ਸੁਸ਼ਮਿਤਾ ਨੇ 19 ਸਾਲਾਂ ਬਾਅਦ ਵੀ ਸਾਬਤ ਕੀਤਾ ਓਲਡ ਇਜ਼ ਗੋਲਡ

ਸੁਸ਼ਮਿਤਾ ਨੇ 19 ਸਾਲਾਂ ਬਾਅਦ ਵੀ ਸਾਬਤ ਕੀਤਾ ਓਲਡ ਇਜ਼ ਗੋਲਡ ਹਾਲ ਹੀ ‘ਚ ਬਾਲੀਵੁੱਡ ਦੀ ਬੈਲੀ ਡਾਂਸਰ ਨੌਰਾ ਫਤੇਹੀ, ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ‘ਚ ‘ਦਿਲਬਰ’ ਗਾਣੇ ‘ਤੇ ਡਾਂਸ ਕਰ ਕਾਫੀ ਸੁਰਖੀਆਂ ‘ਚ ਰਹੀ ਹੈ। ਇਹ ਗਾਣਾ ਸਾਲ Read More …

Share Button

‘ਮਿਤਰੋਂ’ ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

‘ਮਿਤਰੋਂ’ ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ ‘ਮਿਤਰੋਂ’ ਦੀ ਕਾਸਟ ਵਲੋਂ ਮੁੰਬਈ ਸ਼ਹਿਰ ‘ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ Read More …

Share Button

ਅੰਧਾਧੁਨ” ਨਾਲ ਦਰਸ਼ਕਾਂ ਦਾ ਦਿਲ ਜਿੱਤਣ ਨੂੰਤਿਆਰ ਹੈ ਸ਼੍ਰੀਰਾਮ ਰਾਘਵਨ

ਅੰਧਾਧੁਨ” ਨਾਲ ਦਰਸ਼ਕਾਂ ਦਾ ਦਿਲ ਜਿੱਤਣ ਨੂੰਤਿਆਰ ਹੈ ਸ਼੍ਰੀਰਾਮ ਰਾਘਵਨ ‘ਅੰਧਾਧੁਨ’ ਦੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦਿਲਚਸਪ ‘ਮਰਡਰ ਮਿਸਟਰੀ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪ੍ਰਸਿੱਧ ਹੈ।ਨਿਰਦੇਸ਼ਕ ਦੀ ਪਿਛਲੀ ਫਿਲਮ ‘ਬਦਲਾਪੁਰ’ ਇਕ ਇੰਟੈਂਸ ‘ਮਰਡਰ ਮਿਸਟਰੀ’ ‘ਤੇ ਆਧਾਰਿਤ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।ਸ਼੍ਰੀਰਾਮ ਰਘਵਨ ਆਪਣੀ ਅਗਲੀ ਫਿਲਮ ‘ਅੰਧਾਧੁਨ’ ਨਾਲ ਜਨਤਾ ਦਾ ਦਿਲ ਜਿੱਤਣ ਨੂੰ ਤਿਆਰ ਹੈ। ਆਯੁਸ਼ਮਾਨ ਖੁਰਾਣਾ ‘ਅੰਧਾਧੁਨ’ ਵੀ ਇਕ ਦਿਲਚਸਪ ਮਾਰਡਰ ਗੁੱਥੀ ਦੇਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜਿਸ ‘ਚ ਆਯੁਸ਼ਮਾਨ ਖੁਰਾਣਾ ਇਕ ਅੰਨ੍ਹੇ ਪਿਆਨੋ ਵਾਦਕ ਦੀ ਭੂਮਿਕਾ ਨਿਭਾ ਰਹੇ ਹਨ। ਇਕ ਤੋਂ ਬਾਅਦ ਇਕ ਰਿਲੀਜ਼ ਹੋਏ ਮਜ਼ੇਦਾਰ ਪੋਸਟਰਨੇ ਸ਼੍ਰੀਰਾਮ ਰਾਘਵਨ ਦੀ ਅਗਲੀ ਥ੍ਰਿਲਰ ਦੇ ਪ੍ਰਤੀਦਰਸ਼ਕਾਂ ਦੀ ਉਤਸ਼ਾਹ ਵਧਾ ਦਿੱਤਾ ਹੈ।ਉਥੇ ਹੀ ਫਿਲਮਦੇ ਟਰੇਲਰ ਮੁੱਖ ਕਲਾਕਾਰ ਦੁਆਰਾ ਸਲਮਾਨ ਖਾਨ ਦੇਗੇਮ ਸ਼ੋਅ ‘ਦਸ ਕਾ ਦਮ’ ‘ਤੇ ਲਾਂਚ ਕੀਤਾ ਗਿਆ ਸੀ ਅਤੇ ਫਿਲਮ ਦੇ ਦਿਲਚਸਪ ਟਰੇਲਰ ਨੂੰ ਵੀ ਦਰਸ਼ਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਆਪਣਾ ਹੁਨਰ ਦਿਖਾ ਚੁੱਕੇ ਆਯੁਸ਼ਮਾਨ ਖੁਰਾਣਾ ਆਪਣੀ ਅਗਲੀ ਫਿਲਮ ‘ਅੰਧਾਧੁਨ’ ਨਾਲ ਨਿਦੇਰਸ਼ਕ ਸ਼੍ਰੀਰਾਮ ਰਾਘਵਨ ਨਾਲ ਪਹਿਲੀ ਵਰ ਸਹਿਯੋਗ ਕਰ ਰਹੇ ਹਨ। ‘ਅੰਧਾਧੁਨ’ ‘ਚਇਕ ਅੰਨ੍ਹੇ ਪਿਆਨੋ ਕਲਾਕਾਰ ਤੇ ਉਸ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ ਪਰ ਉਸ ਦਾ ਜੀਵਨ ਉਸ ਸਮੇਂ ਉਥਲ ਪੁੱਥਲ ਹੋ ਜਾਂਦਾ ਹੈ ਜਦੋਂ ਉਹ ਦੁੱਖਾਂ ‘ਚ ਫਸ ਜਾਂਦਾ ਹੈ। ‘ਅੰਧਾਧਨ’ ‘ਚ ਅਦਾਕਾਰਾ ਤੱਬੂ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਰਾਧਿਕਾ ਆਪਟੇਵੀ ਸ਼ਾਮਲ ਹੈ, ਜੋ ਹਾਲ ਹੀ ‘ਚ ਆਪਣੇ ਕੰਮ ਲਈਸਰਾਹਨਾ ਦਾ ਪਾਤਰ ਬਣੀ ਹੋਈ ਹੈ। ਉਥੇ ਹੀ ‘ਬਦਲਾਪੁਰ’ ਤੋਂ ਬਾਅਦ ਰਾਧਿਕਾ ਦੂਜੀ ਵਾਰ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਇਹ ਫਿਲਮ 5 ਅਕਤੂਬਰ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੁਰਭਿੰਦਰ ਸਿੰਘ ਗੁਰੀ 99157-27311 Share on: WhatsApp

