ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਕਾਸਤਾਲੂਕੀਓ(ਮਾਨਤੋਵਾ)ਦੀ ਨਵੀਂ ਖਰੀਦੀ ਇਮਾਰਤ ਦੀ ਖੁਸ਼ੀ ਚ ਵਿਸੇਸ਼ ਸਮਾਗਮ ਦਾ ਆਯੋਜਿਨ

ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਕਾਸਤਾਲੂਕੀਓ(ਮਾਨਤੋਵਾ)ਦੀ ਨਵੀਂ ਖਰੀਦੀ ਇਮਾਰਤ ਦੀ ਖੁਸ਼ੀ ਚ ਵਿਸੇਸ਼ ਸਮਾਗਮ ਦਾ ਆਯੋਜਿਨ ਇਟਾਲੀਅਨ ਪ੍ਰਸ਼ਾਸ਼ਨ ਵਲੋ ਦਿੱਤਾ ਗਿਆ ਭਰਭੂਰ ਸਹਿਯੋਗ ਰੋਮ(ਇਟਲੀ),30 ਅਕਤੂਬਰ,ਟੇਕ ਚੰਦ ਜਗਤਪੁਰ- ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਕਾਸਤਾਲੂਕੀਓ(ਮਾਨਤੋਵਾ) ਵਿਖੇ ਗੁਰਦੁਆਰਾ ਸਾਹਿਬ ਜੀ ਦੀ Read More …

Share Button

ਦੇਸ਼ ਦਾ ਕਾਨੂੰਨ ਆਪ ਹੀ ਭੁੱਖਾ ਨੰਗਾ, ਬਲਾਤਕਾਰੀ, ਕਾਤਲ ਹੋਵੇ

ਦੇਸ਼ ਦਾ ਕਾਨੂੰਨ ਆਪ ਹੀ ਭੁੱਖਾ ਨੰਗਾ, ਬਲਾਤਕਾਰੀ, ਕਾਤਲ ਹੋਵੇ ਯਾਰ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਪੰਜਾਬ ਤੋ ਦਿੱਲੀ ਤੱਕ ਦਾ ਸਾਰਾ ਸਫ਼ਰ ਕਰਦਾ, ਬੰਦਾ ਜਾਨ ਮੁੱਠੀ ਵਿੱਚ ਫੜੀ ਰੱਖਦਾ ਹੈ। ਵੈਸੇ ਤਾਂ ਸਾਰੇ ਭਾਰਤ ਵਿੱਚ ਇਹੀ ਹਾਲ ਹੈ। ਬੰਦਾ, Read More …

Share Button

ਅੰਤਿਮ ਯਾਤਰਾ ਦਾ ਕਿੰਨਾ ਸੁੰਦਰ ਵਰਣਨ ਕੀਤਾ ਹੈ

ਅੰਤਿਮ ਯਾਤਰਾ ਦਾ ਕਿੰਨਾ ਸੁੰਦਰ ਵਰਣਨ ਕੀਤਾ ਹੈ ਸੀ ਮੈ ਨੀਂਦ ਵਿੱਚ ; ਤੇ ਮੈਨੂੰ ਸਜਾਿੲਅਾ ਜਾ ਰਿਹਾ ਸੀ ਬੜੇ ਪਿਅਾਰ. ਨਾਲ. ਮੈਨੂੰ ਨਹਲਾਿੲਅਾ ਜਾ ਰਿਹਾ ਸੀ ਪਤਾ ਨਹੀ ਕੀ ਅਜੀਬ ਖੇਡ ਮੇਰੇ ਘਰ ਚ ਖੇਡੀ ਜਾ ਰਹੀ ਸੀ ਬੱਚਿਅਾ Read More …

Share Button

ਕਿਉਂ ਜਾ ਰਹੇ ਨੇ ਵਿਦੇਸ਼ਾਂ ਨੂੰ ਬੱਚੇ?

ਕਿਉਂ ਜਾ ਰਹੇ ਨੇ ਵਿਦੇਸ਼ਾਂ ਨੂੰ ਬੱਚੇ? ਏਹ ਇੱਕ ਸਵਾਲ ਹੀ ਨਹੀਂ, ਇੱਕ ਸਮਸਿਆ ਤੇ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ।ਹਰ ਬੱਚਾ ਤੇ ਮਾਪੇ ਸਿਰਫ਼ ਬਾਹਰਵੀਂ ਦੀ ਪੜ੍ਹਾਈ ਦਾ ਇੰਤਜ਼ਾਰ ਕਰਦੇ ਲੱਗਦੇ ਹਨ।ਕਦੇ ਕਿਸੇ ਨੇ ਇਸ ਮਸਲੇ ਬਾਰੇ ਸੋਚਿਆ ਹੀ Read More …

Share Button

ਰੰਗ

ਰੰਗ ਕਦੇ ਮਹਿੰਗੇ ਮੁੱਲ ਦੀ ਯਾਰੀ ਸੀ , ਅੱਜ਼ ਕੌਡੀਆਂ ਦੇ ਭਾਅ ਵਿਕੇ । ਪਿਆਰ ਨਾਲ ਲੋਕ ਰਹਿੰਦੇ ਸੀ , ਅੱਜ਼ ਨਫ਼ਰਤ ਹੀ ਹਰ ਥਾਂ ਦਿਸੇ । ਰੱਬ ਵਰਗੇ ਮਾਪੇ ਸੀ ਜਿਹੜੇ , ਅੱਜ਼ ਕਿਉ ਬੋਝ ਬਣਕੇ ਰੜਕਦੇ । ਮਿਲਜੁਲ Read More …

