ਸਿੱਖ ਦਾ ਫਰਜ਼ ਗੁਰੂ ਹੁਕਮ ਨੂੰ ਮੰਨਣਾ ਹੈ ਨਾ ਕਿ ਆਪਣੀ ਮਨਮਤਿ ਮੰਨਵਾਉਣਾ : ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ

ਸਿੱਖ ਦਾ ਫਰਜ਼ ਗੁਰੂ ਹੁਕਮ ਨੂੰ ਮੰਨਣਾ ਹੈ ਨਾ ਕਿ ਆਪਣੀ ਮਨਮਤਿ ਮੰਨਵਾਉਣਾ : ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ   ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਰੱਬ ਦੇ ਪਿਆਰੇ ਦੁਨਿਆਵੀ ਮੰਗਾਂ ਤੋਂ ਉਪਰ ਉਠ ਕੇ ਕੇਵਲ ਇਕ ਵਾਹਿਗੁਰੂ ਦੇ ਹੁਕਮ ਮੰਨਣ ਰੂਪੀ Read More …

Share Button

” ਕੱਲ”

” ਕੱਲ” ਉੱਠਿਆ ਸੀ ਮੈਂ ਕੁੱਝ ਕਦਮ ਅਗਾਂਹ ਚੱਲਣ ਲਈ ਫੇਰ ਡਿੱਗ -ਟੁੱਟ ਕੇ ਬਹਿ ਗਿਆ ਪਿੱਛੋਂ ਆਉਂਦੀਆਂ ਅਵਾਜ਼ਾਂ ਸੁਣ ਸੱਚ ਹੈ ਅਤੀਤ ਕੱਲ੍ਹ ਸੀ ਪਰ ਕੱਲ੍ਹ ਵੀ ਹੁੰਦਾ ਪਰਮਜੀਤ ਕੌਰ     8360815955 Share on: WhatsApp

Share Button

ਮਰਨ-ਦਿਨ

ਮਰਨ-ਦਿਨ ਮੇਰੇ ਮਰਨ-ਦਿਨ ਤੇ ਓਹੀ ਰੋਣ ਤੇ ਚੀਕਣ੍ਹ ਜੋ ਰੋੲੇ ਹੋਣ ਕਦੇ ਮੇਰੀ ਚੁੱਪ ਦੀ ਚੀਕ ਮਹਿਸੂਸ ਕਰਕੇ। ਓਹੀ ਲੋਕ ਰਸਮ ਕਰਨ ਮੂੰਹ’ਚ ਘਿੳੁ-ਖੰਡ ਪਾੳੁਣ ਦੀ ਜੋ ਢਿੱਡ ਭਰਦੇ ਰਹੇ ਹੋਣ ਕਿਸੇ ਦਾ ਗਰੀਬ ਕਰਕੇ। ਨਾ ਪਾੲਿਓ ਮੇਰੇ ਤਨ ੳੁਪਰ Read More …

Share Button

ਬਿਜਲੀ ਦਰਾਂ ਅਕਾਲੀ ਸਰਕਾਰ ਵੱਲੋਂ ਕੀਤੇ ਕੇਂਦਰ ਨਾਲ ਸਮਝੌਤੇ ਕਾਰਨ ਵਧੀਆਂ : ਸੁਨੀਲ ਜਾਖੜ

ਬਿਜਲੀ ਦਰਾਂ ਅਕਾਲੀ ਸਰਕਾਰ ਵੱਲੋਂ ਕੀਤੇ ਕੇਂਦਰ ਨਾਲ ਸਮਝੌਤੇ ਕਾਰਨ ਵਧੀਆਂ : ਸੁਨੀਲ ਜਾਖੜ ਪੰਜਾਬ ਵਿੱਚ ਵਧੀਆਂ ਬਿਜਲੀ ਦਰਾਂ ਲਈ ਸੁਨੀਲ ਜਾਖੜ ਨੇ ਸਾਬਕਾ ਅਕਾਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ  ਹੈ| ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਤੇ Read More …

Share Button

इरफान ने किसके लिए कहा राजेश खन्ना का ये डायलॉग “आई हेट टीयर्स”  

इरफान ने किसके लिए कहा राजेश खन्ना का ये डायलॉग “आई हेट टीयर्स”   अभिनेता इरफ़ान खान इन दिनों कोलकाता शहर में अपनी आगामी फिल्म “क़रीब क़रीब सिंगल” के प्रचार में व्यस्त है जिसमे इरफान योगी का किरदार निभा रहे है Read More …

Share Button

ਕਾਂਗਰਸ ਕਰ ਰਹੀ ਗੈਗਸਟਰਾਂ ਦੀ ਪੁਸ਼ਤਪਨਾਹੀ,ਕੋਲਿਆਵਾਲੀ ਖਿਲਾਫ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਮਾਮਲਾ: ਸੁਖਵੀਰ ਬਾਦਲ