Share Button

ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦਾ ਗੁਰਬਖਸ਼ ਸ਼ੌਂਕੀ ਦਾ ਗੀਤ ” ਮਾਂਵਾਂ ਦੀਆਂ ਕੂਕਾ”

ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦਾ ਗੁਰਬਖਸ਼ ਸ਼ੌਂਕੀ ਦਾ ਗੀਤ ” ਮਾਂਵਾਂ ਦੀਆਂ ਕੂਕਾ” ਜੇਕਰ ਸਾਡਾ ਸਮਾਜ ਚਾਹੁੰਦਾ ਏ,ਕਿ ਪੰਜਾਬੀ ਕਲਾਕਾਰ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ, ਪੰਜਾਬ ਦੇ ਗੀਤਕਾਰ ਅੱਛੇ ਗੀਤ ਲਿਖਣ ਤਾ ਸਾਨੂੰ ਗੀਤਾਂ ਨੂੰ ਸੁਨਣ ਦੀ Read More …

Share Button

ਫ਼ਿਲਮ ‘ਕਿਸਮਤ’ ਦਾ ਗੀਤ’ ਪਸੰਦ ਜੱਟ ਦੀ’ ਬਣਿਆ ਦਰਸ਼ਕਾਂ ਦੀ ਪਸੰਦ

ਫ਼ਿਲਮ ‘ਕਿਸਮਤ’ ਦਾ ਗੀਤ’ ਪਸੰਦ ਜੱਟ ਦੀ’ ਬਣਿਆ ਦਰਸ਼ਕਾਂ ਦੀ ਪਸੰਦ ਸਮਾਣਾ 7 ਸਤੰਬਰ (ਪੱਤਰ ਪ੍ਰੇਰਕ ) – 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਕਿਸਮਤ’ ਦਾ ਦੂਸਰਾ ਗੀਤ ‘ਪਸੰਦ ਜੱਟ ਦੀ’ ਫ਼ਿਲਮ ਦੇ ਅਦਾਕਾਰ ਐਮੀ ਵਿਰਕ ਦੀ ਆਵਾਜ਼ Read More …

Share Button

ਵਿਸ਼ਵ ਸੁੰਦਰੀ ਦਾ ਭੁਲੇਖਾ ਪਾਉਂਦੀ ਪੰਜਾਬੀ ਗਾਇਕਾ: ਮਲਵੀਨ ਗਰੋਵਰ

ਵਿਸ਼ਵ ਸੁੰਦਰੀ ਦਾ ਭੁਲੇਖਾ ਪਾਉਂਦੀ ਪੰਜਾਬੀ ਗਾਇਕਾ: ਮਲਵੀਨ ਗਰੋਵਰ ਸੋਹਣਿਆ ਗੀਤ ਨਾਲ ਮਲਵੀਨ ਦੇ ਨਾਮ ਦਾ ਡੰਗਾ ਸੰਗੀਤ ਦੀ ਦੁਨੀਆ ਚ ਵੱਜਣ ਲੱਗਾ ਜਦੋਂ ਸੰਗੀਤ ਦੀ ਗੱਲ ਤੁਰਦੀ ਹੈ ਤਾਂ ਸੰਗੀਤ ਪ੍ਰੇਮੀਆਂ ਦੇ ਦਿਲ ਅੰਦਰ ਸੰਗੀਤਕ ਧੁੰਨਾ ਉੱਠ ਖਲੋਂਦੀਆਂ ਹਨ। Read More …

