ਸ਼ਹਿਣਾ ਵਿਖੇ ਸਾਢੇ ਅੱਠ ਤੋਲੇ ਸੋਨਾ ਚੋਰੀ

ਸ਼ਹਿਣਾ ਵਿਖੇ ਸਾਢੇ ਅੱਠ ਤੋਲੇ ਸੋਨਾ ਚੋਰੀ ਭਦੌੜ 05 ਅਕਤੂਬਰ (ਵਿਕਰਾਂਤ ਬਾਂਸਲ) ਕਸਬੇ ਸ਼ਹਿਣਾ ਦੀ ਪੱਖੋ ਬਸਤੀ ਚ ਇੱਕ ਵਿਅਕਤੀ ਦੇ ਘਰੋ ਲੰਘੀ ਰਾਤ ਚੋਰਾਂ ਨੇ ਸਾਢੇ ਤੋਲੇ ਸੋਨਾ ਚੋਰੀ ਕਰ ਲਿਆ ਹੈ। ਮਕਾਨ ਮਾਲਕ ਨਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ Read More …

Share Button

ਸਰਪੰਚ ਨੇ ਖੜਵੰਜੇ ਚ ਵਰਤੀ ਜਾ ਰਹੀ ਘਟੀਆ ਇੱਟ ਦੇ ਦੋਸ਼ ਨਕਾਰੇ

ਸਰਪੰਚ ਨੇ ਖੜਵੰਜੇ ਚ ਵਰਤੀ ਜਾ ਰਹੀ ਘਟੀਆ ਇੱਟ ਦੇ ਦੋਸ਼ ਨਕਾਰੇ ਭਦੌੜ 05 ਅਕਤੂਬਰ (ਵਿਕਰਾਂਤ ਬਾਂਸਲ) ਪੱਤੀ ਦੀਪ ਸਿੰਘ ਦੇ ਰਾਹਾਂ ‘ਤੇ ਲੱਗ ਰਹੀ ਇੱਟ ਤੇ ਇੱਕ ਅਕਾਲੀ ਆਗੂ ਨੇ ਹੀ ਸੁਆਲ ਉਠਾਉਂਦਿਆ ਕਥਿਤ ਘਟੀਆ ਇੱਟ ਲਗਾਉਣ ਦੇ ਸਰਪੰਚ Read More …

Share Button

ਨਾਇਬ ਤਹਿਸੀਲਦਾਰ ਨੇ ਆਪਣਾ ਕਾਰਜਭਾਗ ਸੰਭਾਲਿਆ

ਨਾਇਬ ਤਹਿਸੀਲਦਾਰ ਨੇ ਆਪਣਾ ਕਾਰਜਭਾਗ ਸੰਭਾਲਿਆ ਭਦੌੜ 05 ਅਕਤੂਬਰ (ਵਿਕਰਾਂਤ ਬਾਂਸਲ) ਸਮਰਾਲੇ ਤੋਂ ਬਦਲੀ ਹੋਣ ਉਪਰੰਤ ਇੱਥੇ ਸਬ-ਤਹਿਸੀਲ ਚ ਪੁੱਜ ਕੇ ਸz: ਹਰੀ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਵੱਜੋਂ ਆਪਣਾ ਕਾਰਜਭਾਗ ਸੰਭਾਲ ਲਿਆ। ਨਾਇਬ ਤਹਿਸੀਲਦਾਰ ਹਰੀ ਸਿੰਘ ਦਾ ਇੱਥੇ ਪੁੱਜਣ Read More …

Share Button

ਸੜਕ ਹਾਦਸੇ ਚ ਤਿੰਨ ਜਖਮੀ

ਸੜਕ ਹਾਦਸੇ ਚ ਤਿੰਨ ਜਖਮੀ ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਇੱਥੋ 4 ਕਿੱਲੋਮੀਟਰ ਦੂਰ ਪੱਖੋ ਕੈਂਚੀਆਂ ਨੇੜੇ ਟਵੇਰਾ ਗੱਡੀ ਦੇ ਦਰਖਤ ਨਾਲ ਟਕਰਾਉਣ ਤੇ ਤਿੰਨ ਜਾਣੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬੇ ਸ਼ਹਿਣਾ ਤੋ ਬਰਾਤ ਵਾਪਸ ਜਾ ਰਹੀ ਸੀ Read More …

Share Button

ਥਾਣਾ ਸ਼ਹਿਣਾ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ 109 ਬੋਤਲਾਂ ਸ਼ਰਾਬ ਫੜੀ

ਥਾਣਾ ਸ਼ਹਿਣਾ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ 109 ਬੋਤਲਾਂ ਸ਼ਰਾਬ ਫੜੀ ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਥਾਣਾ ਸ਼ਹਿਣਾ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋ ਵੱਖ ਵੱਖ ਵਿਅਕਤੀਆਂ ਤੋ 109 ਬੋਤਲਾਂ ਸਰਾਬ ਠੇਕਾ ਦੇਸੀ ਫੜੀਆਂ ਹਨ Read More …