Share Button

ਫਤਿਹਪੁਰ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਫਤਿਹਪੁਰ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਗਾਇਕ ਮੌਂਟੀ ਵਾਰਿਸ ਦੀ ਗਾਇਕੀ ਦਾ ਜਾਦੂ ਸਮਾਣਾ 29 ਅਕਤੂਬਰ (ਜਵੰਦਾ)- ਨਜ਼ਦੀਕੀ ਪਿੰਡ ਫਤਿਹਪੁਰ ਵਿਖੇ ਐਨ. ਆਰ ਆਈ ਤੇ ਸੀਨੀਅਰ ਕਾਂਗਰਸੀ ਆਗੂ ਲੱਖਾ ਢੋਟ ਦੀ ਅਗਵਾਈ ਹੇਠ Read More …

Share Button

ਸੰਗਤ ਤਾਂ ਕੇਵਲ ਸਤਿਗੁਰੂ ਦੀ ਹੁੰਦੀ ਹੈ,ਰਾਸ਼ਟਰ ਦੇ ਤਾਂ ਕੇਵਲ ਲੋਕ ਹੁੰਦੇ ਹਨ: ਜਥੇਦਾਰ ਕਰਨੈਲ ਸਿੰਘ ਪੰਜੋਲੀ

ਸੰਗਤ ਤਾਂ ਕੇਵਲ ਸਤਿਗੁਰੂ ਦੀ ਹੁੰਦੀ ਹੈ,ਰਾਸ਼ਟਰ ਦੇ ਤਾਂ ਕੇਵਲ ਲੋਕ ਹੁੰਦੇ ਹਨ: ਜਥੇਦਾਰ ਕਰਨੈਲ ਸਿੰਘ ਪੰਜੋਲੀ ਫਤਹਿਗੜ੍ਹ ਸਾਹਿਬ, 29 ਅਕਤੂਬਰ (ਨਿਰਪੱਖ ਆਵਾਜ਼ ਬਿਊਰੋ): ਕਰਨੈਲ ਸਿੰਘ ਪੰਜੋਲੀ,ਮੈਂਬਰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਾਮੇਟੀ ਨੇ ਜਾਰੀ ਇਕ ਪ੍ਰੈਸ ਨੋਟ ਵਿੱਚ ਕਿਹਾ ਇਕ ਮੈਂ Read More …

Share Button

‘ਦੁੱਲਾ ਵੈਲੀ’ ਨਾਲ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਪੰਜਾਬੀ ਪਰਦੇ ‘ਤੇ ਜਬਰਦਸਤ ਵਾਪਸੀ …!

‘ਦੁੱਲਾ ਵੈਲੀ’ ਨਾਲ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਪੰਜਾਬੀ ਪਰਦੇ ‘ਤੇ ਜਬਰਦਸਤ ਵਾਪਸੀ …! ਗੁੱਗੂ ਗਿੱਲ ਤੇ ਯੋਗਰਾਜ ਸਿੰਘ ਪੰਜਾਬੀ ਸਿਨੇ ਪ੍ਰੇਮੀਆਂ ਦੇ ਚਹੇਤੇ ਸਿਤਾਰੇ ਹਨ। ਇਸ ਜੋੜੀ ਦੀਆਂ ਆਈਆਂ ਫ਼ਿਲਮਾਂ ‘ਬਦਲਾ ਜੱਟੀ ਦਾ, ਜੱਟ ਤੇ ਜਮੀਨ ਅਣਖ ਜੱਟਾਂ ਦੀ, Read More …

Share Button

ਆਰ ਐਸ ਐਸ ਦੇ ਭਵਿੱਖੀ ਹਮਲਿਆਂ ਦੇ ਸਦਰਭ ਵਿੱਚ

ਆਰ ਐਸ ਐਸ ਦੇ ਭਵਿੱਖੀ ਹਮਲਿਆਂ ਦੇ ਸਦਰਭ ਵਿੱਚ ਕੌਮ ਧਰੋਹੀਆਂ ਨਾਲ ਕਿਹੋ ਜਿਹਾ ਵਰਤਾਓ ਕਰੇਗੀ ਸਿੱਖ ਕੌਮ ਲੰਘੀ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵਿੱਚ ਆਰ ਐਸ ਐਸ ਵੱਲੋ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਗਮਨ Read More …

Share Button

ਅਵਤਾਰ ਦਿਵਸ ਤੇ ਵਿਸੇਸ਼: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਟਕੀ ਪ੍ਰਚਾਰ ਢੰਗ

ਅਵਤਾਰ ਦਿਵਸ ਤੇ ਵਿਸੇਸ਼: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਟਕੀ ਪ੍ਰਚਾਰ ਢੰਗ ਹਿੰਦੂ-ਮੁਸਲਮਾਨ ਦੋ ਧਰਮਾਂ ਵਿੱਚ ਵੰਡੀ, ਜ਼ਾਤਾਂ-ਪਾਤਾਂ ਵਿੱਚ ਉਲਝੀ, ਰਾਜੇ-ਨਵਾਬਾਂ ਦੇ ਅੱਤਿਆਚਾਰਾਂ ਦੀ ਸ਼ਿਕਾਰ, ਧਰਮ ਦੇ ਨਾਂ ਤੇ ਪਾਪਾਂ ਵਿੱਚ ਫਾਥੀ, ਹਿੰਦੁਸਤਾਨ ਦੀ ਹਰ ਪਾਸਿਓਂ ਦੁਖੀ ਲੋਕਾਈ ਦੀ ਹਾਇ Read More …

Share Button
Page 4 of 63« First...23456...102030...Last »