ਗੀਤ: ਚਰਖਾ

ਗੀਤ: ਚਰਖਾ ਨਿੱਤ ਚਰਖਾ ਗਲੀ ਦੇ ਵਿਚ ਡਾਹਵਾਂ, ਵੇ ਲੋਕਾਂ ਭਾਣੇ ਕੱਤਾਂ ਪੂਣੀਆ। ਮੈਂ ਤਾਂ ਸੱਜਣਾਂ ਦੇ ਬੋਲ ਪੁਗਾਵਾਂ, ਵੇ ਲੋਕਾਂ ਭਾਣੇ ਕੱਤਾਂ ਪੂਣੀਆ। ਕਰਕੇ ਸ਼ਿੰਗਾਰ ਜਦੋਂ ਸ਼ੀਸ਼ੇ ਮੂਹਰੇ ਜਾਂਦੀ ਹਾਂ, ਡਰਦਾ ਏ ਚਿੱਤ ਮੇਰਾ, ਨਾਲੇ ਸ਼ਰਮਾਂਦੀ ਹਾਂ। ਰਵ੍ਹਾਂ ਤੱਕਦੀ Read More …

Share Button

ਵਕਤ

ਵਕਤ ਕਦੋਂ ਤਕ ਸਹਾਂਗੀ ਜੁਲਮ ਤੇਰੇ, ਸਾਥੋਂ ਹੋਰ ਸਿਹਾ ਨਾ ਜਾਂਦਾ ਏ। ਅੱਜ ਕਲਮ ਹੈ ਤੈਨੂੰ ਕਹਿਣ ਲੱਗੀ, ਜੋ ਮੂੰਹੋਂ ਕਿਹਾ ਨਾ ਜਾਂਦਾ ਏ। ਨਾ ਪੱਥਰ ਬਣਾ ਤੂੰ ਦਿਲ ਆਪਣਾ, ਤੂੰ ਕਦੇ ਤਾਂ ਸੋਚ ਵਿਚਾਰ ਲਵੀਂ। ਸਾਡੇ ਕਦਰ ਕਰੀਂ ਜਜਬਾਤਾਂ Read More …

Share Button

ਤਕਲੀਫ

ਤਕਲੀਫ ਆਵਦੇ ਢਿੱਡ ‘ਚ ਰੋਟੀ ਨਾ ਹੋਵੇ, ਤਾਂ ਮੂਹਰੇ ਪੈਂਦੇ ਭੰਗੜੇ ਬਾਹਲੀ ਤਕਲੀਫ ਦਿੰਦੇ ਨੇ। ਘਰ ਪੱਟ ਕਿਸੇ ਗਰੀਬ ਦਾ ਸ਼ਰਤਾਂ ਜੋ ਜਿੱਤਦੇ ਸ਼ੈਤਾਨ ਉਹੀ ਬੇਗਾਨੇ ਨੂੰ ਫੀਮ ਦਿੰਦੇ ਨੇ। ਫੱਟ ਗੁੱਝਿਆਂ ਦੀ ਪੀੜ ਸਹਿ ਨਾ ਹੋਵੇ ਜਿੰਦ ਨਿਮਾਣੀ ਤੋਂ- Read More …

Share Button

ਜਜਬਾਤ ਦੇ

ਜਜਬਾਤ ਦੇ ਹੇ ਅੱਲਾ! ਲਿਖਾ ਸੁਹਣਾ-ਸੁਨੱਖਾ ਅੱਖਰ ਚੰਨ ਵਰਗੇ ਪਰੋਵਾਂ- ਕੋਈ ਅਵੱਲਾ ਜਜਬਾਤ ਦੇ। ਕਾਨਿਆਂ ਨੂੰ ਕਰ ਤਿੱਖੇ, ਕਲਮ ਨਿਮਾਣੀ ਬਣਾ ਬੈਠੀ- ਦੋ ਪੂਰਣੇ ਪਾਵਾਂ, ਸਿਆਹੀ, ਦਵਾਤ ਦੇ। ਕੁਝ ਪੱਲ ਰੰਗ-ਰੰਗੀਲੇ ਸਮੇਟਾਂ, ਗੀਤ ਬੰਦ ਕਰਾਂ ਵਿਚ ਟੇਪਾਂ- ਅੱਜ ਬਿਰਹੋ ਦੀ Read More …

Share Button

ਸਾਧ

ਸਾਧ ਸਾਧ ਦੇ ਰੂਪ ‘ਚ ਲੁਕ ਕੇ ਬੈਠੇ, ਬਹਿ ਗਏ ਨੇ ਕਈ ਚੋਰ । ਹਰ ਘਰ ਦੇ ਵਿਚ ਇਹੀ ਚਰਚਾ, ਗਲੀ ਗਲੀ ਵਿਚ ਸ਼ੋਰ । ਹੱਡ ਭੰਨ ਕੇ ਨਾ ਕਰਨ ਕਮਾਈ, ਫੜ ਲਈ ਪੁੱਠੀ ਤੋਰ । ਚੂਸ ਚੂਸ ਕੇ ਖੂਨ Read More …

