ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਰਿਸ਼ਵਤ ਲੇਂਦੀਆਂ ਦੀ ਵੀਡਿਓ ਹੋਈ ਵਾਇਰਲ
ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਰਿਸ਼ਵਤ ਲੇਂਦੀਆਂ ਦੀ ਵੀਡਿਓ ਹੋਈ ਵਾਇਰਲ ਆਪਣੇ ਕੁਝ ਮੁਲਾਜ਼ਮਾਂ ਸਦਕਾ ਅਕਸਰ ਸੁਰਖੀਆਂ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੁਰੂਹਰਸਹਾਏ ਦਾ ਹੈ। ਜਿੱਥੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਸਿਰਫ Read More …