ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ -; ਚੰਦੂਮਾਜਰਾ

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ: ਚੰਦੂਮਾਜਰਾ ਸਨੋਰ ਦੇ ਭੁਨਰਹੇੜੀ ਕਸਬੇ ਵਿਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਕੰਬੋਜ ਭਾਈਚਾਰੇ ਵੱਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ  ਇਹ ਗਿਲਾ ਕੀਤਾ ਕਿ ਇਹ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਵਿਦੇਸ਼ੀ ਧਰਤੀ ‘ਤੇ ਜਾ ਕੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਕੁਲ ਦੁਨੀਆਂ ਨੂੰ ਪੰਜਾਬੀਆਂ ਦੀ ਗੈਰਤ ਅਤੇ ਅਣਖ ਦੀ ਮਿਸਾਲ ਪੇਸ਼ ਕਰਨ ਵਾਲੇ ਅਜ਼ਾਦੀ ਦੀ ਜੰਗ ਦੇ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ 71 ਸਾਲ ਬਾਅਦ ਵੀ  ਨਹੀਂ ਲਗਾਇਆ ਗਿਆ ਜਿਸ ਲਈ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂ ਹੇਮੰਤ ਕੁਮਾਰ ਬੋਬੀ ਕੰਬੋਜ ਪਿਛਲੇ ਦੋ ਸਾਲਾਂ ਤੋਂ ਯਤਨ ਕਰ ਰਹੇ ਸਨ ਸੋ  ਉਹਨਾਂ ਨੇ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਤਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚਾਰਾਜੋਈ ਕੀਤੀ ਅਤੇ ਆਖਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂਆਂ ਦੀ ਮਿਹਨਤ ਸਦਕਾ ਕੇਂਦਰੀ ਗ੍ਰਹਿ ਮੰਤਰਾਲਿਆ ਵੱਲੋਂ ਸ਼ਹੀਦ ਉਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਗਈ। ਇਸੇ ਲਈ ਇਸੇ ਸਾਲ 13 ਮਾਰਚ ਨੂੰ ਜਲਿਆਵਾਲਾਂ ਬਾਗ ਵਿਚ ਉਹਨਾਂ ਦੇ ਜਨਮ ਦਿਵਸ ਦੇ ਮੌਕੇਬੁੱਤ ਸਥਾਪਤ ਕੀਤਾ ਜਾਵੇਗਾ। ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕਰਨ ਲਈ ਪਹੁੰਚ ਰਹੇ ਹਨ।  ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਉਧਮ ਦੀ ਸ਼ਹਾਦਤ ਇੱਕ ਨਵੇਕਲੀ ਸ਼ਹਾਦਤ ਸੀ, ਕਿਉਂਕਿ ਇਹ ਸ਼ਹਾਦਤ ਵਿਦੇਸ਼ੀ ਧਰਤੀ ‘ਤੇ ਹੋਈ। ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਜਲਿਆਵਾਲਾ ਬਾਗ ਦਾ ਬਦਲਾਲੰਡਨ ਦੀ ਧਰਤੀ ‘ਤੇ ਲੈ ਕੇ ਅੰਗਰੇਜ਼ਾਂ ਦੇ ਜੁਲਮ ਦੀ ਕਹਾਣੀ ਪੁਰੀ ਦੁਨੀਆਂ ਦੇ ਸਾਹਮਣੇ ਰੱਖੀ ਤੇ ਇਸ ਬੇਇਨਸਾਫੀ ਦੀ ਦਾਸਤਾਨ ਦੁਨੀਆ ਨੂੰ ਆਪਣਾ ਅਮਰ ਬਲਿਦਾਨ ਦੇ ਕੇ ਸੁਣਾਈ। ਪਰ ਉਸ ਸ਼ਹੀਦ ਦੀ ਕੋਈ ਯਾਦਗਾਰ ਜਲਿਆਬਾਗ ਵਿਚ ਸਥਾਪਤ ਨਹੀਂ ਕੀਤੀ ਗਈ ਸੀ। Share on: WhatsApp

