ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ

ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ ਨਿਊਜਰਸੀ, ( ਰਾਜ ਗੋਗਨਾ )—ਨਿਊਜਰਸੀ ਸੂਬੇ ਦੇ ਸ਼ਹਿਰ ਹੋਬੋਕਨ ਵਿਖੇੇੇ ਉਥੇ ਦੇ ਸਿੱਖ ਮੇਅਰ ਰਵੀ ਭੱਲਾ ਵੱਲੋ ਜਰਸੀ ਸਿਟੀ ਦੇ ਗੁਰਦੁਆਰਾ ਨਾਨਕ ਨਾਮ ਜ਼ਹਾਜ ਦੀ ਪੂਰੀ ਕਮੇਟੀ Read More …

Share Button

ਸੁਪਰੀਮ ਕੋਰਟ ਦਾ ਜੱਜ ਸਿੱਖ ਲਈ ਦਸਤਾਰ ਦੀ ਮਹੱਤਤਾ ਨੂੰ ਸਮਝੇ— ਸਵਰਨਜੀਤ ਸਿੰਘ ਖਾਲਸਾ

ਸੁਪਰੀਮ ਕੋਰਟ ਦਾ ਜੱਜ ਸਿੱਖ ਲਈ ਦਸਤਾਰ ਦੀ ਮਹੱਤਤਾ ਨੂੰ ਸਮਝੇ: ਸਵਰਨਜੀਤ ਸਿੰਘ ਖਾਲਸਾ ਨਿਊਯਾਰਕ, 24 ਅਪ੍ਰੈਲ (ਰਾਜ ਗੋਗਨਾ) ਖਾਲਸਾ ਪੰਥ ਦੇ ਉਭਰ ਰਹੇ ਸਟਾਰ ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਮੈਂਬਰ ਡਿਪਾਰਟਮੈਂਟ ਆਫ ਜਸਟਿਸ ਅਤੇ ਪਲੇਨਿੰਗ ਬੋਰਡ Read More …

Share Button

ਰਾਜਾ ਸਵੀਟਸ ਦੇ ਮੱਖਣ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਐਂਬੂਲੈਂਸ ਵੈਨ ਭੇਂਟ 

ਰਾਜਾ ਸਵੀਟਸ ਦੇ ਮੱਖਣ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਐਂਬੂਲੈਂਸ ਵੈਨ ਭੇਂਟ ਨਿੳੂਯਾਰਕ 23 ਅਪਰੈਲ ( ਰਾਜ ਗੋਗਨਾ )—ਅਮਰੀਕਾ ਦੇ ਪੰਜਾਬੀ ਭਾਈਚਾਰੇ ‘ਚ ਆਪਣੀਆਂ ਸਮਾਜ ਸੇਵੀ ਸੇਵਾਵਾਂ ਲਈ ਮਾਣ ਸਤਿਕਾਰ ਨਾਲ ਜਾਣੇ ਜਾਂਦੇ ਰਾਜਾ Read More …

Share Button

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ ਵਾਸ਼ਿੰਗਟਨ, 23 ਅਪ੍ਰੈਲ ( ਰਾਜ ਗੋਗਨਾ )—ਅਮਰੀਕਾ ‘ਚ ਇਸ ਸਾਲ ਭਾਰਤੀ ਮੂਲ ਦੇ 20 ਲੋਕ ਸੰਸਦੀ ਚੋਣਾਂ ਲੜਨ ਲਈ ਅੱਗੇ ਆਏ ਹਨ ਜੋ ਆਪਣੇ ਆਪ ‘ਚ ਇਕ ਰਿਕਾਰਡ ਹੈ। ਨਵੇਂ Read More …

Share Button

ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨਾਲ ਡਾ. ਗਿੱਲ ਦੀ ਵਿਸ਼ੇਸ਼ ਮੀਟਿੰਗ

ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨਾਲ ਡਾ. ਗਿੱਲ ਦੀ ਵਿਸ਼ੇਸ਼ ਮੀਟਿੰਗ ਖੁਸ਼ਬਾਜ ਸਿੰਘ ਜਟਾਣਾ ਕਾਂਗਰਸ ਦੇ ਆਲ ਇੰਡੀਆ ਮੈਂਬਰ ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ ਚੰਡੀਗੜ੍ਹ ਵਿਚਾਰ ਭੇਟ ਕਰਦੇ ਨਿਊਯਾਰਕ (ਰਾਜ ਗੋਗਨਾ) – ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ Read More …

Share Button

ਗਰਵ ਪੰਜਾਬ ਟੀ. ਵੀ. ਨੈਟਵਰਕ ਵਲੋਂ ਦੋ ਚੈਨਲ ‘ਸਲਿੰਗ’ ‘ਤੇ ਲਾਂਚ ਕੀਤੇ ਗਏ

ਗਰਵ ਪੰਜਾਬ ਟੀ. ਵੀ. ਨੈਟਵਰਕ ਵਲੋਂ ਦੋ ਚੈਨਲ ‘ਸਲਿੰਗ’ ‘ਤੇ ਲਾਂਚ ਕੀਤੇ ਗਏ ਨਿਊਯਾਰਕ , 23 ਅਪਰੈਲ ( ਰਾਜ ਗੋਗਨਾ )—ਅਮਰੀਕਾ ਚ’ ਗਰਵ ਪੰਜਾਬ ਟੀ.ਵੀ ਨੈਟਵਰਕ ਵਲੋਂ ਦੋ ਟੀ. ਵੀ. ਚੈਨਲ ਗਰਵ ਪੰਜਾਬ ਟੀ.ਵੀ ਅਤੇ 24 ਘੰਟੇ ਚੱਲਣ ਵਾਲਾ ਗਰਵ Read More …