ਕਾਂਗਰਸ ਕਰ ਰਹੀ ਗੈਗਸਟਰਾਂ ਦੀ ਪੁਸ਼ਤਪਨਾਹੀ,ਕੋਲਿਆਵਾਲੀ ਖਿਲਾਫ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਮਾਮਲਾ: ਸੁਖਵੀਰ ਬਾਦਲ  ਦਿਆਲ ਸਿੰਘ ਕੋਲਿਆਵਾਲੀ ਬੇਟੇ ਪਰਮਿੰਦਰ ਸਿੰਘ ਖਿਲਾਫ ਮੁਕਸਤਰ ਪੁਲਿਸ ਵੱਲੋ ਦਰਜ ਕੀਤੇ ਗਏ ਮਾਮਲੇ ਸਿਆਸੀ ਬਦਲਾਖੋਰੀ ਦਾ ਦੱਸਦਿਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ Read More …

Share Button

ਪੰਜਾਬੀ ਭਾਸ਼ਾ ਨੂੰ ਰਾਜ ਵਿੱਚ ਪਹਿਲਾ ਸਥਾਨ ਯਕੀਨੀ ਬਣਾਉਣ ਸਰਕਾਰ : ਹਰਨਾਮ ਸਿੰਘ ਖ਼ਾਲਸਾ

ਪੰਜਾਬੀ ਭਾਸ਼ਾ ਨੂੰ ਰਾਜ ਵਿੱਚ ਪਹਿਲਾ ਸਥਾਨ ਯਕੀਨੀ ਬਣਾਉਣ ਸਰਕਾਰ : ਹਰਨਾਮ ਸਿੰਘ ਖ਼ਾਲਸਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਹੀ ਪੰਜਾਬੀ ਮਾਂ ਬੋਲੀ ਨੂੰ ਦਰਕਿਨਾਰ ਕਰਨ ਪ੍ਰਤੀ ਰੋਸ ਅਤੇ ਦੁਖ ਪ੍ਰਗਟ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ Read More …

Share Button

ਹੁਸਨ ਦੀ ਰਾਖੀ ਲਈ ਅਸਲਾ ਤਾਂ ਕੋਲ ਚਾਹੀਦਾ 

ਹੁਸਨ ਦੀ ਰਾਖੀ ਲਈ ਅਸਲਾ ਤਾਂ ਕੋਲ ਚਾਹੀਦਾ – ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਹੁਸੀਨਾਂ ਉੱਤੇ ਭੋਰੇ ਆਉਂਦੇ ਹਨ। ਗੁਲਾਬ ਦੇ ਫੁੱਲ ਦੀ ਮਹਿਕ ਹਰ ਇੱਕ ਨੂੰ ਨਹੀਂ ਪਤਾ। ਉਸ ਦੀਆਂ ਨਰਮ ਪੱਤੀਆਂ ਉੱਤੇ ਭੋਰੇ ਬੈਠਦੇ ਹਨ। ਉਹੀ ਭੌਰy ਜਾਣਦੇ ਹਨ। ਜੋ Read More …

Share Button

ਮਿਹਨਤ

ਮਿਹਨਤ ਮਨ ਤੋਂ ਜਿਹੜੇ ਮਿਹਨਤ ਕਰਦੇ ਉਹ ਨਾਂ ਕਦੇ ਵੀ ਜੱਗ ਤੇ ਹਰਦੇ ਸਦਾ ਉੱਚੀਆਂ  ਛੂਹਣ ਮੰਜਿਲਾਂ ਜੋ ਹਰ ਸੀੜੀ  ਸਮਝ ਕੇ ਚੜਦੇ ਡਰ ਜੋ ਜਿੱਤ ਤੇ ਹਾਰ  ਵਾਲਾ ਏ ਚੱਕ  ਦਿੰਦੇ  ਜੋ ਦਿਲਾਂ ਤੋਂ ਪਰਦੇ ਜਿੰਦ  ਤਲੀ  ਤੇ  ਧਰਦੇ  Read More …

Share Button

ਧਰਤੀ ਘੁੰਮਦੀ ਹੀ ਰਹੇ 

ਧਰਤੀ ਘੁੰਮਦੀ ਹੀ ਰਹੇ  ਨਦੀਆਂ ਦਾ ਵਹਾਅ ਵੇਖਦਿਆਂ-ਵੇਖਦਿਆਂ ਹੀ ਐਨਾਂ ਸ਼ੂਕਵਾਂ ਹੋ ਗਿਆ ਹੈ ਕਿ ਪੁਲਾਂ ਨੂੰ ਵੀ ਵਹਾ ਲੈ ਗਿਆ ਹੈ! ਸ਼ਾਲਾ . . . ਫਿਰ ਵੀ ਪਾਣੀ ਸਲਾਮਤ ਰਹਿਣ; ਪਾਣੀ ਵਹਿੰਦੇ ਹੀ ਰਹਿਣ! ਸੂਰਜ ਦੀਆਂ ਤਪਸ਼ਾਂ ਵੇਖਦਿਆਂ-ਵੇਖਦਿਆਂ ਹੀ Read More …

Share Button