Share Button

ਗਾਇਕ ਗੈਰੀ ਬਾਵਾ ਦੇ ਨਵੇਂ ਰਿਲੀਜ਼ ਹੋਏ ਗੀਤ ਨੂੰ ਸਰੋਿਤਆਂ ਵੱਲੋਂ ਮਣਾਂ-ਮੂਹੀਂ ਪਿਆਰ

ਗਾਇਕ ਗੈਰੀ ਬਾਵਾ ਦੇ ਨਵੇਂ ਰਿਲੀਜ਼ ਹੋਏ ਗੀਤ ਨੂੰ ਸਰੋਿਤਆਂ ਵੱਲੋਂ ਮਣਾਂ-ਮੂਹੀਂ ਪਿਆਰ ਪਟਿਆਲਾ 20 ਫ਼ਰਵਰੀ (ਜਵੰਦਾ)- ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲਾ ਗਾਇਕ ਗੈਰੀ ਬਾਵਾ ਇਨੀਂ ਦਿਨੀਂ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਪੈਗ ਗਿਣ ਦੀ’ ਨਾਲ ਖੂਬ ਪ੍ਰਸੰਸਾ Read More …

Share Button

ਕੈਪਟਨ ਅਮਰਿੰਦਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਸਮਾਰੋਹ ‘ਚ ਕੀਤੀ ਸ਼ਿਰਕਤ

ਕੈਪਟਨ ਅਮਰਿੰਦਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਸਮਾਰੋਹ ‘ਚ ਕੀਤੀ ਸ਼ਿਰਕਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਇਸ ਸਕੂਲ ਤੋਂ ਤਾਲੀਮ ਹਾਸਲ ਕਰ ਚੁੱਕੇ Read More …

Share Button

69ਵੇਂ ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਕੈਪਟਨ ਨੇ ਪਟਿਆਲਾ ਵਿਖੇ ਇਨ੍ਹਾਂ ਯੋਜਨਾਵਾਂ ਦਾ ਕੀਤਾ ਆਗਾਜ਼

69ਵੇਂ ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਕੈਪਟਨ ਨੇ ਪਟਿਆਲਾ ਵਿਖੇ ਇਨ੍ਹਾਂ ਯੋਜਨਾਵਾਂ ਦਾ ਕੀਤਾ ਆਗਾਜ਼ ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਤਿਰੰਗਾ Read More …

Share Button

ਅਲੀ ਨਵਾਜ਼ ਕਤਲ ਕੇਸ ਵਿਚ ਪੰਜ ਨਾਮਜ਼ਦ ਦੋਸ਼ੀ ਬਾਇੱਜ਼ਤ ਬਰੀ

ਅਲੀ ਨਵਾਜ਼ ਕਤਲ ਕੇਸ ਵਿਚ ਪੰਜ ਨਾਮਜ਼ਦ ਦੋਸ਼ੀ ਬਾਇੱਜ਼ਤ ਬਰੀ ਪਟਿਆਲਾ, 20 ਜਨਵਰੀ: ਪਟਿਆਲਾ ਦੀ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਮਈ 2017 ਵਿਚ ਮਾਰੇ ਗਏ ਅਲੀ ਨਵਾਜ਼ ਦੇ ਕੇਸ ਦਾ ਨਿਪਟਾਰਾ ਕਰਦਿਆਂ ਧਾਰਾ 302, Read More …

Share Button

ਆਮ ਕਿਰਾਏ ‘ਚ ਪੀ.ਆਰ.ਟੀ.ਸੀ. ‘ਚ ਆਧੁਨਿਕ ਤਕਨੀਕਾਂ ਨਾਲ ਲੈਸ ਬਣਨਗੀਆਂ 100 ਬੱਸਾਂ : ਕੇ.ਕੇ. ਸ਼ਰਮਾ

ਆਮ ਕਿਰਾਏ ‘ਚ ਪੀ.ਆਰ.ਟੀ.ਸੀ. ‘ਚ ਆਧੁਨਿਕ ਤਕਨੀਕਾਂ ਨਾਲ ਲੈਸ ਬਣਨਗੀਆਂ 100 ਬੱਸਾਂ : ਕੇ.ਕੇ. ਸ਼ਰਮਾ ਪੀ.ਆਰ.ਟੀ.ਸੀ. ਦੇ ਚੇਅਰਮੈਨ   ਕੇ ਕੇ ਸ਼ਰਮਾ ਨੇ ਦਸਿਆ ਕਿ ਪੀ.ਆਰ.ਟੀ.ਸੀ ਬੇੜੇ ‘ਚ ਜਲਦ ਹੀ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣੀਆਂ 100 ਬੱਸਾਂ Read More …