Share Button

ਗੀਤ

ਗੀਤ   ਖੌਰੇ ਕਿਹੜੀ ਗੱਲੋਂ ਮੇਰਾ ਲੱਗਦਾ ਨਾ ਜੀਅ ਵੇ, ਹਾਏ ! ਵੇ ਮੇਰੇ ਰਾਂਝਣਾ ਵੇ, ਕੀਤਾ ਮੈਨੂੰ ਕੀ ਵੇ ! ਹਰ ਵੇਲੇ ਇਕੋ ਡਰ ਖਾਂਦਾ ਏ ਜਮਾਨੇ ਦਾ, ਚੰਦਰੇ ਅਸੂਲ ਇਹਦੇ, ਭੈੜੇ ਜਿਹੇ ਪੈਮਾਨੇ ਦਾ । ਨੈਣਾਂ ਵਾਲਾ ਜਾਮ ਜਾਵਾਂ Read More …

Share Button

ਧਾਰਮਿਕ ਗੀਤ

ਧਾਰਮਿਕ ਗੀਤ ਬਦਲਾ ਲਿਆ ਬੱਚਿਆਂ ਦਾ ਆ ਕੇ, ਬੰਦਾ ਸਿੰਘ ਬਹਾਦਰ ਨੇ । ਰੱਖ ‘ਤੀ ਇੱਟ ਨਾਲ ਇੱਟ ਖੜਕਾ ਕੇ, ਬੰਦਾ ਸਿੰਘ ਬਹਾਦਰ ਨੇ । ਦਸਵੇਂ ਗੁਰਾਂ ਥਾਪੜਾ ਲਾਇਆ, ਪੰਜਾਂ ਸਿੰਘਾਂ ਨੂੰ ਨਾਲ ਲਿਆਇਆ । ਰੱਖ ‘ਤੀ ਸੁੱਤੀ ਕੌਮ ਜਗਾ Read More …

Share Button

ਕਿਥੇ ਨਸ਼ਿਆਂ ਦੇ ਖਾਂਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ?

ਕਿਥੇ ਨਸ਼ਿਆਂ ਦੇ ਖਾਂਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ? ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਕੈਲੋ ਦਾ ਕੈਨੇਡਾ ਦਾ ਵੀਜ਼ਾ ਡਾਕ ਵਿੱਚ ਆ ਗਿਆ ਸੀ। ਵੀਜ਼ਾ ਲੱਗਦੇ ਹੀ ਕੈਲੋ ਦੀਆਂ ਕੈਨੇਡਾ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ Read More …

Share Button

“ਕੋਲੇ ਵਾਲਾ ਇੰਜਣ”

“ਕੋਲੇ ਵਾਲਾ ਇੰਜਣ” ਉਹ ਆਪਣੀ ਜਿੰਦਗੀ ਦੀ ਉਲਝੀ ਹੋਈ ਤਾਣੀ ਦੀਆਂ ਗੰਢਾਂ ਨੂੰ ਇੱਕ-2 ਕਰਕੇ ਖੋਲਦਾ ਗਿਆ ਮੈਂ ਤਾਂ ਉਸਨੂੰ ਜਾਣਦਾ ਤੱਕ ਵੀ ਨਹੀਂ ਸੀ। ਇਹ ਗੱਲ ਕੋਈ ਪੰਦਰਾਂ ਸਾਲ ਪੁਰਾਣੀ ਐ। ਜਦੋਂ ਮੈਂ ਮਾਨਸਾ ਸ਼ਹਿਰ ਦੇ ਨੇੜੇ ਇੱਕ ਪਿੰਡ Read More …

Share Button

ਕੱਚੇ ਖਿਡਾਰੀ

ਕੱਚੇ ਖਿਡਾਰੀ ਤੁਸੀਂ ਵੀ ਕੱਚੇ ਖਿਡਾਰੀ ਹੋ ਪਾਗਲਪਨ ਵਿੱਚ ਹੱਥੀਂ ਮੋਹਰੇ ਹੁੰਦੇ ਹੋਏ ਵੀ ਚਾਲ ਚੱਲਣ ਲੱਗਿਆਂ ਕਿਸੇ ਚਾਲ ਦਾ ਸ਼ਿਕਾਰ ਹੁੰਦੇ ਹੋਏ ਮਾਤ ਖਾ ਜਾਂਦੇ ਹੋ ਕਿਉਂ ਨਹੀਂ ਸਮਝਦੇ ਕਿੰਨਾ ਚਿਰ ਹੋ ਗਿਆ ਦੋ ਪਾਸੜ ਖੇਡ ਦਾ ਹਿੱਸਾ ਬਣਦੇ Read More …

Share Button