ਸ਼੍ਰੋਮਣੀ ਕਮੇਟੀ ਨੇ ਖੋਲਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਬ ਆਫਿਸ

ਸ਼੍ਰੋਮਣੀ ਕਮੇਟੀ ਨੇ ਖੋਲਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਬ ਆਫਿਸ ਡਾ. ਪਰਮਜੀਤ ਸਿੰਘ ਸਰੋਆ ਵਧੀਕ ਸੱਕੱਤਰ ਨਿਯੁਕਤ, ਅੱਜ ਸੰਭਾਲਣਗੇ ਅਹੁਦਾ ਸ੍ਰੀ ਆਨੰਦਪੁਰ ਸਾਹਿਬ, 5 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਆਪਣੀ Read More …

Share Button

ਅਕਾਲੀ ਐਮ ਐਲ ਏ ਅਜੀਤ ਸਿੰਘ ਕੋਹਾੜ ਸੁਰਗਵਾਸ

ਅਕਾਲੀ ਐਮ ਐਲ ਏ ਅਜੀਤ ਸਿੰਘ ਕੋਹਾੜ ਸੁਰਗਵਾਸ ਸ਼ਾਹਕੋਟ ਤੋਂ ਅਕਾਲੀ ਵਿਧਾਇਕ ਅਤੇ ਸਾਬਕਾ ਮਾਲ ਤੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੂੰ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਸੀ, ਜਿੱਥੇ ਉਹ Read More …

Share Button

ਰਾਮ ਰਹੀਮ ਦਾ ‘ਸਿਆਸੀ-ਹੈੱਡ’ ਗ੍ਰਿਫ਼ਤਾਰ

ਰਾਮ ਰਹੀਮ ਦਾ ‘ਸਿਆਸੀ-ਹੈੱਡ’ ਗ੍ਰਿਫ਼ਤਾਰ ਪੰਚਕੂਲਾ ਹਿੰਸਾ ਮਾਮਲੇ ‘ਚ ਪੁਲਿਸ ਨੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਰਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਰਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਵੀ ਹਾਸਲ Read More …

Share Button

ਇਹ ਚੀਜ਼ਾਂ ਹੋਈਆਂ ਸਸਤੀਆਂ–

ਇਹ ਚੀਜ਼ਾਂ ਹੋਈਆਂ ਸਸਤੀਆਂ– ਛਿਲਕੇ ਸਮੇਤ ਕਾਜੂ ‘ਤੇ ਕਸਟਮ ਡਿਊਟੀ 2.5 ਫ਼ੀ ਸਦੀ ਘਟੇਗੀ। ਮਸ਼ੀਨੀ ਸੰਦ ਤੇ ਇੱਕ ਤਰ੍ਹਾਂ ਦੇ ਪੇਚ ‘ਤੇ ਕਸਟਮ ਡਿਊਟੀ ਪੰਜ ਫ਼ੀ ਸਦੀ ਘੱਟ ਹੋਣਗੀਆਂ। ਸੋਲਰ ਟੈਂਪਰਡ ਗਲਾਸ ਨੂੰ ਕਸਟਮ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ Read More …

Share Button

ਚੀਜ਼ਾਂ ਜੋ ਮਹਿੰਗੀਆਂ ਹੋਈਆਂ:

ਚੀਜ਼ਾਂ ਜੋ ਮਹਿੰਗੀਆਂ ਹੋਈਆਂ:   ਮੋਦੀ ਸਰਕਾਰ ਨੇ ਬਜਟ ‘ਚ ਮੋਬਾਈਲ, ਲਿਥੀਅਮ ਬੈਟਰੀ ‘ਤੇ ਕਸਟਮ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ ਗਈ। ਇਸੇ ਤਰ੍ਹਾਂ ਟੈਲੀਵਿਜ਼ਨ ‘ਤੇ ਕਸਟਮ ਡਿਊਟੀ 15 ਫ਼ੀਸਦ ਕਰ ਦਿੱਤੀ ਹੈ। ਇਸ ਲਈ ਕੀਮਤਾਂ ਵਧਣਗੀਆਂ। ਸਮਾਰਟਵਾਚ, ਪਹਿਨਣਯੋਗ ਡਿਵਾਈਸ Read More …

