ਗੁਰਦਾਸਪੁਰ ਜ਼ਿਮਨੀ ਚੋਣ- ਭਾਜਪਾ ਅਤੇ ਸਲਾਰੀਆ ਨੂੰ ਝਟਕਾ , ਵਿਨੋਦ ਖੰਨਾ ਦੀ ਪਤਨੀ ਕਵਿਤਾ ਨੇ ਕੀਤੀ ਜਾਖੜ ਨਾਲ ਮੁਲਾਕਾਤ

ਗੁਰਦਾਸਪੁਰ ਜ਼ਿਮਨੀ ਚੋਣ- ਭਾਜਪਾ ਅਤੇ ਸਲਾਰੀਆ ਨੂੰ ਝਟਕਾ , ਵਿਨੋਦ ਖੰਨਾ ਦੀ ਪਤਨੀ ਕਵਿਤਾ ਨੇ ਕੀਤੀ ਜਾਖੜ ਨਾਲ ਮੁਲਾਕਾਤ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅੱਜ ਵਿਨੋਦ ਖੰਨਾ ਦੀ ਪਤਨੀ ਸ੍ਰੀਮਤੀ ਕਵਿਤਾ ਖੰਨਾ ਨੇ ਅੱਜ ਭਾਜਪਾ ਨੂੰ ਵੱਡਾ ਝਟਕਾ Read More …

Share Button

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਖੜ ਦੇ ਬਾਹਰੀ ਹੋਣ ਦਾ ਠੱਪਾ ਰੱਦ, ਕਾਂਗਰਸ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜੇਗੀ-ਕੈਪਟਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਖੜ ਦੇ ਬਾਹਰੀ ਹੋਣ ਦਾ ਠੱਪਾ ਰੱਦ, ਕਾਂਗਰਸ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜੇਗੀ-ਕੈਪਟਨ ਕਾਂਗਰਸ ਵੱਲੋਂ ਗੁਰਦਾਸਪੁਰ ਉਪ ਚੋਣ ਵਿਕਾਸ ਦੇ ਮੁੱਦੇ ‘ਤੇ ਲੜਣ ਦਾ ਐਲਾਨ ਕਰਦੇ ਹੋਏ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Read More …

Share Button

ਆਜ਼ਾਦ ਉਮੀਦਵਾਰ ਵਜੋਂ ਇਕ ਨੇ ਭਰਿਆ ਨਾਮਜ਼ਦਗੀ ਪੱਤਰ

ਆਜ਼ਾਦ ਉਮੀਦਵਾਰ ਵਜੋਂ ਇਕ ਨੇ ਭਰਿਆ ਨਾਮਜ਼ਦਗੀ ਪੱਤਰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਅੱਜ ਇਕ ਅਜਾਦ ਉਮੀਦਵਾਰ ਵੱਲੋਂ ਕਾਗਜ ਦਾਖਲ ਕਰਵਾਏ ਗਏ। ਇਸ ਸਬੰਧੀ ਜਣਕਾਰੀ ਦਿੰਦਿਆਂ ਦਫਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱੱਸਿਆ ਕਿ  ਲੋਕ Read More …

Share Button

 ਸੜਕ ਹਾਦਸੇ ਚ ਮਰਨ ਵਾਲੀ ਜਸਬੀਰ ਕੋਰ ਦੇ ਪੀੜਤ ਪਰਿਵਾਰ ਦੇ ਮੈਬਰਾਂ ਪੁਲਿਸ ਪਾਸੋ ਇਨਸਾਫ ਦੀ ਗੁਹਾਰ ਲਗਾਈ

ਸੜਕ ਹਾਦਸੇ ਚ ਮਰਨ ਵਾਲੀ ਜਸਬੀਰ ਕੋਰ ਦੇ ਪੀੜਤ ਪਰਿਵਾਰ ਦੇ ਮੈਬਰਾਂ ਪੁਲਿਸ ਪਾਸੋ ਇਨਸਾਫ ਦੀ ਗੁਹਾਰ ਲਗਾਈ ਘਟਨਾਂ-੧੪ ਅਗਸਤ ਸਾਮ ਨੂੰ ਅਣਪਛਾਤੀ ਕਾਰ ਨੇ ਟੱਕਰ ਮਾਰ ਕੇ ਜਖਮੀ ਕਰ ਦਿੱਤਾਂ ਸੀ ਹਰਚੋਵਾਲ / ਗੁਰਦਾਸਪੁਰ ੧੧ ਸਤੰਬਰ (ਗਗਨਦੀਪ ਸਿੰਘ ਰਿਆੜ) Read More …