Share Button

ਮਿਤਰੋਂ’ ਤੇ ‘ਮਨਮਰਜ਼ੀਆਂ’ ਦੀ ਬਾਕਸ ਆਫਿਸ ‘ਤੇ ਟੱਕਰ ਅਸਲ ‘ਚ 2 ਸੂਬਿਆਂ ਵਿਚਕਾਰ ਹੋਵੇਗੀ

ਮਿਤਰੋਂ’ ਤੇ ‘ਮਨਮਰਜ਼ੀਆਂ’ ਦੀ ਬਾਕਸ ਆਫਿਸ ‘ਤੇ ਟੱਕਰ ਅਸਲ ‘ਚ 2 ਸੂਬਿਆਂ ਵਿਚਕਾਰ ਹੋਵੇਗੀ   ਨਿਤਿਨ ਕੱਕੜ ਦੀ ‘ਮਿਤਰੋਂ’ ਅਤੇ ਅਨੁਰਾਗ ਕਸ਼ਯਪ ਦੀ ‘ਮਨਮਰਜ਼ੀਆਂ’ ਬਾਕਸ ਆਫਿਸ ‘ਤੇ ਇਕ ਦੂਜੇ ਨੂੰ ਟੱਕਰ ਦੇਣ ਲਈ ਤਿਆਰ ਹਨ ਪਰ ਇਹ ਟੱਕਰ ਸਿਰਫ 2 Read More …

Share Button

ਹਿੰਦੀ ਸਿਨੇਮਾ ਜਗਤ ਦੀ ਮੀਲ ਪੱਥਰ ਫਿਲਮ-ਸ਼ੋਅਲੇ

ਹਿੰਦੀ ਸਿਨੇਮਾ ਜਗਤ ਦੀ ਮੀਲ ਪੱਥਰ ਫਿਲਮ-ਸ਼ੋਅਲੇ “ਸ਼ੋਅਲੇ” ਫਿਲਮ ਦਾ ਸੁਣਦਿਆਂ ਹੀ ਬਸੰਤੀ, ਵੀਰੂ,ਜੈ,ਗੱਬਰ ਸਿੰਘ ਅਤੇ ਠਾਕੁਰ ਦਾ ਨਾਮ ਅਤੇ ਇਸਦੇ ਯਾਦਗਾਰੀ ਕਿਰਦਾਰਾਂ ਦੇ ਸੀਨ ਇੱਕਦਮ ਅੱਖਾਂ ਅੱਗੇ ਆ ਜਾਂਦੇ ਹਨ।ਫਿਲਮ ਦੇ ਡਾਇਲਾਗ “ਕੁੱਤੇ ਕਮੀਨੇ ਮੈਂ ਤੇਰਾ ਖੂਨ ਪੀ ਜਾਊਂਗਾ”,”ਅਬ Read More …

Share Button

ਮੇਲਾ ਕਠਾਰ ਦਾ ‘ਸੂਫ਼ੀਆਨਾ ਸੰਗੀਤਕ ਸ਼ਾਮ’ ਸਬੰਧੀ ਪੋਸਟਰ ਰਿਲੀਜ਼, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲ੍ਹਾ ਸੱਦਾ

ਮੇਲਾ ਕਠਾਰ ਦਾ ‘ਸੂਫ਼ੀਆਨਾ ਸੰਗੀਤਕ ਸ਼ਾਮ’ ਸਬੰਧੀ ਪੋਸਟਰ ਰਿਲੀਜ਼, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲ੍ਹਾ ਸੱਦਾ ਚੰਡੀਗੜ੍ਹ 30 ਅਗਸਤ (ਜਵੰਦਾ) – ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਫ਼ਿਲਮ ਪ੍ਰੋਡਿਊਸਰ ਭਾਨਾ ਐੱਲ.ਏ Read More …

Share Button

‘ਮਰ ਗਏ ਓਏ ਲੋਕੋ’ ਦੁਨੀਆ ਦੇ ਪਹਿਲੇ ਸਿਨੇਮਾਘਰ ‘ODEON’ ਵਿੱਚ ਹੋਵੇਗੀ ਰਿਲੀਜ਼

‘ਮਰ ਗਏ ਓਏ ਲੋਕੋ’ ਦੁਨੀਆ ਦੇ ਪਹਿਲੇ ਸਿਨੇਮਾਘਰ ‘ODEON’ ਵਿੱਚ ਹੋਵੇਗੀ ਰਿਲੀਜ਼ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਨ੍ਹਾਂ ਨੇ ਜੀਅ ਤੋੜ ਮਿਹਨਤ ਤੇ ਆਪਣੀ ਕਲਾ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜਿਥੋਂ Read More …

Share Button