ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ ਮਿਲਣਗੀਆਂ। ਇੰਨਾ ਹੀ ਨਹੀਂ ਇਨ੍ਹਾਂ ਵਸਤਾਂ ਉੱਤੇ 15 ਫੀਸਦੀ ਛੋਟ ਵੀ ਮਿਲੇਗੀ। ਜੀ ਹਾਂ ਆਨਲਾਈਨ ਮਾਰਕੀਟ ਦੇ ਦੌਰ ਵਿੱਚ ਮਾਰਕਫੈੱਡ ਨੇ ਵੱਡਾ ਕਦਮ Read More …

Share Button

ਆਲੂ ਨੇ ਰੋਲੇ ਕਿਸਾਨ, ਰੂੜੀਆਂ ‘ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਆਲੂ ਨੇ ਰੋਲੇ ਕਿਸਾਨ, ਰੂੜੀਆਂ ‘ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ ਤਾਜ਼ਾ ਮਿਸਾਲ ਦੁਆਬੇ ਵਿੱਚ ਮਿਲ ਰਹੀ ਹੈ, ਜਿੱਥੇ ਕਿਸਾਨ ਵੱਲ਼ੋਂ ਕਰਜ਼ਾ ਚੁੱਕ ਕੇ ਪੈਦਾ ਕੀਤੀ ਆਲੂ ਦੀ ਫ਼ਸਲ ਰੂੜੀਆਂ ਉੱਤੇ ਸੁੱਟੀ Read More …

Share Button

ਮੈਨੀਫੈਸਟੋ ‘ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?

ਮੈਨੀਫੈਸਟੋ ‘ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..? ਚੰਡੀਗੜ੍ਹ: ਪੰਜਾਬੀ ਦੀ ਕਹਾਵਤ ਹੈ “ਪੱਲੇ ਨੀਂ ਧੇਲਾ ਕਰਦੀ ਮੇਲਾ ਮੇਲਾ”। ਪੰਜਾਬ ਸਰਕਾਰ ‘ਤੇ ਇਹ ਕਹਾਵਤ ਢੁਕਦੀ ਹੈ। ਮੈਨੀਫੈਸਟੋ ਦੇ ਵਾਅਦਿਆਂ ਨੂੰ ਲੈ ਕੇ ਅੱਗਾ ਦੌੜ ਤੇ ਪਿੱਛਾ ਚੌੜ ਜਿਹੀ ਹਾਲਤ Read More …

Share Button

ਕਿਸਾਨ ਯੂਨੀਅਨ ਲੱਖੋਵਾਲ ਵੀ ਸੜਕਾਂ ‘ਤੇ

ਕਿਸਾਨ ਯੂਨੀਅਨ ਲੱਖੋਵਾਲ ਵੀ ਸੜਕਾਂ ‘ਤੇ  ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜਾਰੀ ਕਰਜ਼ਾ ਮਾਫੀ ਸੂਚੀ ਤੋਂ ਅਸੰਤੁਸ਼ਟ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕੈਪਟਨ ਸਰਕਾਰੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜਥੇਬੰਦੀ ਨੇ ਫਰਵਰੀ ਵਿੱਚ ਸੂਬੇ ਭਰ ਵਿੱਚ ਸੜਕਾਂ ‘ਤੇ ਧਰਨੇ ਲਾਉਣ ਦਾ Read More …

Share Button

ਖੇਤੀ ਮਾਹਿਰਾਂ ਨੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਲਈ ਖੇਤੀ ਸਬੰਧੀ ਸਲਾਹ ਜਾਰੀ ਕੀਤੀ

ਖੇਤੀ ਮਾਹਿਰਾਂ ਨੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਲਈ ਖੇਤੀ ਸਬੰਧੀ ਸਲਾਹ ਜਾਰੀ ਕੀਤੀ ਨਵਜੰਮੇਂ ਕੱਟੜੂ-ਵੱਛੜੂਆਂ ਦਾ ਠੰਡ ਤੋਂ ਬਚਾਅ ਕੀਤਾ ਜਾਵੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਲਈ ਮੌਸਮ ਦੀ ਭਵਿੱਖਬਾਣੀ ਦੱਸਦਿਆਂ ਕਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਦੌਰਾਨ Read More …

