ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਫ਼ਿਰੋਜ਼ਪੁਰ 24 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸਹਿਕਾਰਤਾ ਤੇ ਜੇਲ੍ਹਾਂ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ Read More …

Share Button

ਔਰਤ ਨਾਲ ਕੁੱਟਮਾਰ ਕਰਨ ਵਾਲਾ ਜ਼ਾਲਮ ਡਾਕਟਰ ਸਸਪੈਂਡ

ਔਰਤ ਨਾਲ ਕੁੱਟਮਾਰ ਕਰਨ ਵਾਲਾ ਜ਼ਾਲਮ ਡਾਕਟਰ ਸਸਪੈਂਡ ਫ਼ਿਰੋਜ਼ਪੁਰ: ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਅੱਖ, ਨੱਕ ਤੇ ਕੰਨ ਦੇ ਮਾਹਰ ਡਾਕਟਰ ਕੁਸ਼ਲਦੀਪ ਸਿੰਘ ਨੂੰ ਔਰਤ ਨਾਲ ਕੁੱਟਮਾਰ ਦੇ ਇਲਜ਼ਾਮ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਡਾਕਟਰ ਦੀ ਗੁੰਡਾਗਰਦੀ ਵਾਲੀ ਵੀਡੀਓ Read More …

Share Button

ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਫ਼ਿਰੋਜ਼ਪੁਰ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਜਿਸ ਨਾਲ ਕਣਕ ਦੇ ਨਾੜ ਜਾਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਵਾਰਦਾਤਾਂ ਤੋਂ ਬਚਾਇਆ ਜਾ ਸਕੇ।ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁੱਝ ਕਿਸਾਨ ਕਣਕ ਦੀ ਕਟਾਈ ਤੋਂ ਅਗਲੇ ਦਿਨ ਹੀ ਨਾੜ ਦੀ ਤੂੜੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਦ ਕਿ ਅਜਿਹੀ ਸਥਿਤੀ ਵਿਚ ਜ਼ਿਆਦਾਤਰ ਕਣਕ ਦਾ ਨਾੜ ਗਿੱਲਾ ਹੁੰਦਾ ਹੈ ਅਤੇ ਤੂੜੀ ਵਾਲੀ ਮਸ਼ੀਨ ਚੱਲਣ ਨਾਲ ਨਾੜ ਨੂੰ ਰਗੜ ਕਾਰਨ ਅੱਗ ਲਗਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਕਟਾਈ ਤੋਂ ਕਰੀਬ 10 ਦਿਨ ਮਗਰੋਂ ਹੀ ਨਾੜ ਤੋਂ ਮਸ਼ੀਨਾਂ ਰਾਹੀਂ ਤੂੜੀ ਬਣਾਉਣੀ ਚਾਹੀਦੀ ਹੈ ਇਸ ਨਾਲ ਜਿੱਥੇ ਤੂੜੀ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਉੱਥੇ ਹੀ ਅੱਗ ਲੱਗਣ ਵਾਲੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਪਿੰਡ ਬਡਾਲਾ ਅਤੇ ਕਰਮੂ ਵਾਲਾ ਵਿਖੇ ਵੀ ਕਣਕ ਨੂੰ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨ, ਜਿਸ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਨਾੜ ਵਾਲੀ ਕਣਕ ਦੀ ਹੀ ਕਟਾਈ ਕਰਨ ਅਤੇ ਕਣਕ ਦੀ ਕਟਾਈ ਸਵੇਰੇ ਤੇ ਰਾਤ ਸਮੇਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਕਣਕ ਦੀ ਕਟਾਈ ਤੋਂ 10 ਦਿਨ ਮਗਰੋਂ ਹੀ ਨਾੜ ਤੋਂ ਤੂੜੀ ਬਣਾਈ ਜਾਵੇ, ਜਿਸ ਨਾਲ ਅੱਗ ਲੱਗਣ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ।

ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ Read More …

Share Button

ਚਲਾਣ ਕੱਟਣ ਦੀ ਥਾਂ ਥੱਪੜ ਮਾਰ ਸਬਕ ਸਿਖਾਉਣ ਵਾਲਾ ਥਾਣੇਦਾਰ ਕਸੂਤਾ ਘਿਰਿਆ

ਚਲਾਣ ਕੱਟਣ ਦੀ ਥਾਂ ਥੱਪੜ ਮਾਰ ਸਬਕ ਸਿਖਾਉਣ ਵਾਲਾ ਥਾਣੇਦਾਰ ਕਸੂਤਾ ਘਿਰਿਆ ਫ਼ਿਰੋਜ਼ਪੁਰ ਦੇ ਡੀਆਰਐਮ ਦਫ਼ਤਰ ਲਾਗੇ 31 ਮਾਰਚ ਨੇੜੇ ਆਉਂਦਿਆਂ ਚਲਾਨ ਕੱਟਣ ਦੀ ‘ਮੁਹਿੰਮ’ ਚਲਾ ਰਹੇ ਏ.ਐਸ.ਆਈ ਨੇ ਮੋਟਰਸਾਈਕਲ ਸਵਾਰਾਂ ਦਾ ਚਲਾਣ ਕੱਟਣ ਦੀ ਥਾਂ ਉਨ੍ਹਾਂ ਦੀ ਕੁੱਟਮਾਰ ਸ਼ੁਰੂ Read More …

