ਸਾਫ-ਸੁਥਰੀ ਲੇਖਣੀ ਦਾ ਮਾਲਕ– ਗੁਰਦੀਪ ਸਿੰਘ ਸ਼ਹਿਣਾ

ਸਾਫ-ਸੁਥਰੀ ਲੇਖਣੀ ਦਾ ਮਾਲਕ– ਗੁਰਦੀਪ ਸਿੰਘ ਸ਼ਹਿਣਾ           ਪੰਜਾਬੀ ਲੇਖਕਾਂ ਵਿਚ ਗੁਰਦੀਪ ਸਿੰਘ ਸ਼ਹਿਣਾ ਇਕ ਐਸਾ ਖੂਬਸੂਰਤ ਨਾਂਓਂ ਹੈ ਜੋ ਆਪਣੀ ਸਾਫ-ਸੁਥਰੀ ਲੇਖਣੀ ਨਾਲ ਹੌਲੀ-ਹੌਲੀ ਅੱਗੇ ਵੱਲ ਨੂੰ ਪਲਾਂਘਾਂ ਪੁੱਟਦਾ ਕਲਮੀ-ਖੇਤਰ ਵਿੱਚ ਆਪਣੀ ਪਛਾਣ ਗੂਹੜੀ ਕਰਦਾ ਜਾ ਰਿਹਾ ਹੈ, ਦਿਨ-ਪਰ-ਦਿਨ।  Read More …

Share Button

ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ: ਸੁਖਚਰਨ ਸਿੰਘ ਸਾਹੋਕੇ

ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ  ਕਲਮ:  ਸੁਖਚਰਨ ਸਿੰਘ ਸਾਹੋਕੇ        ”ਲੇਖਕ ਬਣ ਜਾਣਾ ਕੋਈ ਵੱਡੀ ਗੱਲ ਨਹੀ ਹੁੰਦੈ।  ਮਾਅਇਨੇ ਇਸ ਗੱਲ ਦੇ ਹਨ ਕਿ ਉਹ ਲੇਖਕ ਬਣਨ ਤੋਂ ਪਹਿਲਾਂ ਚੰਗਾ ਇੰਨਸਾਨ ਬਣੇ : ਕਿਉਂਕਿ ਇੰਨਸਾਨ ਦੀ ਉਚੀ-ਸੁੱਚੀ, ਨਿਸ਼ਕਾਮ Read More …

Share Button

ਗੀਤਕਾਰੀ ਦੀ ਨਿਵੇਕਲੀ ਸਿਰ-ਕੱਢਵੀਂ ਕਲਮ– ਸੁੰਮੀ ਸਾਮਰੀਆ

   ਗੀਤਕਾਰੀ  ਦੀ ਨਿਵੇਕਲੀ ਸਿਰ-ਕੱਢਵੀਂ ਕਲਮ– ਸੁੰਮੀ ਸਾਮਰੀਆ       ਕਵਿੱਤਰੀਆਂ ਦਾ ਰੁਝਾਨ ਕਹਿ ਲਓ ਜਾਂ ਉਨ੍ਹਾਂ ਦੀ ਕਲਮ ਦੀ ਪਕੜ ਕਹਿ ਲਓ, ਕਵਿਤਾ ਤੇ ਗ਼ਜ਼ਲ ਲਈ ਤਾਂ ਕਵਿੱਤਰੀਆਂ ਪਰੇ ਤੋਂ ਪਰੇ ਹਨ, ਪਰ ਗੀਤਕਾਰੀ ਖੇਤਰ ਵਿਚ ਉਂਗਲਾਂ ਉਤੇ ਗਿਣੇ ਜਾਣ Read More …

Share Button

 ਹੁਨਰਮੰਦ ਯੂਨੀਵਰਸਿਟੀਆਂ ਅਤੇ ਕਾਲਜ ਹੀ ਦੇ ਸਕਦੇ ਹਨ ਪੰਜਾਬ ਵਿੱਚ ਰੋਜ਼ਗਾਰ ਨੂੰ ਹਲੂਣਾ

ਹੁਨਰਮੰਦ ਯੂਨੀਵਰਸਿਟੀਆਂ ਅਤੇ ਕਾਲਜ ਹੀ ਦੇ ਸਕਦੇ ਹਨ ਪੰਜਾਬ ਵਿੱਚ ਰੋਜ਼ਗਾਰ ਨੂੰ ਹਲੂਣਾ ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ ਜਿਵੇਂ ਪਿੰਡ ਗਾਹਿਰੀਏਆਂ ਤੋਂ ਪਛਾਣਿਆ ਜਾਂਦਾ ਹੈ ਇਸੇ ਤਰਾਂ ਕੋਈ ਵੀ ਦੇਸ਼ ਉਥੋਂ ਦੀ ਸਿੱਖਿਆ ਤੋਂ ਪਛਾਣਿਆ ਜਾਂਦਾ Read More …

Share Button

ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਮਹਤੱਵਪੂਰਨ ਸਮਾਜਿਕ ਦਸਤਾਵੇਜ

ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਮਹਤੱਵਪੂਰਨ ਸਮਾਜਿਕ ਦਸਤਾਵੇਜ (ਅੱਜ 26 ਨਵੰਬਰ ਸਵਿੰਧਾਨ ਦਿਵਸ ਤੇ ਵਿਸ਼ੇਸ਼) ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸੰਵਿਧਾਨ ਦੇ ਲਾਗੂ ਹੋਣ ਦੇ ਦਿਨ ਬਾਰੇ ਤਾਂ ਪਤਾ ਹੁੰਦਾ ਹੈ, ਪਰ ਸੰਵਿਧਾਨ ਨੂੰ ਕਿਸ ਦਿਨ ਅਪਣਾਇਆ ਗਿਆ Read More …