Share Button

21 ਸਾਲਾ ਕਿਸਾਨ ਦਾ ਕਮਾਲ, ਖੇਤੀ ‘ਚੋਂ ਕਮਾਇਆ ਮੁਨਾਫਾ

21 ਸਾਲਾ ਕਿਸਾਨ ਦਾ ਕਮਾਲ, ਖੇਤੀ ‘ਚੋਂ ਕਮਾਇਆ ਮੁਨਾਫਾ ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਸਲੋਪੁਰ ਦੇ ਕਿਸਾਨ ਦੇ ਅਗਾਂਹਵਧੂ ਪੁੱਤ ਨੇ ਆਪਣੇ ਪੜ੍ਹਾਈ ਲਿਖਾਈ ਨੂੰ ਸਾਰਥਕ ਕਰਦਿਆਂ ਅਜਿਹੀ ਤਰਕੀਬ ਲਾਈ ਕਿ ਨਾਲੇ ਉਹ ਪਹਿਲਾਂ ਤੋਂ ਵੱਧ ਕਮਾਈ ਕਰ ਰਿਹਾ ਹੈ ਤੇ Read More …

Share Button

ਯੂ.ਪੀ. ਵਿਧਾਨ ਸਭਾ ਦੇ ਬਾਹਰ ਕਿਸਾਨਾਂ ਨੇ ਸੁੱਟੇ ਆਲੂ

ਯੂ.ਪੀ. ਵਿਧਾਨ ਸਭਾ ਦੇ ਬਾਹਰ ਕਿਸਾਨਾਂ ਨੇ ਸੁੱਟੇ ਆਲੂ ਲਖਨਊ, 6 ਜਨਵਰੀ: ਉਤਰ ਪ੍ਰਦੇਸ਼ ਵਿਧਾਨ ਸਭਾ ਦੇ ਬਾਹਰ ਨਾਰਾਜ਼ ਕਿਸਾਨਾਂ ਨੇ ਘੱਟ ਕੀਮਤਾਂ ਦੇ ਵਿਰੋਧ ਵਿੱਚ ਆਲੂ ਸੁੱਟ ਕੇ ਪ੍ਰਦਰਸ਼ਨ ਕੀਤਾ| ਕਿਸਾਨਾਂ ਨੂੰ ਇਸ ਸਮੇਂ ਪ੍ਰਤੀ ਕਿਲੋ ਆਲੂ ਦੀ ਕੀਮਤ Read More …

Share Button

ਪੰਦਰਾਂ ਏਕੜ ਤੱਕ ਦੇ ਕਿਸਾਨਾਂ ਦੇ ਵੀ ਕਰਜ਼ੇ ਮੁਆਫ!

ਪੰਦਰਾਂ ਏਕੜ ਤੱਕ ਦੇ ਕਿਸਾਨਾਂ ਦੇ ਵੀ ਕਰਜ਼ੇ ਮੁਆਫ! ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਢਾਈ ਨਹੀਂ ਬਲਕਿ ਪਦਰਾਂ ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਹੋਣ ਲੱਗੇ ਹਨ। ਜੀ ਹਾਂ ਬਰਨਾਲਾ ਦੇ ਪਿੰਡ ਦੀਪਗੜ੍ਹ ਵਿੱਚ ਸਰਕਾਰੀ ਨਿਰਦੇਸ਼ ਦੇ ਉਲਟ ਕਰਜ਼ਾ ਮੁਆਫੀ Read More …

Share Button

ਚਿੱਟੀ ਮੱਖੀ ਦੇ ਟਾਕਰੇ ‘ਚ ਭੂਰੀ ਮੱਖੀ

ਚਿੱਟੀ ਮੱਖੀ ਦੇ ਟਾਕਰੇ ‘ਚ ਭੂਰੀ ਮੱਖੀ ਮਾਲਵੇ ਨੂੰ ਕਪਾਹ ਪੱਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਜਿਵੇਂ ਇੱਥੇ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਨਾਂ ਦੇ ਕੀਟ ਪ੍ਰਭਾਵਿਤ ਕਰਦੇ ਆ ਰਹੇ ਹਨ, ਇਸ Read More …

Share Button

ਕਿਸਾਨ ਨਾਲ 30 ਲੱਖ ਦੀ ਠੱਗੀ, ਪਰੇਸ਼ਾਨ ਕਿਸਾਨ ਨਿਗਲੀ ਸਲਫਾਸ, ਹੋਈ ਮੌਤ

ਕਿਸਾਨ ਨਾਲ 30 ਲੱਖ ਦੀ ਠੱਗੀ, ਪਰੇਸ਼ਾਨ ਕਿਸਾਨ ਨਿਗਲੀ ਸਲਫਾਸ, ਹੋਈ ਮੌਤ ਮੋਗਾ : ਥਾਣਾ ਮੇਹਨਾ ਅਧੀਨ ਪੈਂਦੇ ਪਿੰਡ ਕਪੂਰੇ ਵਾਸੀ 55 ਸਾਲਾ ਕਿਸਾਨ ਨੇ 30 ਲੱਖ ਦੀ ਠੱਗੀ ਤੋਂ ਪਰੇਸ਼ਾਨ ਹੋ ਕੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ Read More …

Share Button