਸਦੀ ਦੌਲਤ ਹੈ ਅਤੇ 84 ਅਰਬਪਤੀ 248 ਅਰਬ ਡਾਲਰ ਦਾ ਧਨ ਆਪਣੇ ਪੱਲੇ ਬੰਨੀ ਬੈਠੇ Read More …

Share Button

ਟਰੰਪ ਰੈਲੀ ਨੇ ਰਾਸ਼ਟਰਪਤੀ ਦੀਆਂ ਨੀਤੀਆਂ ਦੀ ਹਮਾਇਤ ਕੀਤੀ

ਟਰੰਪ ਰੈਲੀ ਨੇ ਰਾਸ਼ਟਰਪਤੀ ਦੀਆਂ ਨੀਤੀਆਂ ਦੀ ਹਮਾਇਤ ਕੀਤੀ ਮੈਰੀਲੈਂਡ (ਰਾਜ ਗੋਗਨਾ ) – ਟਰੰਪ ਦੇ ਡਾਇਵਰਸਿਟੀ ਗਰੁੱਪ ਦੇ ਕਾਰਜਕਾਰਨੀਆਂ ਵਲੋਂ ਟਰੰਪ ਰੈਲੀ ਦਾ ਅਯੋਜਨ ਅਨੈਪਲਿਸ ਵਿਖੇ ਕੀਤਾ। ਇਸ ਥਾਂ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਹ ਮੈਰੀਲੈਂਡ ਸਟੇਟ ਦੀ Read More …

Share Button

ਇਟਲੀ ‘ਚ ਪਹਿਲੀ ਵਾਰ ਧੂੰਮ ਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ

ਇਟਲੀ ‘ਚ ਪਹਿਲੀ ਵਾਰ ਧੂੰਮ ਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ ਮਿਲਾਨ 30 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋ):- ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਤਿਉਹਾਰ ਇਟਲੀ ਵਿੱਚ ਪਹਿਲੀ ਵਾਰ ਨੀਸ਼ਾ ਸਟੋਰ ਵਲੋਂ ਬਰੇਸ਼ੀਆ ਜਿਲ੍ਹੇ ਦੇ ਸ਼ਹਿਰ ਬੋਰਗੋ ਸੰਨ ਯਾਕਮੋ Read More …

Share Button

ਫਰਿਜਨੋ ਨਿਵਾਸੀ ਵਰਿੰਦਰ ਸਿੰਘ ਗਰੇਵਾਲ਼ ਦਾ ਦਿਹਾਤ ,ਗਰੇਵਾਲ ਦਾ ਪਿਛੌਕੜ ਲੁਿਧਆਣਾ ਜਿਲੇ ਦਾ ਪਿੰਡ ਜੋਧਾ ਨਾਲ ਸੰਬੰਧਤ ਸਨ

ਫਰਿਜਨੋ ਨਿਵਾਸੀ ਵਰਿੰਦਰ ਸਿੰਘ ਗਰੇਵਾਲ਼ ਦਾ ਦਿਹਾਤ ,ਗਰੇਵਾਲ ਦਾ ਪਿਛੌਕੜ ਲੁਿਧਆਣਾ ਜਿਲੇ ਦਾ ਪਿੰਡ ਜੋਧਾ ਨਾਲ ਸੰਬੰਧਤ ਸਨ ਫਰਿਜਨੋ, 1 ਅਕਤੂਬਰ ( ਰਾਜ ਗੋਗਨਾ)-ਬੀਤੇ ਦਿਨ  NKRS TRUCKING ਵਾਲੇ ਅਮੋਲਕ ਸਿੰਘ ਸਿੱਧੂ (ਭੋਲਾ) ਦੇ ਸਹੁਰਾ ਸਾਬ੍ਹ ਸ. ਵਰਿੰਦਰ ਸਿੰਘ ਗਰੇਵਾਲ (63) Read More …

