ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦਾ ਵਫਦ ਐੱਸ.ਡੀ.ਐੱਮ ਰੂਪਨਗਰ ਊਦੈਦੀਪ ਸਿੰਘ ਸਿੱਧੂ ਨੂੰ ਮਿਲਿਆ

ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦਾ ਵਫਦ ਐੱਸ.ਡੀ.ਐੱਮ ਰੂਪਨਗਰ ਊਦੈਦੀਪ ਸਿੰਘ ਸਿੱਧੂ ਨੂੰ ਮਿਲਿਆ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦੇ ਸਬੰਧ ਵਿੱਚ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਜਥੇਬੰਦੀ ਵੱਲੋਂ ਜੋਰਦਾਰ ਨਾਅਰੇਬਾਜੀ ਸ਼੍ਰੀ ਅਨੰਦਪੁਰ ਸਾਹਿਬ, 29 Read More …

Share Button

ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ, ਆਓ ਸਾਰੇ ਰੁੱਖ ਲਗਾਈਏ

ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ, ਆਓ ਸਾਰੇ ਰੁੱਖ ਲਗਾਈਏ ਰੂਪਨਗਰ, 29 ਅਕਤੂਬਰ (ਗੁਰਮੀਤ ਮਹਿਰਾ): ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੱਦਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਉਮੀਦਵਾਰ ਅਮਰਜੀਤ ਸਿੰਘ ਸੰਦੋਆ ਅਤੇ ਪਾਰਟੀ ਦੇ ਸਮੂਹ ਵਲੰਟੀਅਰਾਂ ਨੇ ਪਾਰਟੀ ਦੇ Read More …

Share Button

DTC Will bring out its enitre fleet to cater to festive rush

DTC Will bring out its enitre fleet to cater to festive rush October 29 ,2016  Sangrur (Navjeet Singh Sran)   The entire Delhi Transport Corporation  (DTC) bus fleet will out on the roads for a week starting Sunday to cater to Read More …

Share Button

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰੂਪਨਗਰ ਦੀ ਇੱਕਤਰਤਾ ਹੋਈ

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰੂਪਨਗਰ ਦੀ ਇੱਕਤਰਤਾ ਹੋਈ ਰੂਪਨਗਰ, 29 ਅਕਤੂਬਰ (ਗੁਰਮੀਮ ਮਹਿਰਾ): ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਰੂਪਨਗਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰੂਪਨਗਰ ਦੀ ਸਾਂਝੀ ਮਾਸਿਕ ਇਕੱਤਰਤਾ ਮਹਾਰਾਜਾ ਰਣਜੀਤ ਸਿੰਘ Read More …

Share Button

ਡਾ ਬੀ.ਆਰ.ਅੰਬੇਡਕਰ ਸਟੈਡੀ ਸੈਟਰ ਦਾ ਕੀਤਾ ਉਦਘਾਟਨ

ਡਾ ਬੀ.ਆਰ.ਅੰਬੇਡਕਰ ਸਟੈਡੀ ਸੈਟਰ ਦਾ ਕੀਤਾ ਉਦਘਾਟਨ  ਲਹਿਰਾਗਾਗਾ 29 ਅਕਤੂਬਰ(ਕੁਲਵੰਤ ਛਾਜਲੀ) ਬੀਤੇ ਦਿਨੀ ਦੀ ਸਾਮ ਨੂੰ ਪਿੰਡ ਖੋਖਰ ਖੁਰਦ ਵਿਖੇ ਡਾ ਬੀ.ਆਰ.ਅੰਬੇਡਕਰ ਸਟੈਡੀ ਸੈਟਰ ਦਾ  ਉਦਘਾਟਨ ਸਾਹਮਣੇ ਰੇਲਵੇ ਸਟੇਸਨ ਗੋਬਿੰਦਗੜ ਖੋਖਰ ਵਿਖੇ ਸ੍ਰੀ ਅਤੁਲ ਗਰਗ ਚੀਫ ਮੈਨੇਜਰ,ਸ੍ਰੀ ਜਗਦੀਸ ਕੁਮਾਰ ਕਾਲੜਾ Read More …