Share Button

ਸੱਤਿਅਮ ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਤਹਿਤ ਕੈਂਪਸ ਦੀ ਸਫ਼ਾਈ ਕੀਤੀ

ਸੱਤਿਅਮ ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਤਹਿਤ ਕੈਂਪਸ ਦੀ ਸਫ਼ਾਈ ਕੀਤੀ ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਾਂਧੀ ਜੈਯੰਤੀ ਮੌਕੇ ‘ਤੇ ਚਲਾਈ ਗਈ ਸਫ਼ਾਈ ਮੁਹਿੰਮ ਤਹਿਤ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ (ਪੰਜਾਬ) Read More …

Share Button

ਮਾਈ ਭਾਗੋ ਸਕੀਮ ਤਹਿਤ 210 ਵਿਦਿਆਰਥਣਾਂ ਨੂੰ ਸਾਇਕਲ ਵੰਡੇ

ਮਾਈ ਭਾਗੋ ਸਕੀਮ ਤਹਿਤ 210 ਵਿਦਿਆਰਥਣਾਂ ਨੂੰ ਸਾਇਕਲ ਵੰਡੇ ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਮਾਈ ਭਾਗੋ ਯੋਜਨਾ ਤਹਿਤ ਗਿਆਰਵੀ ਅਤੇ ਬਾਰਵੀ ਜਮਾਤ ਦੀਆ ਵਿਦਿਆਰਥਣਾਂ ਨੂੰ ਸਾਈਕਲ ਦੇਣ ਲਈ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਭਦੌੜ ਵਿਖੇ ਸਮਾਗਮ ਕਰਵਾਇਆ ਗਿਆ ਇਸ ਸਮਾਗਮ Read More …

Share Button

ਸੁਖਪੁਰਾ ਸਕੂਲ ਦੇ ਜਗਜੀਤ ਸਿੰਘ ਬਣੇ ਮੁੱਖ ਅਧਿਆਪਕ

ਸੁਖਪੁਰਾ ਸਕੂਲ ਦੇ ਜਗਜੀਤ ਸਿੰਘ ਬਣੇ ਮੁੱਖ ਅਧਿਆਪਕ ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਸੁਖਪੁਰਾ ਮੌੜ ਵਿਖੇ ਲਗਭਗ 14 ਸਾਲਾਂ ਤੋਂ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਜਗਜੀਤ ਸਿੰਘ ਨੂੰ ਸੁਖਪੁਰਾ ਸਕੂਲ ‘ਚ ਹੀ ਪਦਉਨਤ ਹੋ ਕੇ ਮੁੱਖ ਅਧਿਆਪਕ Read More …

Share Button

ਸੁਖਪਰਾ ਅਨਾਜ਼ ਮੰਡੀ ‘ਚ ਖੁੱਲਾ ਬਿਜਲੀ ਦਾ ਬਕਸਾ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ

ਸੁਖਪਰਾ ਅਨਾਜ਼ ਮੰਡੀ ‘ਚ ਖੁੱਲਾ ਬਿਜਲੀ ਦਾ ਬਕਸਾ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਮਾਰਕੀਟ ਕਮੇਟੀ ਤਪਾ ਅਧੀਨ ਪੈਂਦੀ ਅਨਾਜ਼ ਮੰਡੀ ਸੁਖਪੁਰਾ ਮੌੜ ਵਿਚ ਬਿਜਲੀ ਸਪਲਾਈ ਦਾ ਖੁੱਲਾ ਪਿਆ ਬਕਸਾ ਸ਼ਾਇਦ ਕਿਸੇ ਵੱਡੇ ਹਾਦਸੇ ਦੀ Read More …

Share Button

ਪੰਜਾਬ ਰਾਇਸ ਮਿਲਰਜ਼ ਦੀ 5 ਅਕਤੂਬਰ ਦੀ ਮੀਟਿੰਗ ਨੂੰ ਲੈ ਕੇ ਭਦੌੜ ਸ਼ੈਲਰ ਮਾਲਕਾਂ ਨੇ ਕੀਤੀ ਅਹਿਮ ਮੀਟਿੰਗ

ਪੰਜਾਬ ਰਾਇਸ ਮਿਲਰਜ਼ ਦੀ 5 ਅਕਤੂਬਰ ਦੀ ਮੀਟਿੰਗ ਨੂੰ ਲੈ ਕੇ ਭਦੌੜ ਸ਼ੈਲਰ ਮਾਲਕਾਂ ਨੇ ਕੀਤੀ ਅਹਿਮ ਮੀਟਿੰਗ ਭਦੌੜ 03 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਰਾਇਸ ਮਿੱਲ ਐਸੋਸੀਏਸ਼ਨ ਪ੍ਰਧਾਨ ਤਰਸੇਮ ਸੈਣੀ ਅਤੇ ਵਾਇਸ ਪ੍ਰਧਾਨ ਸੰਜੇ ਭੂਤ ਦੀ ਅਗਵਾਈ ਵਿੱਚ 5 ਅਕਤੂਬਰ Read More …

Share Button