Share Button

ਕੇਂਦਰੀ ਬਜਟ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ : ਨਵਜੋਤ ਸਿੱਧੂ

ਕੇਂਦਰੀ ਬਜਟ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ : ਨਵਜੋਤ ਸਿੱਧੂ ਚੰਡੀਗੜ, 1 ਫਰਵਰੀ (ਵਿਸ਼ਵ ਵਾਰਤਾ)- ‘ਲਾਅ ਫੈਸਟ’ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਬਜਟ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ Read More …

Share Button

ਅਮਰਿੰਦਰ ਵੱਲੋਂ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ

ਅਮਰਿੰਦਰ ਵੱਲੋਂ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ ਵਿੱਕੀ ਗੌਂਡਰ ਮਾਮਲੇ ਵਿੱਚ ਝੂਠੇ ਮੁਕਾਬਲੇ ਦੇ ਦੋਸ਼ ਰੱਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਅਜੇ ਵੀ ਸਰਗਰਮ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ Read More …

Share Button

ਮਾਮਲਾ 84 ਵਿਚ ਸਿੱਖ ਕਤਲੇਆਮ ਦਾ: ਟਾਈਟਲਰ ਵਲੋਂ ਗਾਂਧੀ ਪਰਿਵਾਰ ਨੂੰ ਇਸ਼ਾਰਾ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲਦਾ

ਮਾਮਲਾ 84 ਵਿਚ ਸਿੱਖ ਕਤਲੇਆਮ ਦਾ: ਟਾਈਟਲਰ ਵਲੋਂ ਗਾਂਧੀ ਪਰਿਵਾਰ ਨੂੰ ਇਸ਼ਾਰਾ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲਦਾ ਟਾਈਟਲਰ ਦੇ ਖੁਲਾਸੇ ‘ਤੇ ਕਿ ਮੈਂ ਅਤੇ ਰਾਜੀਵ ਗਾਂਧੀ ਦਿੱਲੀ ਵਿਚ ਸਿੱਖ ਕਤਲੇਆਮ ਦੌਰਾਨ ਇਕੱਠੇ ਫਿਰਦੇ ਰਹੇ ਖ਼ਿਲਾਫ਼ ਮੁੱਕਦਮਾ ਦਰਜ Read More …

Share Button

ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ: ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ…?

ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ: ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ…? ਤਵਨਿੰਦਰ ਸਿੰਘ/ ਹਰਜੀਤ ਕਾਤਿਲ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਆਪਏ ਸਾਥੀ ਪ੍ਰੇਮ ਲਾਹੌਰੀਆ ਸਮੇਤ ਪੰਜਾਬ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਵਿੱਚ ਮਾਰੇ ਗਏ । ਜਾਣਕਾਰੀ ਮੁਤਾਬਕ ਪੁਲਿਸ ਨੇ Read More …

Share Button

ਵਿੱਕੀ ਗੌਂਡਰ ਅਤੇ ਸਾਥੀਆਂ ਦੇ ਫਰਜ਼ੀ ਮੁਕਾਬਲੇ ਵਿਚ ਮਾਰੇ ਜਾਣ ਤੇ ਸ.ਸਿਮਰਨਜੀਤ ਸਿੰਘ ਮਾਨ ਨੇ ਅਫਸੋਸ ਪ੍ਰਗਟ ਕੀਤਾ

ਵਿੱਕੀ ਗੌਂਡਰ ਅਤੇ ਸਾਥੀਆਂ ਦੇ ਫਰਜ਼ੀ ਮੁਕਾਬਲੇ ਵਿਚ ਮਾਰੇ ਜਾਣ ਤੇ ਸ.ਸਿਮਰਨਜੀਤ ਸਿੰਘ ਮਾਨ ਨੇ ਅਫਸੋਸ ਪ੍ਰਗਟ ਕੀਤਾ ਮਹਾਰਾਸ਼ਟਰ 27 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਜੋ ਆਪਣੇ ਵਫਦ ਨਾਲ ਕੋਹਲਾਪੁਰ ਮਹਾਰਾਸ਼ਟਰ Read More …

Share Button