ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ ਰਿਲਾਇੰਸ ਜੀਓ ਦੀ ਚੁਨੌਤੀ ਨੂੰ ਟੱਕਰ ਦੇਣ ਲਈ ਡੇਟਾ ਆਫਰ ਪੇਸ਼ ਕੀਤਾ ਹੈ। ਏਅਰਟੈੱਲ ਨੇ 4G ਉੁਪਭੋਗਤਾਵਾਂ ਨੂੰ 399 ਰੁਪਏ ਦੇ ਰੀਚਾਰਜ Read More …

Share Button

ਫਾਈਵ ਸਟਾਰ ਹੋਟਲ ‘ਚ ਛੇੜਛਾੜ, ਸੀਸੀਟੀਵੀ ਨੇ ਖੋਲ੍ਹੀ ਪੋਲ

ਫਾਈਵ ਸਟਾਰ ਹੋਟਲ ‘ਚ ਛੇੜਛਾੜ, ਸੀਸੀਟੀਵੀ ਨੇ ਖੋਲ੍ਹੀ ਪੋਲ ਰਾਜਧਾਨੀ ਦਿੱਲੀ ਦੇ ਫਾਈਵ ਸਟਾਰ ਹੋਟਲ ਵਿੱਚ ਔਰਤ ਨਾਲ ਹੋਈ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਵਿੱਚ ਹਵਾਈ ਅੱਡੇ ਕੋਲ ਐਰੋਸਿਟੀ ਵਿੱਚ ਫਾਈਵ ਸਟਾਰ ਹੋਟਲ ਦਾ ਸਿਕਿਓਰੀਟੀ ਮੈਨੇਜਰ ਹੋਟਲ ਦੀ Read More …

Share Button

 ਭਾਰਤ ਛੱਡੋ ਆਮ ਆਦਮੀ ਦਾ ਅੰਦੋਲਨ ਸੀ

ਭਾਰਤ ਛੱਡੋ ਆਮ ਆਦਮੀ ਦਾ ਅੰਦੋਲਨ ਸੀ ਭਾਰਤ ਛੱਡੋ ਅੰਦੋਲਨ ਦਾ ਇਹ 76 ਵਾਂ ਸਾਲ ਹੈ ਪਰ ਅੱਜ ਵੀ ਭਾਸ਼ਾ,ਧਰਮ ਨਿਰਪੱਖਤਾ ਦੇ ਤੱਤ ਭਾਰਤ ਨੂੰ ਨਿਗਲ ਜਾਣ ਦੇ ਲਈ ਕਾਹਲੇ ਹਨ।ਰਾਸ਼ਟਰੀ ਏਕਤਾ ਦੇਸ਼ ਦੇ ਅੱਗੇ ਇੱਕ ਦੁਖਦ ਸਮੱਸਿਆ ਬਣ ਗਈ Read More …

Share Button

ਕੈਪਟਨ ਅਮਰਿੰਦਰ ਸਿੰਘ ਨੇ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਤੇ ਰੋਸ ਜ਼ਾਹਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਤੇ ਰੋਸ ਜ਼ਾਹਰ ਕੀਤਾ ਚੰਡੀਗੜ੍ਹ, 18 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਪਹਾੜੀ ਰਾਜਾਂ ਨੂੰ ਦਿੱਤੀਆਂ ਗਈਆਂ ਵਿਸ਼ੇਸ਼ ਛੋਟਾਂ ਦਾ ਵਿਰੋਧ ਕਰਦਿਆਂ ਅੱਜ ਕਿਹਾ Read More …

Share Button

ਗੀਤ

ਸ਼ੇਅਰ ਸਭ ਤੋਂ ਔਖੀ ਜੂਨ ਫੌਜਣ ਦੀ ਜਿੰਦਗੀ ਹੈ ਦਿਨ ਚਾਰ ਵੇ ਮੌਲਾ। ਤਾਰੇ ਗਿਣ ਗਿਣ ਰਾਤਾਂ ਲੰਘਣ ‘ਵਿੱਚ ਫੋਨਾਂ ਦੇ ਪਿਆਰ ਵੇ ਮੌਲਾ..।  ਗੀਤ ਫੋਜਣ- ਕਰ ਤਰਲਾਂ ਮਿੰਨਤ ਵੇ ਤੂੰ ਸਾਹਬ ਨੂੰ ਮਨਾਈ ਸਾਉਣ ਦੇ ਮਹੀਨੇ ਵਿੱਚ ਛੁੱਟੀ ਆ Read More …