Share Button

ਸਰਵਨ ਧੁੰਨ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ

ਸਰਵਨ ਧੁੰਨ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਭਿੱਖੀਵਿੰਡ 29 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ, ਕਿਰਨਜੀਤ ਸਿੰਘ ਮਿੱਠਾ, ਭਗਵੰਤ ਸਿੰਘ ਕੰਬੋਕੇ, ਬੇਅੰਤ ਸਿੰਘ, ਗੁਰਸਾਹਿਬ ਸਿੰਘ, ਪਿਆਰਾ ਸਿੰਘ, ਸਾਹਿਲ Read More …

Share Button

ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ

ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਬੋਹਾ 29 ਅਕਤੂਬਰ (ਦਰਸ਼ਨ ਹਾਕਮਵਾਲਾ)-ਨੇੜਲੇ ਪਿੰਡ ਗਾਮੀਵਾਲਾ ਦੇ ਦੋ ਦਲਿੱਤ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪਾ੍ਰਪਤ ਹੋਇਆ ਹੈ।ਪਾ੍ਰਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਲਵਪੀ੍ਰਤ ਸਿੰਘ Read More …

Share Button

ਆਓ ਸਾਰੇ ਰਲਕੇ ਪ੍ਦੂਸ਼ਣ ਰਹਿਤ ਦੀਵਾਲੀ ਮਨਾਈਏ

ਆਓ ਸਾਰੇ ਰਲਕੇ ਪ੍ਦੂਸ਼ਣ ਰਹਿਤ ਦੀਵਾਲੀ ਮਨਾਈਏ ਵਾਤਾਵਰਨ ਤੇ ਸਿਹਤ ਲਈ ਘਾਤਕ ਹਨ ਪਟਾਕੇ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੇਂ ਦੀ ਮੁੱਖ ਲੋੜ ਹੈ ਕਿ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਈ ਜਾਵੇ।ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ Read More …

Share Button

ਚੁੰਨੀ ਮੀਨ ਦੀ ਨਾਲ ਚਰਚਾ ਚ ਜਸ ਸਿੱਧੂ

ਚੁੰਨੀ ਮੀਨ ਦੀ ਨਾਲ ਚਰਚਾ ਚ  ਜਸ ਸਿੱਧੂ       ਬਠਿੰਡਾ  29 ਅਕਤੂਰ (ਜਸਵੰਤ ਦਰਦ ਪ੍ਰੀਤ ) ਪੰਜਾਬੀ  ਗਾਇਕੀ ਦੇ ਪਿੜ ਚ ਆਪਣੇ ਨਿਵੇਕਲੇ ਅੰਦਾਜ ਤੇ ਸੁਰੀਲੀ ਗਲੇ ਦੇ ਧਨੀ ਜਸ ਸਿਧੂ ਏਨੀ ਦਿਨੀ ਰਿਲੀਜ ਹੋਏ ਆਪਣੇ ਨਵੇਂ ਗੀਤ Read More …

Share Button

ਆਪਣਾ ਪ³ਜਾਬ ਪਾਰਟੀ ਵਲੋਂ ਪਿੰਡ ਪਿੰਡ ਜਾ ਕੇ ਵੋਟਰਾਂ ਨੂੰ ਲਾਮਵੰਦ ਕਰਨਾ ਸ਼ੁਰੂ

ਆਪਣਾ ਪ³ਜਾਬ ਪਾਰਟੀ ਵਲੋਂ ਪਿੰਡ ਪਿੰਡ ਜਾ ਕੇ ਵੋਟਰਾਂ ਨੂੰ ਲਾਮਵੰਦ ਕਰਨਾ ਸ਼ੁਰੂ ਗੜ•ਸ਼ੰਕਰ,29 ਅਕਤੂਬਰ (ਅਸ਼ਵਨੀ ਸ਼ਰਮਾ) -ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਸੁੱਚਾ ਸਿੰਘ ਛੋਟੇਪੁਰ ਦੀ ਕਮਾਂਡ ਹੇਠ ਇਕੱਤਰ ਹੋਏ ਪਾਰਟੀ ਵਰਕਰਾਂ ਦੀ ਸਥਾਨਕ ਯੂਨਿਟ ਨੇ ਪਾਰਟੀ ਦੇ ਰਾਜ ਬੁਲਾਰੇ Read More …

Share Button