Share Button

45 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਦੋ ਨਾਮਜ਼ਦ

45 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਦੋ ਨਾਮਜ਼ਦ ਫਿਰੋਜ਼ਪੁਰ 26 ਮਾਰਚ (ਸਤਬੀਰ ਬਰਾੜ): ਥਾਣਾ ਮੱਖੂ ਦੀ ਪੁਲਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਨ੍ਹਾਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ Read More …

Share Button

300 ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫਤਾਰ

300 ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫਤਾਰ ਫਿਰੋਜ਼ਪੁਰ 22 ਮਾਰਚ (ਸਤਬੀਰ ਬਰਾੜ) : ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ Read More …

Share Button

ਪਲਾਸਟਿਕ ਪਾਈਪ ਰਾਹੀਂ ਪੰਜਾਬ ਪਹੁੰਚੀ 50 ਕਰੋੜ ਦੀ ਹੈਰੋਇਨ

ਪਲਾਸਟਿਕ ਪਾਈਪ ਰਾਹੀਂ ਪੰਜਾਬ ਪਹੁੰਚੀ 50 ਕਰੋੜ ਦੀ ਹੈਰੋਇਨ ਨਸ਼ਾ ਤਸਕਰੀ ਲਈ ਬਣੀ ਵਿਸ਼ੇਸ਼ ਟੀਮ ਤੇ ਸੀਮਾ ਸੁਰੱਖਿਆ ਬਲ ਨੇ 10 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੋਂ ਤਸਕਰ ਨਸ਼ੇ ਦੀ ਵੱਡੀ ਖੇਪ ਭਾਰਤ ਵਿੱਚ Read More …

Share Button

ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ

ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ ਫਿਰੋਜ਼ਪੁਰ: ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ। ਸੁਣਨ ‘ਚ ਚਾਹੇ ਇਹ ਅਜੀਬ ਲੱਗ ਰਿਹਾ ਹੈ ਪਰ ਇਸ ਦੀ ਸੱਚਾਈ ਹੈਰਾਨ ਕਰ ਦੇਵੇਗੀ। ਕੌਮਾਂਤਰੀ ਸਰਹੱਦ ਉੱਪਰ ਜ਼ਮੀਨ ਵਿੱਚ ਖੇਤੀ ਦੌਰਾਨ ਚਾਹ Read More …

Share Button

ਫੜਨ ਗਏ ਸ਼ਰਾਬ, ਕੁੱਟ ਖਾ ਕੇ ਆ ਗਏ ਠੇਕੇਦਾਰ ਦੇ ਕਰਿੰਦੇ ਤੇ ਪੁਲਿਸ ਮੁਲਾਜ਼ਮ

ਫੜਨ ਗਏ ਸ਼ਰਾਬ, ਕੁੱਟ ਖਾ ਕੇ ਆ ਗਏ ਠੇਕੇਦਾਰ ਦੇ ਕਰਿੰਦੇ ਤੇ ਪੁਲਿਸ ਮੁਲਾਜ਼ਮ ਫਿਰੋਜ਼ਪੁਰ 3 ਜਨਵਰੀ (ਸਤਬੀਰ ਬਰਾੜ): ਮੋਗਾ ਰੋਡ ਤੇ ਪੈਂਦੇ ਪਿੰਡ ਬਜੀਦਪੁਰ ਵਿਖੇ ਨਾਜਾਇਜ਼ ਸ਼ਰਾਬ ਦੇ ਚੱਲਦੇ ਕਾਰੋਬਾਰ ਦੀ ਖੂਫੀਆ ਰਿਪੋਰਟ ਮਿਲਣ ਤੇ ਛਾਪੇਮਾਰੀ ਕਰਨ ਗਏ ਗਗਨ Read More …

Share Button

ਸਿਹਤ ਵਿਭਾਗ ਵੱਲੋਂ ਲਗਾਇਆ ਜਾਗਰੂਕਤਾ ਕੈਂਪ

ਸਿਹਤ ਵਿਭਾਗ ਵੱਲੋਂ ਲਗਾਇਆ ਜਾਗਰੂਕਤਾ ਕੈਂਪ ਫਿਰੋਜ਼ਸ਼ਾਹ 23 ਦਸੰਬਰ  ( ਗੁਰਤਾਰ ਸਿੰਘ ਸਿੱਧੂ ) ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਦੀ ਸੀਨੀਅਰ ਮੈਡੀਕਲ ਅਫਸਰ ਡਾ ਵਨੀਤਾ ਭੁੱਲਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼ Read More …

Share Button
Page 1 of 41234