Share Button

ਗਰਦਨਾ ਵੱਢ ਕੇ ਲਿਆਉਣ ਦੇ ਮਾਮਲੇ ‘ਚ ਹੈਰੀਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਹਾਈਕੋਰਟ ‘ਚ ਘੜੀਸਾਂਗੇ : ਪ੍ਰੋ. ਚੰਦੂਮਾਜਰਾ

ਗਰਦਨਾ ਵੱਢ ਕੇ ਲਿਆਉਣ ਦੇ ਮਾਮਲੇ ‘ਚ ਹੈਰੀਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਹਾਈਕੋਰਟ ‘ਚ ਘੜੀਸਾਂਗੇ : ਪ੍ਰੋ. ਚੰਦੂਮਾਜਰਾ ਸਨੋਰ ਵਿਖੇ ਇਕ  ਜਨ ਸਭਾ ਵਿਚ ਹੇਰੀਮਾਂਨ ਜੋ ਕੇ ਕਾਗਰਸ ਦੇ ਸਨੋਰ ਤੋਂ ਵਿਧਾਨ ਸਭਾ ਲਈ ਉਮੀਦਵਾਰ ਸਨ  ਨੇ ਆਪਣੇ ਭਾਸ਼ਣ ਕਿਹਾ ਸੀ  Read More …

Share Button

ਆਈਏਐੱਸ/ਪੀਸੀਐੱਸ ਕੋਰਸ ਲਈ ਇੰਟਰਵਿਊ 19 ਨੂੰ

ਆਈਏਐੱਸ/ਪੀਸੀਐੱਸ ਕੋਰਸ ਲਈ ਇੰਟਰਵਿਊ 19 ਨੂੰ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈਏਐੱਸ ਐਂਡ ਅਲਾਈਡ ਸਰਵਿਸਿਜ਼ ਟੇ੍ਨਿੰਗ ਸੈਂਟਰ ਵਿਖੇ ਆਈਏਐਸ/ਪੀਸੀਐੱਸ ਹਫ਼ਤਾਵਰੀ (ਕੇਵਲ ਸ਼ਨਿੱਚਰਵਾਰ ਤੇ ਐਤਵਾਰ) ਤੇ ਯੂਜੀਸੀ (ਨੈੱਟ) ਪ੍ਰੀਖਿਆ ਦੀ ਤਿਆਰੀ ਲਈ ਰੈਗੂਲਰ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ Read More …

Share Button

ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਗਰੇਵਾਲ ਵਿਜੀਲੈਂਸ ਨੇ ਨੱਪਿਆ

ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਗਰੇਵਾਲ ਵਿਜੀਲੈਂਸ ਨੇ ਨੱਪਿਆ ਵਿਜੀਲੈਂਸ ਵਿਊਰੋ ਨੇ ਸਾਬਕਾ ਐਸਐਸਪੀ ਜੋ ਕਿ ਜਲੰਧਰ ਵਿੱਚ ਐਸਪੀ ਵਿਜੀਲੈਂਸ ਰਹਿ ਚੁੱਕੇ ਹਨ ਸੁਰਜੀਤ ਸਿੰਘ ਗਰੇਵਾਲ ਖਿਲਾਫ ਭ੍ਰਿਸਟਾਚਾਰ ਦਾ ਪਰਚਾ ਦਰਜ ਕੀਤਾ ਹੈ। ਗਰੇਵਾਲ ਨੇ 15 ਸਾਲਾਂ ਦੌਰਾਨ ਆਮਦਨ ਤਾਂ 2 Read More …

Share Button

ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ ਪਟਿਆਲਾ 25 ਦਸੰਬਰ (ਕਾਹਲੋਂ): ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ Read More …

Share Button
Page 4 of 25« First...23456...1020...Last »