Share Button

ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਬੰਦ ਕਰੇ ਕਾਂਗਰਸ, ਨਹੀਂ ਘੇਰਾਂਗੇ ਥਾਣੇ: ਸੁਖਬੀਰ ਬਾਦਲ

ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਬੰਦ ਕਰੇ ਕਾਂਗਰਸ, ਨਹੀਂ ਘੇਰਾਂਗੇ ਥਾਣੇ: ਸੁਖਬੀਰ ਬਾਦਲ ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਪੰਜਾਬ ‘ਚ ਕਾਂਗਰਸ ਦੇ ਖ਼ਿਲਾਫ਼ ਜ਼ਬਰ ਵਿਰੋਧੀ ਲਹਿਰ ਦੇ ਨਾਂ ‘ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਅੱਜ Read More …

Share Button

ਪਾਕਿ ਦੀ ਖੁੱਲ੍ਹੀ ਪੋਲ, ਸਾਬਕਾ ਅਫਸਰ ਨੇ ਮੰਨਿਆ – ‘ਈਰਾਨ ਤੋਂ ਅਗਵਾ ਹੋਏ ਸਨ ਜਾਧਵ’

ਪਾਕਿ ਦੀ ਖੁੱਲ੍ਹੀ ਪੋਲ, ਸਾਬਕਾ ਅਫਸਰ ਨੇ ਮੰਨਿਆ – ‘ਈਰਾਨ ਤੋਂ ਅਗਵਾ ਹੋਏ ਸਨ ਜਾਧਵ’ ਕੁਲਭੂਸ਼ਣ ਜਾਧਵ ਨੂੰ ਲੈ ਕੇ ਪਾਕਿਸਤਾਨੀ ਦਾਵੇ ਦੀ ਪੋਲ ਖੁੱਲ ਗਈ ਹੈ, ਇਸ ਬਾਰ ਨਾਪਾਕ ਝੂਠ ਨੂੰ ਬੇਨਕਾਬ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਆਈ.ਐੱਸ.ਆਈ. Read More …

Share Button

ੳਨਟਾਰੀਊ ਸਰਕਾਰ ਨੇ AIHD ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ,ਭਾਰਤ ਦੀ ਪਾਰਲੀਮੈਂਟ ਵੀ ਨਵੰਬਰ AIHD ਨੂੰ ਸਿੱਖ ਨਸਲਕੁਸ਼ੀ ਵਜੋਂ ਪਰਵਾਨ ਕਰੇ: ਕਰਨੈਲ ਸਿੰਘ ਪੀਰ ਮੁਹੰਮਦ

ੳਨਟਾਰੀਊ ਸਰਕਾਰ ਨੇ AIHD ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ,ਭਾਰਤ ਦੀ ਪਾਰਲੀਮੈਂਟ ਵੀ ਨਵੰਬਰ AIHD ਨੂੰ ਸਿੱਖ ਨਸਲਕੁਸ਼ੀ ਵਜੋਂ ਪਰਵਾਨ ਕਰੇ: ਕਰਨੈਲ ਸਿੰਘ ਪੀਰ ਮੁਹੰਮਦ ਗੁਰਦਾਸਪੁਰ, 8 ਅਪ੍ਰ਼ੈਲ (ਗਗਨਦੀਪ ਸਿੰਘ ਰਿਆੜ): ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਨੇਡਾ ਦੀ ੳਨਟਾਰੀੳੁ Read More …

