ਕਵਿਤਾ

ਕਵਿਤਾ ਕਾਮਿਆਂ ਵਿਚ ਬੈਠ ਇਕ ਦਿਨ ਉਸ ਖੁਦਾ ਨੂੰ ਪੀੜਾਂ ਭਰਿਆ ਖ਼ਤ ਲਿਖਾਂਗੀ ਖ਼ਤ ਲਿਖਾਂਗੀ,, ,, ,, ਪਿੰਜਰ ਹੋਈਆਂ ਸੂਰਤਾਂ ਲਈ ਗੁਰਬਤ ਦੀਆਂ ਜਰੂਰਤਾਂ ਲਈ ਸੱਥਰ ਹੰਢਾ ਕੇ ਪੱਥਰ ਹੋਈਆਂ ਮੂਰਤਾਂ ਲਈ ਖ਼ਤ ਲਿਖਾਂਗੀ – ਖ਼ਤ ਲਿਖਾਂਗੀ,, ,, ,, ਰੋੜੀ Read More …

Share Button

ਪੰਜਾਬੀ ਗਾਇਕੀ ਵਿੱਚ ਆਈ ਲੱਚਰਤਾ ਤੇ ਨੱਥ ਪਾਉਣੀ ਜ਼ਰੂਰੀ

ਪੰਜਾਬੀ ਗਾਇਕੀ ਵਿੱਚ ਆਈ ਲੱਚਰਤਾ ਤੇ ਨੱਥ ਪਾਉਣੀ ਜ਼ਰੂਰੀ ਸੰਗੀਤ ਕਿਸੇ ਵੀ ਰਾਜ ਦਾ,ਕਿਸੇ ਵੀ ਭਾਸ਼ਾ ਵਿੱਚ ਹੋਏ ਸਕੂਨ ਦੇਣ ਦਾ ਸਾਧਨ ਹੈ।ਸੰਗੀਤ ਆਪਣੇ ਆਪ ਵਿੱਚ ਸਾਧਨਾ ਹੈ।ਹਰ ਧਰਮ ਵਿੱਚ ਸੰਗੀਤ ਦੁਆਰਾ, ਪ੍ਰਮਾਤਮਾ, ਗੁਰੂ,ਪੀਰ ਪੈਗੰਬਰਾ ਦੀ ਸਿਫ਼ਤ ਗਾਈ ਜਾਂਦੀ ਹੈ। Read More …

Share Button

ਹਰ ਚੀਜ਼ ਦਾ ਇਲਾਜ਼ ਘਰ ਤੇ ਸਰੀਰ ਵਿੱਚ ਹੈ

ਹਰ ਚੀਜ਼ ਦਾ ਇਲਾਜ਼ ਘਰ ਤੇ ਸਰੀਰ ਵਿੱਚ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ satwinder_7@hotmail.com ਜਦੋਂ ਕੋਈ ਰਸਤਾ ਨਾ ਲੱਭੇ, ਕਿਸੇ ਗੱਲ ਦਾ ਹੱਲ ਨਾ ਹੋਵੇ। ਤਾਣਾ-ਪੇਟਾ ਉਲਝ ਜਾਵੇ। ਇੱਕ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ ਹੈ। ਉਦੋਂ ਪਤਾ ਨਹੀਂ ਹੁੰਦਾ Read More …

Share Button

ਪਿਆਰ ਦੀ ਮੂਰਤ ਦਾਦਾ ਦਾਦੀ

ਪਿਆਰ ਦੀ ਮੂਰਤ ਦਾਦਾ ਦਾਦੀ ਦਾਦਾ ਦਾਦੀ ਬਹੁਤ ਹੀ ਪਿਆਰ ਦੇਣ ਵਾਲਾ ਰਿਸ਼ਤਾ ਹੈ।ਜਦੋਂ ਦਾਦਾ ਦਾਦੀ ਪੋੋਤੇ ਜਾਾਂ ਪੋਤੀ ਨੂੰ ਖਿਡਾ ਰਹੇੇ ਹੁੰਦੇ ਹਨ ਤਾਂ ਅਕਸਰ ਹੀ ਕਿਹਾ ਜਾਂਦਾ ਹੈ,”ਮੂਲ ਨਾਲੋਂ ਵਿਆਜ਼ ਪਿਆਰਾ,”।ਦਾਦਾ ਦਾਦੀ ਪੋੋਤੇ ਪੋਤੀ ਦੀ ਹਰ ਗੱੱਲ ਬੜੇ Read More …

Share Button

ਏਕਮ ਹੱਤਿਆ ਕਾਂਡ : ਪਤੀ ਨੂੰ ਮਾਰ ਕੇ ਸੂਟਕੇਸ ‘ਚ ਬੰਦ ਕਰਨ ਦੇ ਮਾਮਲੇ ਵਿਚ ਸੀਰਤ ‘ਤੇ ਦੋਸ਼ ਤੈਅ

ਏਕਮ ਹੱਤਿਆ ਕਾਂਡ : ਪਤੀ ਨੂੰ ਮਾਰ ਕੇ ਸੂਟਕੇਸ ‘ਚ ਬੰਦ ਕਰਨ ਦੇ ਮਾਮਲੇ ਵਿਚ ਸੀਰਤ ‘ਤੇ ਦੋਸ਼ ਤੈਅ ਕਰੀਬ ਪੰਜ ਮਹੀਨੇ ਪੁਰਾਣੇ ਏਕਮ ਸਿੰਘ ਢਿੱਲੋਂ ਹੱਤਿਆ ਕਾਂਡ ਦੀ ਦੋਸ਼ੀ ਸੀਰਤ ਢਿੱਲੋਂ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ। Read More …

Share Button

ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ?

ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ? ਕੋਈ ਵਕਤ ਸੀ,ਜਦ ਪੰਜਾਬ ਬਾਰੇ ਬੋਲਦਿਆਂ, ਸੁਣਦਿਆਂ, ਪੰਜਾਬੀ ਹੋਣ ਦਾ ਤੇ ਰੰਗਲੇ ਪੰਜਾਬ ਦੀਆਂ ਸਿਫ਼ਤਾਂ ਕਰਦਿਆਂ ਮੂੰਹ ਥੱਕਦਾ ਸੀ,ਮਾਣ ਮਹਿਸੂਸ ਹੁੰਦਾ ਸੀ।ਹਿੱਕ ਤਾਣ ਕੇ ਤੇ ਸਿਰ ਉੱਚਾ ਕਰਕੇ ਤੁਰਦੇ ਸੀ।ਆਪਣੇ ਪੰਜਾਬ ਵਾਸਤੇ ਬੋਲਣ ਲੱਗਿਆਂ Read More …

Share Button

” ਡਰ”

 ” ਡਰ” ਜਿੳੁਂ ਹੀ ਪਿਤਾ ਦੇ ਅਾੳੁਣ ਦੀ ਅਾਹਟ ਮਹਿਸੂਸ ਹੁੰਦੀ,ਸੁਮਨ ਸਹਿਮ ਕੇ ਅਾਪਣੀ ਦਾਦੀ ਦੇ ਪੱਲੂ ਵਿੱਚ ਲੁਕ ਜਾਂਦੀ।ਮਾਂ ਦੇ ਬਹੁਤ ਵਾਰੀ ਬੁਲਾੳਣ ਤੇ ਵੀ ੳੁਹ ੲਿੰਝ ਸੌਂ ਜਾਂਦੀ ਜਿਵੇਂ ਬਹੁਤ ਗੂੜੀ ਨੀਂਦ ਸੁੱਤੀ ਹੋਵੇ।ਪਤਾ ਨਹੀ ਕਿੳੁਂ?ੳੁਹ ਹਰ ਰੋਜ਼ Read More …

Share Button

ਕਵਿਤਾ

ਕਵਿਤਾ ਜੀ  ਰੱਬ  ਦੀਆਂ  ਮਾਰਾਂ  ਅੱਗੇ, ਚੱਲੇ ਬੰਦੇ ਦੀ  ਵਾਹ ਕੋਈ  ਨਾ। ਕੀਤੀਆਂ ਦਾ  ਫ਼ਲ  ਮਿਲਦਾ ਹੰਦਾ, ਇਸ ‘ਚ ਰੱਬ ਦਾ ਗੁਨਾਹ ਕੋਈ ਨਾ। ਮਾੜੇ ਟਾਇਮ  ਦੇ ਵਿੱਚ  ਮਿੱਤਰੋ , ਚੰਗੀ  ਦਿੰਦਾ  ਸਲਾਹ  ਕੋਈ ਨਾ। ਕਦੋਂ ਜ਼ਾਂ ਕਿੱਥੇ  ਕੱਢ  ਜਾਵੇ Read More …

Share Button

ਸਮੇ ਦੀ ਤੇਜ ਰਫਤਾਰ ਨੇ ਸਾਉਣ ਮਹੀਨੇ ਦੇ ਚਾਅ ਮਲਾਰਾਂ ਨੂੰ ਢਾਅ ਲਾਈ

ਸਮੇ ਦੀ ਤੇਜ ਰਫਤਾਰ ਨੇ ਸਾਉਣ ਮਹੀਨੇ ਦੇ ਚਾਅ ਮਲਾਰਾਂ ਨੂੰ ਢਾਅ ਲਾਈ ਸਮੇ ਦੇ ਨਾਲ ਨਾਲ ਚਲਦੇ ਰਹਿਣਾ ਇੱਕ ਬਹੁਤ ਹੀ ਚੰਗੀ ਗੱਲ ਹੈ ਪਰ ਇੰਨਾਂ ਜਿਆਦਾ ਤੇਜ ਵੀ ਨਹੀ ਦੌੜਨਾ ਚਾਹੀਦਾ ਕਿ ਅਸੀ ਆਪਣੇ ਪੂਰਵਜਾਂ ਵੱਲੋਂ ਚਲਾਦੇ ਜਾਂਦੇ Read More …

Share Button

ਗੀਤ

ਗੀਤ ਮਾਂ ਨੀ ਮਾਂ …! ਦੇਖ ਕਿੱਕਰਾਂ  ਕਾਲੀਅਾਂ ,ਕਿਸਮਤਾਂ ਵਾਲੀਅਾਂ ! ਫੁੱਲਾਂ ਲੲੇ ਮੁਕਲਾਵੇ , ਟਹਿਕੀਅਾਂ ਡਾਲੀਅਾਂ !! ਮਾਂ ਨੀ ਮਾਂ………… ਕੱਚੇ ਢਾਰੇ ਨੀਲ਼ੀਅਾਂ ਛੱਤਾਂ, ਰੂੜੀੲੇ -ਰੋਹੀੲੇਂ ਫ਼ਕੀਰੀ ਅੰਤ ਦੋਵਾਂ ਦੇ ਮੰਦੜੇ ਮਾੲੇ, ਨੀ ਵੱਡੀਦੇਂ ਹੱਡ ਅਖ਼ੀਰੀ ਤੁੱਕਿਅਾਂ ਦੀਅਾਂ ਝਾਂਜਰਾਂ Read More …

Share Button