Share Button

ਕਵਿਤਾ

ਕਵਿਤਾ ਰਾਜੇ ਰਾਣੀਆ ਚੋਰਾਂ ਫਕੀਰਾਂ ਅਮੀਰਾਂ ਗਰੀਬਾਂ ਸਭ ਲਈ ਇਕ ਨੇ ਕਦੇ ਕਿਸੇ ਦੀ ਪ੍ਰਵਾਹ ਨਹੀਂ ਕਰਦੀਆ ਨਾ ਕਿਸੇ ਨੂੰ ਉਡੀਕਦੀਆਂ ਨੇ ਨਾ ਰੁਕਣ ਦਾ ਸੁਨੇਹਾ ਦਿੰਦੀਆ ਬਦਲਦੇ ਰਹੋ ਦਾ ਨਾਆਰਾ ਲਾਉਦੀਆ ਹਮੇਸ਼ਾ ਆਪਣੀ ਚਾਲ ਚਲਦੀਆ ਰਹਿੰਦੀਆ ਨੇ ਸਮੇ ਦੀਆ Read More …

Share Button

ਹਲਾਤ

ਹਲਾਤ ਵਕਤ ਦੀ ਤਸਵੀਰ ਬਦਲੀ ਬਦਲੇ ਹੋਏ ਹਾਲਾਤਾਂ ਨੇ, ਖੂਨ ਉਬਾਲੇ ਨਈ ਖਾਦਾਂ ਤਾਸੀਰ ਬਦਲ ਲਈ ਜਾਤਾਂ ਨੇ । ਜਮੀਰ ਮਰ ਗਿਆ ਹੋਣਾ ਏ ਅਵਾਜ ਬੁਲੰਦ ਨਾ ਲੋਕਾਂ ਦੀ, ਕੁੱਟਣ ਵਾਲੀ ਫੌਜ ਵਧਾ ਲਈ ਲੁੱਟਣ ਵਾਲੀਆ ਜਮਾਤਾਂ ਨੇ। ਅਣਖਾਂ ਵਾਲਿਓ Read More …

Share Button

ਮਾਂ-ਬਾਪ ਆਪਦੀ ਹਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ

ਮਾਂ-ਬਾਪ ਆਪਦੀ ਹਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com ਪ੍ਰੇਮ ਦੇ ਪਿੰਡ ਹੋਰ ਕੋਈ ਆਪਦਾ ਨਹੀਂ ਸੀ। ਪ੍ਰੇਮ ਦੇ ਜਾਣ ਪਿੱਛੋਂ ਕੈਲੋ ਆਪਦੇ ਮਾਪਿਆਂ ਦੇ ਘਰ ਰਹਿਣ ਲੱਗ ਗਈ ਸੀ। ਦੂਜੇ Read More …

Share Button

ਗੀਤ

 ਗੀਤ ਆ ਵੇ ਸੋਹਣਿਆ, ਆ ਵੇ ਮਹਿਰਮਾ, ਪਾ ਵਤਨਾਂ ਵੱਲ ਫੇਰਾ, ਜਿੰਦ ਨਿਮਾਣੀ ਤਰਲੇ ਪਾਵੇ, (ਅਸਾਂ) ਕਰ ਲਿਆ ਸਬਰ ਬਥੇਰਾ। ਚਿੱਠੀ ਲਿਖਾਂ ਨਾਲੇ ਹਾਲ ਸੁਣਾਵਾਂ, ਤੂੰ ਛੁੱਟੀ ਲੈਕੇ ਆਜਾ ਫੌਜੀਆ, ਮੈਂ ਤਾਂ ਰੱਬ ਕੋਲੋਂ ਮੰਗਦੀ ਦੁਆਵਾਂ,  ਤੂੰ ਛੁੱਟੀ ਲੈਕੇ ਆਜਾ Read More …

Share Button

ਗੀਤ

  ਗੀਤ ਸਬਰਾਂ ਦੇ ਨਾਲ ਹੁਣ ਅਸੀਂ ਝੱਟ ਲੰਘਾਉਣਾ ਸਿੱਖ ਲਿਆ, ਤੇਰੀਆਂ ਯਾਦਾਂ ਦੇ ਨਾਲ ਮਨ ਪਰਚਾਉਣਾ ਸਿੱਖ ਲਿਆ। ਹਰ ਕਿਸੇ ਨੂੰ ਪਿਆਰ-ਮੁਹੱਬਤ ਰਾਸ ਨਹੀਂ ਆਂਉਂਦੇ। ਸਾਨੂੰ ਸੱਜਣਾ, ਕੱਟਣੇ ਵੇ ਬਨਵਾਸ ਨਹੀਂ ਆਉਂਦੇ। ਹੁਣ ਅਸੀਂ ਹੰਝੂ ਅੱਖੀਆਂ ਵਿਚ ਛੁਪਾਉਣਾ ਸਿੱਖ Read More …

Share Button