Share Button

ਇਟਲੀ ਚ ਚੰਨ ਮੋਮੀ ਦੀਆਂ ਪੁਸਤਕਾਂ ,ਖੁੱਲੀਆਂ ਅੱਖਾਂ,ਅਤੇ “ਇੱਕ ਸੀ ਜ੍ਹਿੰਧੀ” ਲੋਕ ਅਰਪਿਤ

ਇਟਲੀ ਚ ਚੰਨ ਮੋਮੀ ਦੀਆਂ ਪੁਸਤਕਾਂ ,ਖੁੱਲੀਆਂ ਅੱਖਾਂ,ਅਤੇ “ਇੱਕ ਸੀ ਜ੍ਹਿੰਧੀ” ਲੋਕ ਅਰਪਿਤ ਮਿਲਾਨ (ਇਟਲੀ)1 ਅਕਤੂਬਰ (ਬਲਵਿੰਦਰ ਸਿੰਘ ਢਿੱਲੋ):- ਸਾਹਿਤ ਸੁਰ ਸੰਗਮ ਸਭਾ (ਇਟਲੀ) ਵੱਲੋ ਇਟਲੀ ਦੇ ਸ਼ਹਿਰ ਵਿਰੋਨਾ ਦੇ ਕਸਬਾ ਸੰਨਬੋਨੀਫਾਚੋ ਵਿਖੇ ਪੰਜਾਬੀ ਦੇ ਉੱਘੇ ਸ਼ਾਇਰ ਚੰਨ ਮੋਮੀ ਜੀ ਦੀਆਂ ਦੋ Read More …

Share Button

ਦਲਜੀਤ ਕੌਰ ਪਟਿਆਲਾ

ਦਲਜੀਤ ਕੌਰ ਪਟਿਆਲਾ ਜਿਸ ਦਾ ਜਨਮ 8-7-1981 ਨੂੰ ਪਟਿਆਲਾ ਸ਼ਹਿਰ ਵਿੱਚ ਹੋਇਆ। ਪਿਤਾ ਲੇਟ ਸ ਬਾਬੂ ਰਾਮ ਤੇ ਮਾਤਾ ਲੇਟ ਤਰਨਜੀਤ ਕੋਰ ਦੇ ਘਰ ਹੋਇਆ! ਸੰਗੀਤ ਦੀ ਮੁਢਲੀ ਸਿੱਖਿਆ ਸਕੂਲ ਟਾਈਮ ਤੋ ਹੀ ਮਿਉਜਿਕ ਟੀਚਰ ਬੀਨਾ ਸਾਗਰ ਤੋ ਲਈ! ਸਕੂਲ Read More …

Share Button

ਰਾਵਣ

ਰਾਵਣ ……… ਮਨੁੱਖ ਕੋਸ਼ਿਸ਼ ਤਾਂ ਕਰਦਾ ਹੈ ਅੰਦਰ ਛੁਪੇ ਰਾਵਣ ਨੂੰ ਮਾਰਨ ਦੀ ਰੱਬ ਦਾ ਨਾੳੁਂ ਲੈ ਕੇ_ ਕਦੇ ਧਿਅਾਨ ਲਗਾ ਕੇ_ ਪਰ ਓਹ ਨਹੀ ਮਰਿਅਾ ਅਜੇ ਤੀਕ ਵੀ_ ਜੋ ਬੜੀ ਦੇਰ ਦਾ ਮਰਿਅਾ ਹੈ ਤੇ ਅੰਦਰ ਧੁਨਕਾਰਾਂ ਪਾੲੀ ਛੱਡਦਾ Read More …

Share Button

ਮਨੁੱਖ

ਮਨੁੱਖ ਹਰ ਜੀਵ ਜੰਤੂ ਤੇ ਪਸ਼ੂ-ਪੰਛੀ ਕਰਦੇ ਨੇ ਸਦਾ ਵਫਾ ਅਾਪਣੇ ਵਰਗੀ ਨਸਲ ਨਾਲ ਤੇ ਨਿਭਾੳੁਂਦੇ ਨੇ ਸਦਾ ਹੀ “ਅਲਿੰਗਨ-ਧਰਮ” _ ਤੇ ਮਨੁੱਖ ਦਾ ਧਰਮ ਕੀ ਹੈ! ਮਰਦ-ਮਰਦ! ਅੌਰਤ-ਅੌਰਤ! ਤੇ ਹੁਣ ਮਨੁੱਖ ਤੋਂ ਹਰ ਜੀਵ ਜੰਤੂ ਤੇ ਪਸ਼ੂ ਪੰਛੀ ਵੀ Read More …

Share Button