Share Button

ਬੁਝਾਰਤ

ਬੁਝਾਰਤ ……… ਛੋਟੇ ਹੁੰਦਿਅਾਂ ਬੁੱਝਦੇ ਸਾਂ ‘ਬੁਝਾਰਤ’ ਜਦ ਨਾ ਬੁੱਝਣਾਂ ਤਾਂ …. ਪੁੱਛਣ ਵਾਲੇ ਕਹਿਣਾਂ ਥੋਡੀ ‘ਭਿਅਾਂ ‘ ਅਸੀਂ ਕਹਿਣਾ’ ਹਾਂ’ ਪਰ ਹੁਣ… ਜਿੰਦਗੀ ੲਿੱਕ ਬੁਝਾਰਤ ਦੇ ੳੁੱਤਰ ਹੀ ਨ੍ਹੀ ਲੱਭਦੇ। ਹੀਰਾ ਸਿੰਘ ਤੂਤ 98724-55994 Share on: WhatsApp

Share Button

ਮੈਂ ਅਜ਼ਾਦ ਹਾਂ

ਮੈਂ ਅਜ਼ਾਦ ਹਾਂ ਮੈਂ ਅਜ਼ਾਦ ਹਾਂ……ਮੈਂ ਅਜ਼ਾਦ ਹਾਂ……ਇੰਨਕਲਾਬ ਜਿੰਦਾਬਾਦ ਕਹਿੰਦੀ ਹੋਈ ਇੱਕ ਛੋਟੀ ਜਿਹੀ ਬੱਚੀ ਜੋ ਟੀ.ਵੀ ਤੇ 15 ਅਗਸਤ ਦਾ ਪ੍ਰੋਗਰਾਮ ਦੇਖ ਰਹੀ ਸੀ। ਬਹਾਰ ਆ ਕੇ ਕਹਿ ਰਹੀ ਸੀ। ਮੈਂ ਅਜ਼ਾਦ ਹਾਂ ਤੇ ਵਿਹੜੇ ਦੇ ਵਿਚਕਾਰ ਲੱਗੇ ਨਿੰਮ Read More …

Share Button

ਮਾਸ

ਮਾਸ ਔਰਤ ਕੋਲ ਸੁਹੱਪਣ ਹੈ ਤੇ ਆਸਰਾ ਗਾਵਾਂ ਨੂੰ ਵੱਧ ਮਿਲਦੈ ਇਸੇ ਆਸਰੇ ਬਦੌਲਤ ਹੀ ਗਾਵਾਂ ਭੁਲੇਖੇ ਵਿੱਚ ਨੇ ਕੇ ” ਖੇਤਾਂ ਵਿੱਚ ਬੇਖੌਫ਼ ਚਰਦੀਆਂ ਅਸੀ ਖੇਤਾਂ ਦੀਆਂ ਰਾਣੀਆਂ ਹਾਂ ।” ਪਰ ;  ਨਹੀ – ਨਹੀ ਭੋਲੀਓ . . .! Read More …

Share Button

ਡੇਰਾਵਾਦ ਵਿਰੁੱਧ ਮੁਹਿੰਮ ਜਾਰੀ ਰੱਖਾਂਗਾ : ਕੰਵਰ ਗਰੇਵਾਲ, ਢੱਡਰੀਆਂ ਵਾਲੇ ਨੇ ਮੇਰੇ ਬਾਰੇ ਸਰਾਸਰ ਝੂਠ ਬੋਲਿਆ

ਡੇਰਾਵਾਦ ਵਿਰੁੱਧ ਮੁਹਿੰਮ ਜਾਰੀ ਰੱਖਾਂਗਾ : ਕੰਵਰ ਗਰੇਵਾਲ, ਢੱਡਰੀਆਂ ਵਾਲੇ ਨੇ ਮੇਰੇ ਬਾਰੇ ਸਰਾਸਰ ਝੂਠ ਬੋਲਿਆ ਉੱਘੇ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਕਿਹਾ ਹੈ ਕਿ ਉਹ ਆਮ ਲੋਕਾਂ ਨੂੰ ਪ੍ਰਮਾਤਮਾ ਅਤੇ ਧਰਮ ਨਾਲੋਂ ਤੋੜ ਕੇ ਆਪਣੇ ਨਿੱਜ ਨਾਲ ਜੋੜ ਰਹੇ Read More …

Share Button

ਡੀ.ਟੀ.ਓਜ ਨੂੰ ਪਈ ਮਾਰ, ਅਹੁਦੇ ਵੀ ਖੁੱਸੇ, ਗੱਡੀਆਂ ਤੇ ਡਰਾਇਵਰ ਵੀ

ਡੀ.ਟੀ.ਓਜ ਨੂੰ ਪਈ ਮਾਰ, ਅਹੁਦੇ ਵੀ ਖੁੱਸੇ, ਗੱਡੀਆਂ ਤੇ ਡਰਾਇਵਰ ਵੀ : ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਚ ਟਰਾਂਸਪੋਰਟ ਵਿਭਾਗ ਦੇ ਪੁਨਰਗਠਨ ਤਹਿਤ ਡੀ.ਟੀ.ਓ ਦਾ ਅਹੁਦਾ ਖਤਮ ਕਰਨ ਸਬੰਧੀ ਲਏ ਗਏ ਫੈਸਲੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । Read More …

Share Button
Page 22 of 44« First...10...2021222324...3040...Last »