Share Button

ਅੱਧੀ ਦਰਜਨ ਤੋ ਵੱਧ ਛੋਟੇ ਬੱਚਿਆਂ ਨੂੰ ਹਲਕਾਏ ਕੁੱਤੇ ਨੇ ਕੱਟਿਆਂ ਹਲਕਾਏ ਕੁੱਤੇ ਦੀ ਦਹਿਸਤ ਕਾਰਨ ਲੋਕਾਂ ਚ ਭਾਰੀ ਰੋਸ਼

ਅੱਧੀ ਦਰਜਨ ਤੋ ਵੱਧ ਛੋਟੇ ਬੱਚਿਆਂ ਨੂੰ ਹਲਕਾਏ ਕੁੱਤੇ ਨੇ ਕੱਟਿਆਂ ਹਲਕਾਏ ਕੁੱਤੇ ਦੀ ਦਹਿਸਤ ਕਾਰਨ ਲੋਕਾਂ ਚ ਭਾਰੀ ਰੋਸ਼ ਬੱਚਿਆ ਨੂੰ ਸਕੂਲੋ ਜਾਣ ਤੋ ਰੋਕਿਆਂ ਮਾਤਾ ਪਿਤਾ ਨੇ ਸਰਕਾਰੀ ਹਸਪਤਾਲ ਅੰਦਰੋ ਹਲਕਾਏ ਕੁੱਤੇ ਦੇ ਫ੍ਰੀ ਟੀਕੇ ਨਾ ਲਗਾਉਣ ਤੇ Read More …

Share Button

ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੀ ਬ੍ਰਾਂਚ ਵੱਲੋ ਪਿਛਲੇ ੨ ਦਿਨਾਂ ਪੇਮਿੰਟ ਨਾ ਦੇਣ ਦੇ ਰੋਸ਼ ਵਜੋ ਚੱਕਾ ਜਾਮ ਕਰ ਕਿ ਆਵਾਜਾਈ ਬੰਦ ਕੀਤੀ ਗਈ ਬੈਕ ਆਧਿਕਾਰੀਆਂ ਦੇ ਵਿਰੁੱਧ ਡਟ ਕਿ ਨਾਰੇਬਾਜ਼ੀ ਕੀਤੀ ਗਈ

ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੀ ਬ੍ਰਾਂਚ ਵੱਲੋ ਪਿਛਲੇ ੨ ਦਿਨਾਂ ਪੇਮਿੰਟ ਨਾ ਦੇਣ ਦੇ ਰੋਸ਼ ਵਜੋ ਚੱਕਾ ਜਾਮ ਕਰ ਕਿ ਆਵਾਜਾਈ ਬੰਦ ਕੀਤੀ ਗਈ ਬੈਕ ਆਧਿਕਾਰੀਆਂ ਦੇ ਵਿਰੁੱਧ ਡਟ ਕਿ ਨਾਰੇਬਾਜ਼ੀ ਕੀਤੀ ਗਈ ਰੋਜ਼ਾਨਾਂ ੮੦ ਵਅਕਤੀਆਂ ਦੀ ਕਾਪੀ ਤੇ ਨੰਬਰ Read More …

Share Button

ਸਿੱਖ ਵਿਦਿਆਰਥਣ ਦੇ ਜ਼ਬਰੀ ਵਾਲ ਕੱਟਣ ‘ਤੇ ਹੰਗਾਮਾ

ਸਿੱਖ ਵਿਦਿਆਰਥਣ ਦੇ ਜ਼ਬਰੀ ਵਾਲ ਕੱਟਣ ‘ਤੇ ਹੰਗਾਮਾ ਗੁਰਦਾਸਪੁਰ, 16 ਦਸੰਬਰ (ਪ.ਪ.): ਕਸਬਾ ਦੀਨਾਨਗਰ ਦੇ ਪ੍ਰਾਈਵੇਟ ਸਕੂਲ ਵਿੱਚ ਆਪਣੀ ਹੀ ਵਿਦਿਆਰਥਣ ਦੇ ਜਬਰੀ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਵਾਦ ਹੋਣ ਤੋਂ ਬਾਅਦ ਦੀਨਾਨਗਰ ਪੁਲਿਸ ਨੇ ਲੜਕੀ ਦੇ ਮਾਪਿਆਂ Read More …

Share Button
Page 4 of 6« First...23456