Share Button

ਕੈਨੇਡਾ ਦੇ ਸ਼ਹਿਰ ਸਰੀ ‘ਚ ਸਜਾਇਆ ਗਿਆ ਨਗਰ ਕੀਰਤਨ, ਆਇਆ ਸੰਗਤਾਂ ਦਾ ਹੜ੍ਹ 

ਕੈਨੇਡਾ ਦੇ ਸ਼ਹਿਰ ਸਰੀ ‘ਚ ਸਜਾਇਆ ਗਿਆ ਨਗਰ ਕੀਰਤਨ, ਆਇਆ ਸੰਗਤਾਂ ਦਾ ਹੜ੍ਹ ਨਿੳੂਯਾਰਕ, ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਦੇ ਪੰਜਾਬੀਆਂ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਸਰੀ ਕੈਨੇਡਾ ਦੇ ਸ਼ਹਿਰ ਸਰੀ ‘ਚ ਸ਼ਨੀਵਾਰ ਯਾਨੀ ਕਿ 21 ਅਪ੍ਰੈਲ 2018 ਨੂੰ ਵਿਸਾਖੀ Read More …

Share Button

ਅਮਰੀਕਾ ਦੇ ਇੰਡੀਆਨਾ ਵਿਖੇ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਦੇ ਨਾਂ ਨਾਲ ਐਲਾਨਿਆ ਗਿਆ

ਅਮਰੀਕਾ ਦੇ ਇੰਡੀਆਨਾ ਵਿਖੇ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਦੇ ਨਾਂ ਨਾਲ ਐਲਾਨਿਆ ਗਿਆ ਇਡੀਆਨਾਂ 21 ਅਪਰੈਲ ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਇੰਡੀਆਨਾਂ ਚ’ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ 319ਵੀ ਵਰਹੇ ਗੰਢ ਬੜੀ ਧੂਮ- ਧਾਮ ਨਾਲ Read More …

Share Button

ਕੈਲੀਫੋਰਨੀਅਾ ਸੂਬੇ ”ਚ ਪੁਲਸ ਨੇ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਮਾਰੀ ਗੋਲੀ , ਮੌਕੇ ਤੇ ਹੀ ਮੌਤ 

ਕੈਲੀਫੋਰਨੀਅਾ ਸੂਬੇ ”ਚ ਪੁਲਸ ਨੇ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਮਾਰੀ ਗੋਲੀ , ਮੌਕੇ ਤੇ ਹੀ ਮੌਤ ਕੈਲੀਫੋਰਨੀਅਾ 21 ਅਪਰੈਲ ( ਰਾਜ ਗੋਗਨਾ )— ਬੀਤੇ ਦਿਨ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ‘ਚ ਭਾਰਤੀ ਮੂਲ ਦੇ 18 Read More …

Share Button

ਬਰਲਿੰਗਟਨ( ਨਿੳੂਜਰਸੀ) ਦੇ ਮੇਅਰ ਨੇ ੳੁੱਘੇ ਸਿੱਖ ਅਾਗੂ ਰਾਜਭਿੰਦਰ ਸਿੰਘ ਬਦੇਸ਼ਾ ਨੂੰ ਕੋਸਲ ਦਾ ਮੈਬਰ ਨਿਯੁੱਕਤ ਕੀਤਾ

ਬਰਲਿੰਗਟਨ( ਨਿੳੂਜਰਸੀ) ਦੇ ਮੇਅਰ ਨੇ ੳੁੱਘੇ ਸਿੱਖ ਅਾਗੂ ਰਾਜਭਿੰਦਰ ਸਿੰਘ ਬਦੇਸ਼ਾ ਨੂੰ ਕੋਸਲ ਦਾ ਮੈਬਰ ਨਿਯੁੱਕਤ ਕੀਤਾ ਨਿਊਜਰਸੀ 19 ਅਪ੍ਰੈਲ (ਰਾਜ ਗੋਗਨਾ) :- ਨਿਊਜਰਸੀ ਦੀ ਬਰਲਿੰਗਟਨ ਟਾਊਨਸ਼ਿਪ ਦੇ ਮੇਅਰ ਬ੍ਰਾਇਨ ਜੇ-ਕਾਰਲਿਨ ਨੇ ਸਮਾਜ ਪ੍ਰਤੀ ਅਤੇ ਪੰਜਾਬੀ ਕਮਿਊਨਿਟੀ ਪ੍ਰਤੀ ਧਾਰਮਿਕ ਅਤੇ Read More …

Share Button
Page 16 of 63« First...10...1415161718...304050...Last »